LINE 01
ਸਲੋਕੁਮਃ੩॥
Salok, Third Mehl:
सलोकु मः ३ ॥
LINE 02
ਰੇਜਨਉਥਾਰੈਦਬਿਓਹੁਸੁਤਿਆਗਈਵਿਹਾਇ॥
(ਮੋਹ-ਰੂਪ) ਉਥਾਰੇ ਦੇ ਦੱਬੇ ਹੋਏ ਹੇ ਭਾਈ! (ਤੇਰੀ ਉਮਰ) ਸੁੱਤਿਆਂ ਹੀ ਗੁਜ਼ਰ ਗਈ ਹੈ;
O man, you have been tormented by a nightmare, and you have passed your life in sleep.
रे जन उथारै दबिओहु सुतिआ गई विहाइ ॥
LINE 03
ਸਤਿਗੁਰਕਾਸਬਦੁਸੁਣਿਨਜਾਗਿਓਅੰਤਰਿਨਉਪਜਿਓਚਾਉ॥
ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿਚ (ਨਾਮ ਜਪਣ ਦਾ) ਚਾਉ ਉਪਜਿਆ ਹੈ।
You did not wake to hear the Word of the True Guru's Shabad; you have no inspiration within yourself.
सतिगुर का सबदु सुणि न जागिओ अंतरि न उपजिओ चाउ ॥
LINE 04
ਸਰੀਰੁਜਲਉਗੁਣਬਾਹਰਾਜੋਗੁਰਕਾਰਨਕਮਾਇ॥
ਗੁਣਾਂ ਤੋਂ ਸੱਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ (ਦੱਸੀ ਹੋਈ) ਕਾਰ ਨਹੀਂ ਕਰਦਾ;
That body burns, which has no virtue, and which does not serve the Guru.
सरीरु जलउ गुण बाहरा जो गुर कार न कमाइ ॥
LINE 05
ਜਗਤੁਜਲੰਦਾਡਿਠੁਮੈਹਉਮੈਦੂਜੈਭਾਇ॥
(ਇਸ ਤਰ੍ਹਾਂ ਦਾ) ਸੰਸਾਰ ਮੈਂ ਹਉਮੈ ਵਿਚ ਤੇ ਮਾਇਆ ਦੇ ਮੋਹ ਵਿਚ ਸੜਦਾ ਵੇਖਿਆ ਹੈ।
I have seen that the world is burning, in egotism and the love of duality.
जगतु जलंदा डिठु मै हउमै दूजै भाइ ॥
LINE 06
ਨਾਨਕਗੁਰਸਰਣਾਈਉਬਰੇਸਚੁਮਨਿਸਬਦਿਧਿਆਇ੧॥॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਹਰੀ ਨੂੰ ਮਨ ਵਿਚ ਸਿਮਰ ਕੇ (ਜੀਵ) ਸਤਿਗੁਰੂ ਦੀ ਸ਼ਰਨ ਪੈ ਕੇ (ਇਸ ਹਉਮੈ ਵਿਚ ਸੜਨ ਤੋਂ) ਬਚਦੇ ਹਨ ॥੧॥
O Nanak, those who seek the Guru's Sanctuary are saved; within their minds, they meditate on the True Word of the Shabad. ||1||
नानक गुर सरणाई उबरे सचु मनि सबदि धिआइ ॥१॥
LINE 07
ਮਃ੩॥
Third Mehl:
मः ३ ॥
LINE 08
ਸਬਦਿਰਤੇਹਉਮੈਗਈਸੋਭਾਵੰਤੀਨਾਰਿ॥
ਜਿਸ ਦੀ ਹਉਮੈ ਸਤਿਗੁਰੂ ਦੇ ਸ਼ਬਦ ਵਿਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ (ਜੀਵ-ਰੂਪੀ) ਨਾਰੀ ਸੋਭਾਵੰਤੀ ਹੈ;
Attuned to the Word of the Shabad, the soul-bride is rid of egotism, and she is glorified.
सबदि रते हउमै गई सोभावंती नारि ॥
LINE 09
ਪਿਰਕੈਭਾਣੈਸਦਾਚਲੈਤਾਬਨਿਆਸੀਗਾਰੁ॥
ਉਹ ਨਾਰੀ ਆਪਣੇ ਪ੍ਰਭੂ-ਪਤੀ ਦੇ ਹੁਕਮ ਵਿਚ ਸਦਾ ਤੁਰਦੀ ਹੈ, ਇਸੇ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ।
If she walks steadily in the way of His Will, then she is adorned with decorations.
