ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Tuesday, October 4, 2022

ਰਾਗੁ ਸੂਹੀ ਗੁਰੂ ਅਰਜਨ ਦੇਵ ਜੀ ਅੰਗ 742
Hukamnama ArchiveChoose a date to read a past Hukamnama.
LATEST
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੂਹੀਮਹਲਾ੫॥
Soohee, Fifth Mehl:
सूही महला ५ ॥
LINE 02
ਅਨਿਕਬੀਂਗਦਾਸਕੇਪਰਹਰਿਆ॥
ਹੇ ਭਾਈ! ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ,
God covers the many shortcomings of His slaves.
अनिक बींग दास के परहरिआ ॥
LINE 03
ਕਰਿਕਿਰਪਾਪ੍ਰਭਿਅਪਨਾਕਰਿਆ੧॥॥
ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ ॥੧॥
Granting His Mercy, God makes them His own. ||1||
करि किरपा प्रभि अपना करिआ ॥१॥
LINE 04
ਤੁਮਹਿਛਡਾਇਲੀਓਜਨੁਅਪਨਾ॥
ਹੇ ਪ੍ਰਭੂ! ਤੂੰ ਆਪਣੇ ਸੇਵਕ ਨੂੰ (ਉਸ ਮੋਹ ਜਾਲ ਵਿਚੋਂ) ਆਪ ਕੱਢ ਲਿਆ,
You emancipate Your humble servant,
तुमहि छडाइ लीओ जनु अपना ॥
LINE 05
ਉਰਝਿਪਰਿਓਜਾਲੁਜਗੁਸੁਪਨਾ੧॥॥ਰਹਾਉ॥
ਜੋ ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ ॥੧॥ ਰਹਾਉ ॥
and rescue him from the noose of the world, which is just a dream. ||1||Pause||
उरझि परिओ जालु जगु सुपना ॥१॥ रहाउ ॥
LINE 06
ਪਰਬਤਦੋਖਮਹਾਬਿਕਰਾਲਾ॥
ਹੇ ਭਾਈ! (ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ-
Even huge mountains of sin and corruption
परबत दोख महा बिकराला ॥
LINE 07
ਖਿਨਮਹਿਦੂਰਿਕੀਏਦਇਆਲਾ੨॥॥
ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇਕ ਛਿਨ ਵਿਚ ਦੂਰ ਕਰ ਦਿੱਤੇ ॥੨॥
are removed in an instant by the Merciful Lord. ||2||
खिन महि दूरि कीए दइआला ॥२॥
LINE 08
ਸੋਗਰੋਗਬਿਪਤਿਅਤਿਭਾਰੀ॥
ਹੇ ਭਾਈ! (ਸੇਵਕ ਦੇ) ਅਨੇਕਾਂ ਗ਼ਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ-
Sorrow, disease and the most terrible calamities
सोग रोग बिपति अति भारी ॥
LINE 09
ਦੂਰਿਭਈਜਪਿਨਾਮੁਮੁਰਾਰੀ੩॥॥
ਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ ॥੩॥
are removed by meditating on the Naam, the Name of the Lord. ||3||
दूरि भई जपि नामु मुरारी ॥३॥
LINE 10
ਦ੍ਰਿਸਟਿਧਾਰਿਲੀਨੋਲੜਿਲਾਇ॥
ਹੇ ਭਾਈ! ਪਰਮਾਤਮਾ ਨੇ ਮੇਹਰ ਦੀ ਨਿਗਾਹ ਕਰ ਕੇ ਉਸ ਮਨੁੱਖ ਨੂੰ ਆਪਣੇ ਲੜ ਲਾ ਲਿਆ,
Bestowing His Glance of Grace, He attaches us to the hem of His robe.
द्रिसटि धारि लीनो लड़ि लाइ ॥
LINE 11
ਹਰਿਚਰਣਗਹੇਨਾਨਕਸਰਣਾਇ੪੨੨੨੮॥॥॥॥
ਹੇ ਨਾਨਕ! (ਆਖ-) ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸਰਨ ਆ ਪਿਆ ॥੪॥੨੨॥੨੮॥
Grasping the Lord's Feet, O Nanak, we enter His Sanctuary. ||4||22||28||
हरि चरण गहे नानक सरणाइ ॥४॥२२॥२८॥