GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 865
Display Settings
Translations
ਯਾਕੇਕੰਠਟੂਕਫਸਿਗਯੋ॥੩॥
ਕਿ ਇਸ ਦੇ ਗਲੇ ਵਿਚ ਰੋਟੀ ਫਸ ਗਈ ਸੀ ॥੩॥
She told them that he had choked with a piece of loaf in his throat.(3)
या के कंठ टूक फसि गयो ॥३॥
ਦੋਹਰਾ
ਦੋਹਰਾ:
Dohira
दोहरा ॥
ਚੇਤਮੁਗਲਜਬਹੀਭਯਾਸੀਸਰਹਿਯੋਨਿਹੁਰਾਇ
ਜਦ ਮੁਗ਼ਲ ਨੂੰ ਹੋਸ਼ ਆਈ, ਤਾਂ ਉਸ ਨੇ ਨੀਵੀਂ ਪਾ ਲਈ।
When the Mughal regained consciousness, he hung his head,
चेत मुगल जब ही भया सीस रहियो निहुराइ ॥
ਅਤਿਲਜਤਜਿਯਮੈਭਯਾਬੈਨਭਾਖ੍ਯੋਜਾਇ॥੪॥
ਉਹ ਮਨ ਵਿਚ ਬਹੁਤ ਲਜਿਤ ਹੋਇਆ, (ਇਸ ਲਈ ਉਸ ਤੋਂ) ਬੋਲਿਆ ਨਾ ਗਿਆ ॥੪॥
He was so much ashamed that he could not speak.(4)
अति लजत जिय मै भया बैन न भाख्यो जाइ ॥४॥
ਅਬਮੈਯਾਹਿਉਬਾਰਿਯਾਸੀਤਲਬਾਰਿਪਿਯਾਇ
ਹੁਣ ਮੈਂ ਠੰਡਾ ਜਲ ਪਿਲਾ ਕੇ ਇਸ ਨੂੰ ਸਾਵਧਾਨ ਕੀਤਾ ਹੈ।
The woman told, ‘I have saved you by giving you cold water.’
अब मै याहि उबारिया सीतल बारि पियाइ ॥
ਸਭਸੌਐਸੀਭਾਤਿਕਹਿਤਾਕੌਦਿਯਾਉਠਾਇ॥੫॥
ਸਾਰਿਆਂ ਨੂੰ ਇਸ ਤਰ੍ਹਾਂ ਕਹਿ ਕੇ, ਉਸ (ਮੁਗ਼ਲ) ਨੂੰ ਘਰ ਤੋਂ ਭੇਜ ਦਿੱਤਾ ॥੫॥
And acting this way, she made him to go away.(5)
सभ सौ ऐसी भाति कहि ता कौ दिया उठाइ ॥५॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਸੰਤਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੪੭॥੮੧੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੭॥੮੧੮॥ ਚਲਦਾ॥
Forty-seventh Parable of Auspicious Chritars Conversation of the Raja and the Minister, Completed with Benediction. (47)(8168).
इति स्री चरित्र पख्याने त्रिया चरित्रे मंत्री भूप संबादे संतालीसवो चरित्र समापतम सतु सुभम सतु ॥४७॥८१८॥अफजूं॥
ਦੋਹਰਾ
ਦੋਹਰਾ:
Dohira
दोहरा ॥
ਜਹਾਗੀਰਪਾਤਿਸਾਹਕੇਬੇਗਮਨੂਰਜਹਾ
ਜਹਾਂਗੀਰ ਬਾਦਸ਼ਾਹ ਦੀ ਨੂਰ ਜਹਾਂ ਬੇਗਮ ਸੀ।
Emperor Jehangir had Noor Jehan as his Begum, the Rani.
