Hum Baithe Tum Deho Aseesa
ਗਿਆਨ ਪ੍ਰਬੋਧ - ਗੁਰੂ ਗੋਬਿੰਦ ਸਿੰਘ ਜੀ
ਪੰਨਾ ੧੫੨ (ਸ਼੍ਰੀ ਦਸਮ ਗ੍ਰੰਥ)
ਦਿਜੋ ਬਾਚ ॥
ਹਮਰੀ ਵੈ ਨ ਪਰੈ ਦੁਐ ਡੀਠਾ ॥
ਹਮਰੀ ਆਇ ਪਰੈ ਨਹੀ ਪੀਠਾ ॥
ਝੂਠ ਕਹਿਯੋ ਜਿਨ ਤੋਹਿ ਸੁਨਾਈ ॥
ਮਹਾਰਾਜ ਰਾਜਨ ਕੇ ਰਾਈ ॥੧॥੨੯੧॥
ਮਹਾਰਾਜ ਰਾਜਨ ਕੇ ਰਾਜਾ ॥
ਨਾਇਕ ਅਖਲ ਧਰਣ ਸਿਰ ਤਾਜਾ ॥
ਹਮ ਬੈਠੇ ਤੁਮ ਦੇਹੁ ਅਸੀਸਾ ॥
ਤੁਮ ਰਾਜਾ ਰਾਜਨ ਕੇ ਈਸਾ ॥੨॥੨੯੨॥