ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Wednesday, March 31, 2010

ਰਾਗੁ ਰਾਮਕਲੀ ਗੁਰੂ ਅਰਜਨ ਦੇਵ ਜੀ ਅੰਗ 901
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਰਾਮਕਲੀਮਹਲਾ੫ਘਰੁ੨ਦੁਪਦੇ॥
ਰਾਗ ਰਾਮਕਲੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Raag Raamkalee, Fifth Mehl, Second House, Dho-Padhay:
रागु रामकली महला ५ घरु २ दुपदे ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਗਾਵਹੁਰਾਮਕੇਗੁਣਗੀਤ॥
ਹੇ ਮੇਰੇ ਮਿੱਤਰ! ਪਰਮਾਤਮਾ ਦੇ ਗੁਣਾਂ ਦੇ ਗੀਤ (ਸਦਾ) ਗਾਂਦਾ ਰਹੁ।
Sing the songs of Praise of the Lord.
गावहु राम के गुण गीत ॥
LINE 04
ਨਾਮੁਜਪਤਪਰਮਸੁਖੁਪਾਈਐਆਵਾਗਉਣੁਮਿਟੈਮੇਰੇਮੀਤ੧॥॥ਰਹਾਉ॥
ਪਰਮਾਤਮਾ ਦਾ ਨਾਮ ਜਪਦਿਆਂ ਸਭ ਤੋਂ ਸ੍ਰੇਸ਼ਟ ਸੁਖ ਹਾਸਲ ਕਰ ਲਈਦਾ ਹੈ ਅਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੧॥ ਰਹਾਉ ॥
Chanting the Naam, the Name of the Lord, total peace is obtained; coming and going is ended, my friend. ||1||Pause||
नामु जपत परम सुखु पाईऐ आवा गउणु मिटै मेरे मीत ॥१॥ रहाउ ॥
LINE 05
ਗੁਣਗਾਵਤਹੋਵਤਪਰਗਾਸੁ॥
ਹੇ ਮਿੱਤਰ! ਪਰਮਾਤਮਾ ਦੇ ਗੁਣ ਗਾਂਦਿਆਂ (ਮਨ ਵਿਚ ਸਹੀ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ,
Singing the Glorious Praises of the Lord, one is enlightened,
गुण गावत होवत परगासु ॥
LINE 06
ਚਰਨਕਮਲਮਹਿਹੋਇਨਿਵਾਸੁ੧॥॥
ਅਤੇ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਮਨ ਟਿਕਿਆ ਰਹਿੰਦਾ ਹੈ ॥੧॥
and comes to dwell in His lotus feet. ||1||
चरन कमल महि होइ निवासु ॥१॥
LINE 07
ਸੰਤਸੰਗਤਿਮਹਿਹੋਇਉਧਾਰੁ॥
ਗੁਰੂ ਦੀ ਸੰਗਤ ਵਿਚ ਰਿਹਾਂ ਤੇਰਾ ਪਾਰ-ਉਤਾਰਾ ਹੋ ਜਾਇਗਾ,
In the Society of the Saints, one is saved.
संतसंगति महि होइ उधारु ॥
LINE 08
ਨਾਨਕਭਵਜਲੁਉਤਰਸਿਪਾਰਿ੨੧੫੭॥॥॥॥
ਤੇ ਹੇ ਨਾਨਕ! ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੨॥੧॥੫੭॥
O Nanak, he crosses over the terrifying world-ocean. ||2||1||57||
नानक भवजलु उतरसि पारि ॥२॥१॥५७॥