जहागीर पातिसाह के बेगम नूर जहा ॥
ਬਸਿਕੀਨਾਪਤਿਆਪਨਾਇਹਜਸਜਹਾਤਹਾ॥੧॥
ਉਸ ਨੇ ਆਪਣਾ ਪਤੀ ਵਸ ਵਿਚ ਕੀਤਾ ਹੋਇਆ ਸੀ। ਇਹ ਗੱਲ ਜਿਥੇ ਕਿਥੇ ਪਸਰੀ ਹੋਈ ਸੀ ॥੧॥
Whole world knew she was quite domineering over him.(1)
बसि कीना पति आपना इह जस जहा तहा ॥१॥
ਚੌਪਈ
ਚੌਪਈ:
Chaupaee
चौपई ॥
ਨੂਰਜਹਾਇਮਿਬਚਨਉਚਾਰੇ
ਨੂਰ ਜਹਾਂ ਨੇ ਇਸ ਤਰ੍ਹਾਂ ਕਿਹਾ
नूर जहा इमि बचन उचारे ॥
ਜਹਾਗੀਰਸੁਨੁਸਾਹਹਮਾਰੇ
ਕਿ ਹੇ ਮੇਰੇ ਜਹਾਂਗੀਰ ਬਾਦਸ਼ਾਹ! ਸੁਣੋ।
Noor Jehan said to him like this, ‘Listen, Jehangir, my Raja,
जहागीर सुनु साह हमारे ॥
ਹਮਤੁਮਆਜੁਅਖੇਟਕਜੈਹੈਂ
ਮੈਂ ਤੇ ਤੁਸੀਂ ਅਜ ਸ਼ਿਕਾਰ ਤੇ ਜਾਵਾਂਗੇ,
हम तुम आजु अखेटक जैहैं ॥
ਸਭਇਸਤ੍ਰਿਨਕਹਸਾਥਬੁਲੈਹੈਂ॥੨॥
ਸਾਰੀਆਂ ਇਸਤਰੀਆਂ ਨੂੰ ਨਾਲ ਬੁਲਾ ਕੇ ॥੨॥
‘Me and you go for hunting today and would take all the women with us.’(2)
सभ इसत्रिन कह साथ बुलैहैं ॥२॥
ਦੋਹਰਾ
ਦੋਹਰਾ:
Dohira
दोहरा ॥
ਜਹਾਗੀਰਬਚਨਸੁਨਿਖੇਲਨਚੜਾਸਿਕਾਰ
ਜਹਾਂਗੀਰ ਇਹ ਗੱਲ ਸੁਣ ਕੇ ਸ਼ਿਕਾਰ ਖੇਡਣ ਲਈ ਚੜ੍ਹ ਪਿਆ।
Acquiescing to her request, Jehangir set out to go for hunting,
जहागीर ए बचन सुनि खेलन चड़ा सिकार ॥
ਸਖੀਸਹੇਲੀਸੰਗਲੈਆਯੋਬਨਹਿਮੰਝਾਰ॥੩॥
ਸਖੀਆਂ ਸਹੇਲੀਆਂ ਨੂੰ ਨਾਲ ਲੈ ਕੇ ਬਨ ਵਿਚ ਪਹੁੰਚ ਗਿਆ ॥੩॥
And reached the jungle with all the lady-friends.(3)
सखी सहेली संग लै आयो बनहि मंझार ॥३॥
ਅਰੁਨਬਸਤ੍ਰਤਨਮਹਿਧਰੇਇਮਿਅਬਲਾਦੁਤਿਦੇਹਿ
ਉਨ੍ਹਾਂ ਇਸਤਰੀਆਂ ਨੇ ਸ਼ਰੀਰ ਉਤੇ ਲਾਲ ਬਸਤ੍ਰ ਧਾਰਨ ਕੀਤੇ ਹੋਏ ਸਨ ਅਤੇ ਇਸ ਤਰ੍ਹਾਂ ਚਮਕ ਰਹੀਆਂ ਸਨ
The ladies in their red clothes were looking so attractive,
अरुन बसत्र तन महि धरे इमि अबला दुति देहि ॥
ਨਰਬਪੁਰੇਕਾਸੁਰਨਕੇਚਿਤਚੁਰਾਏਲੇਹਿ॥੪॥
ਕਿ ਬੰਦਿਆਂ ਦਾ ਕੀ, ਦੇਵਤਿਆਂ ਦੇ ਦਿਲਾਂ ਨੂੰ ਵੀ ਚੁਰਾ ਰਹੀਆਂ ਸਨ ॥੪॥
That they were penetrating the hearts of both, the humans and the gods (4)
नर बपुरे का सुरन के चित चुराए लेहि ॥४॥
ਨਵਲਬਸਤ੍ਰਨਵਲੈਜੁਬਨਨਵਲਾਤਿਯਾਅਨੂਪ
ਨਵੇਂ ਬਸਤ੍ਰ, ਨਵੀਂ ਜਵਾਨੀ ਅਤੇ ਸੁੰਦਰ ਤੇ ਅਨੂਪਮ ਇਸਤਰੀਆਂ ਕਾਮ ਦੇਵ ਦੀ
In new clothes, pristine youth, unique features,
नवल बसत्र नवलै जुबन नवला तिया अनूप ॥
ਤਾਕਾਨਨਮੈਡੋਲਹੀਰਤਿਸੇਸਕਲਸਰੂਪ॥੫॥
ਇਸਤਰੀ ਰਤੀ ਦਾ ਰੂਪ ਬਣ ਕੇ ਬਨ ਵਿਚ ਫਿਰ ਰਹੀਆਂ ਸਨ ॥੫॥
And distinctive ear-wears, they were all looking exquisite.(5)
ता कानन मै डोलही रति से सकल सरूप ॥५॥
ਇਕਗੋਰੀਇਕਸਾਵਰੀਹਸਿਹਸਿਝੂਮਰਦੇਹਿ
ਕੋਈ ਗੋਰੀ ਸੀ ਅਤੇ ਕੋਈ ਸਾਂਵਲੀ; ਹਸ ਹਸ ਕੇ ਧਮਾਰ ਪਾ ਰਹੀਆਂ ਸਨ
Some fair and some with dark complexion,
इक गोरी इक सावरी हसि हसि झूमर देहि ॥
ਜਹਾਗੀਰਨਰਨਾਹਕੀਸਗਲਬਲੈਯਾਲੇਹਿ॥੬॥
ਅਤੇ ਜਹਾਂਗੀਰ ਬਾਦਸ਼ਾਹ ਤੋਂ ਕੁਰਬਾਨ ਹੋ ਰਹੀਆਂ ਸਨ ॥੬॥
All were complimented by Jehangir.(6) .