पिर कै भाणै सदा चलै ता बनिआ सीगारु ॥
LINE 10
ਸੇਜਸੁਹਾਵੀਸਦਾਪਿਰੁਰਾਵੈਹਰਿਵਰੁਪਾਇਆਨਾਰਿ॥
ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਲੱਭ ਲਿਆ ਹੈ, ਉਸ ਦੀ (ਹਿਰਦੇ-ਰੂਪ) ਸੇਜ ਸੁੰਦਰ ਹੈ, ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ,
Her couch becomes beautiful, and she constantly enjoys her Husband Lord; she obtains the Lord as her Husband.
सेज सुहावी सदा पिरु रावै हरि वरु पाइआ नारि ॥
LINE 11
ਨਾਹਰਿਮਰੈਨਕਦੇਦੁਖੁਲਾਗੈਸਦਾਸੁਹਾਗਣਿਨਾਰਿ॥
ਉਹ ਇਸਤ੍ਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ, (ਇਸ ਲਈ) ਉਹ ਕਦੇ ਦੁਖੀ ਨਹੀਂ ਹੁੰਦੀ।
The Lord does not die, and she never suffers pain; she is a happy soul-bride forever.
ना हरि मरै न कदे दुखु लागै सदा सुहागणि नारि ॥
LINE 12
ਨਾਨਕਹਰਿਪ੍ਰਭਮੇਲਿਲਈਗੁਰਕੈਹੇਤਿਪਿਆਰਿ੨॥॥
ਹੇ ਨਾਨਕ! ਗੁਰੂ ਦੇ ਪਿਆਰ ਵਿਚ ਉਸ ਦੀ ਬ੍ਰਿਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ ॥੨॥
O Nanak, the Lord God unites her with Himself; she enshrines love and affection for the Guru. ||2||
नानक हरि प्रभ मेलि लई गुर कै हेति पिआरि ॥२॥
LINE 13
ਪਉੜੀ॥
Pauree:
पउड़ी ॥
LINE 14
ਜਿਨਾਗੁਰੁਗੋਪਿਆਆਪਣਾਤੇਨਰਬੁਰਿਆਰੀ॥
ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਬਹੁਤ ਭੈੜੇ ਹਨ,
Those who conceal and deny their Guru, are the most evil people.
जिना गुरु गोपिआ आपणा ते नर बुरिआरी ॥
LINE 15
ਹਰਿਜੀਉਤਿਨਕਾਦਰਸਨੁਨਾਕਰਹੁਪਾਪਿਸਟਹਤਿਆਰੀ॥
ਰੱਬ ਮਿਹਰ ਹੀ ਕਰੇ! ਹੇ ਭਾਈ! ਉਨ੍ਹਾਂ ਦਾ ਦਰਸ਼ਨ ਨਾਹ ਕਰੋ, ਉਹ ਬੜੇ ਪਾਪੀ ਤੇ ਹੱਤਿਆਰੇ ਹਨ;
O Dear Lord, let me not even see them; they are the worst sinners and murderers.
हरि जीउ तिन का दरसनु ना करहु पापिसट हतिआरी ॥
LINE 16
ਓਹਿਘਰਿਘਰਿਫਿਰਹਿਕੁਸੁਧਮਨਿਜਿਉਧਰਕਟਨਾਰੀ॥
ਮਨੋਂ ਖੋਟੇ ਉਹ ਆਦਮੀ ਵਿਭਚਾਰਨ ਇਸਤ੍ਰੀ ਵਾਂਗ ਘਰ ਘਰ ਫਿਰਦੇ ਹਨ।
They wander from house to house, with impure minds, like wicked, forsaken women.
ओहि घरि घरि फिरहि कुसुध मनि जिउ धरकट नारी ॥
LINE 17
ਵਡਭਾਗੀਸੰਗਤਿਮਿਲੇਗੁਰਮੁਖਿਸਵਾਰੀ॥
ਵਡਭਾਗੀ ਮਨੁੱਖ ਸਤਿਗੁਰੂ ਦੀ ਨਿਵਾਜੀ ਹੋਈ ਗੁਰਮੁਖਾਂ ਦੀ ਸੰਗਤ ਵਿਚ ਮਿਲਦੇ ਹਨ।
But by great good fortune, they may meet the Company of the Holy; as Gurmukhs, they are reformed.
वडभागी संगति मिले गुरमुखि सवारी ॥
LINE 18
ਹਰਿਮੇਲਹੁਸਤਿਗੁਰਦਇਆਕਰਿਗੁਰਕਉਬਲਿਹਾਰੀ੨੩॥॥
ਹੇ ਹਰੀ! ਮੈਂ ਸਦਕੇ ਹਾਂ ਸਤਿਗੁਰੂ ਤੋਂ, ਮੇਹਰ ਕਰ ਤੇ ਸਤਿਗੁਰੂ ਨੂੰ ਮਿਲਾ ॥੨੩॥
O Lord, please be kind and let me meet the True Guru; I am a sacrifice to the Guru. ||23||
हरि मेलहु सतिगुर दइआ करि गुर कउ बलिहारी ॥२३॥