जहागीर नर नाह की सगल बलैया लेहि ॥६॥
ਚੌਪਈ
ਚੌਪਈ:
Chaupaee
चौपई ॥
ਸਬਤ੍ਰਿਯਹਥਿਨਅਰੂੜਿਤਭਈ
ਸਾਰੀਆਂ ਇਸਤਰੀਆਂ ਹਾਥੀਆਂ ਉਪਰ ਸਵਾਰ ਹੋ ਗਈਆਂ।
सब त्रिय हथिन अरूड़ित भई ॥
ਸਭਹੀਹਾਥਬੰਦੂਕੈਲਈ
ਸਭ ਨੇ ਹੱਥ ਵਿਚ ਬੰਦੂਕਾਂ ਲੈ ਲਈਆਂ।
Some women were riding the elephants and all were holding rifles in the hands.
सभ ही हाथ बंदूकै लई ॥
ਬਿਹਸਿਬਿਹਸਿਕਰਿਬਚਨਸੁਨਾਵੈ
ਹਸ ਹਸ ਕੇ ਬੋਲ ਸੁਣਾਉਂਦੀਆਂ ਸਨ
बिहसि बिहसि करि बचन सुनावै ॥
ਜਹਾਗੀਰਕਹਸੀਸਝੁਕਾਵੈ॥੭॥
ਅਤੇ ਜਹਾਂਗੀਰ ਨੂੰ ਸਿਰ ਨਿਵਾ ਰਹੀਆਂ ਸਨ ॥੭॥
They were gossiping, talking, and were bowing their heads to Jehangir.(7)
जहागीर कह सीस झुकावै ॥७॥
ਸਭਇਸਤ੍ਰਿਨਕਰਜੋਰੈਕੀਨੌ
ਸਭ ਇਸਤਰੀਆਂ ਨੇ ਜੋਟੀਆਂ ਬਣਾਈਆਂ ਹੋਈਆਂ ਸਨ
They were gossiping, talking, and were bowing their heads to Jehangir.(7)
सभ इसत्रिन कर जोरै कीनौ ॥
ਏਕਮ੍ਰਿਗਹਿਜਾਨੇਨਹਿਦੀਨੌ
ਅਤੇ ਇਕ ਹਿਰਨ ਵੀ ਜਾਣ ਨਹੀਂ ਦੇ ਰਹੀਆਂ ਸਨ।
Some were sitting with their folded hands; they did not let any deer to pass through.
एक म्रिगहि जाने नहि दीनौ ॥
ਕੇਤਿਕਬੈਠਬਹਲਪਰਗਈ
ਕਈ (ਇਸਤਰੀਆਂ) ਸਵਾਰੀਆਂ (ਬਹਲੀਆਂ ਅਥਵਾ ਰਥਾਂ) ਉਤੇ ਗਈਆਂ।
Some were sitting with their folded hands; they did not let any deer to pass through.
केतिक बैठ बहल पर गई ॥
ਹੈਗੈਕਿਤੀਅਰੂੜਿਤਭਈ॥੮॥
ਕਈ ਇਕ ਘੋੜਿਆਂ ਅਤੇ ਹਾਥੀਆਂ ਉਤੇ ਸਵਾਰ ਹੋਈਆਂ ॥੮॥
Some were sitting on the backs of the bullocks and some were on the backs of the horses.(8)
है गै किती अरूड़ित भई ॥८॥
ਦੋਹਰਾ
ਦੋਹਰਾ:
Dohira
दोहरा ॥
ਕਿਨਹੂੰਗਹੀਤੁਫੰਗਕਰਕਿਨਹੂੰਗਹੀਕ੍ਰਿਪਾਨ
ਕਿਸੇ ਨੇ ਬੰਦੂਕ ਫੜੀ ਹੋਈ ਸੀ, ਕਿਸੇ ਨੇ ਕ੍ਰਿਪਾਨ ਪਕੜੀ ਹੋਈ ਸੀ।
Some drew out the guns and some swords,
किनहूं गही तुफंग कर किनहूं गही क्रिपान ॥
ਕਿਨਹੂੰਕਟਾਰੀਕਾਢਿਲੀਕਿਨਹੂੰਤਨੀਕਮਾਨ॥੯॥
ਕਿਸੇ ਨੇ ਕਟਾਰ ਕੱਢੀ ਹੋਈ ਸੀ ਅਤੇ ਕਿਸੇ ਨੇ ਕਮਾਨ ਕਸੀ ਹੋਈ ਸੀ ॥੯॥
Some were holding the spears and some bows and arrows.(9)
किनहूं कटारी काढि ली किनहूं तनी कमान ॥९॥
ਚੌਪਈ
ਚੌਪਈ:
Chaupaee
चौपई ॥
ਪ੍ਰਿਥਮਮ੍ਰਿਗਨਪਰਸ੍ਵਾਨਧਵਾਏ
ਪਹਿਲਾਂ ਹਿਰਨਾਂ ਪਿਛੇ ਕੁੱਤੇ ਭਜਾਏ
प्रिथम म्रिगन पर स्वान धवाए ॥
ਪੁਨਿਚੀਤਾਤੇਹਰਿਨਗਹਾਏ
ਅਤੇ ਫਿਰ ਚਿਤਰਿਆਂ ਦੁਆਰਾ ਹਿਰਨਾਂ ਨੂੰ ਪਕੜਵਾਇਆ।
First the dogs were let loose to chase the deer, then were sent the tiger after them.
पुनि चीता ते हरिन गहाए ॥
ਬਾਜਜੁਰਨਕਾਕਿਯਾਸਿਕਾਰਾ
ਬਾਜ਼ਾਂ ਅਤੇ ਜੁਰਿਆਂ ਨਾਲ ਸ਼ਿਕਾਰ ਕੀਤਾ।
First the dogs were let loose to chase the deer, then were sent the tiger after them.
बाज जुरन का किया सिकारा ॥
ਨੂਰਜਹਾਪਰਪ੍ਰੀਤਿਅਪਾਰਾ॥੧੦॥
(ਜਹਾਂਗੀਰ ਬਾਦਸ਼ਾਹ ਦਾ) ਨੂਰ ਜਹਾਂ ਪ੍ਰਤਿ ਅਪਾਰ ਪ੍ਰੇਮ ਸੀ ॥੧੦॥
Then hunted the wild horses and all that was done because he loved Noor Jehan very much.(10)
नूर जहा पर प्रीति अपारा ॥१०॥
ਰੋਝਹਰਿਨਝੰਖਾਰਸੰਘਾਰੇ
ਨੂਰ ਜਹਾਂ ਨੇ ਬੰਦੂਕ ਚਲਾ ਕੇ ਰੋਝ (ਨੀਲ ਗਊਆਂ)
Then hunted the wild horses and all that was done because he loved Noor Jehan very much.(10)
रोझ हरिन झंखार संघारे ॥
ਨੂਰਜਹਾਗਹਿਤੁਪਕਪ੍ਰਹਾਰੇ
ਹਿਰਨ, ਝੰਖਾਰ (ਬਾਰਾਸਿੰਗੇ) ਮਾਰੇ।
Holding a gun, Noor Jehan, as well, killed deer, antelopes and bears.
नूर जहा गहि तुपक प्रहारे ॥
ਕਿਨਹੂੰਹਨੇਬੇਗਮਨਬਾਨਾ
ਕਿਤਨਿਆਂ ਨੂੰ ਬੇਗਮਾਂ ਨੇ ਤੀਰਾਂ ਨਾਲ ਮਾਰ ਦਿੱਤਾ
किनहूं हने बेगमन बाना ॥
ਪਸੁਨਕਰਾਜਮਧਾਮਪਯਾਨਾ॥੧੧॥
(ਅਤੇ ਇਸ ਤਰ੍ਹਾਂ) ਪਸ਼ੂਆਂ ਨੇ ਯਮ-ਲੋਕ ਵਲ ਚਾਲੇ ਪਾਏ ॥੧੧॥
Also a number of animals killed by the other begums reached the heaven.(11)
पसुन करा जम धाम पयाना ॥११॥
ਦੋਹਰਾ
ਦੋਹਰਾ:
Dohira
दोहरा ॥
ਅਧਿਕਰੂਪਬੇਗਮਨਿਰਖਿਰੀਝਿਰਹੈਮ੍ਰਿਗਕੋਟਿ
ਬੇਗਮ ਦਾ ਰੂਪ ਵੇਖ ਕੇ ਬਹੁਤ ਹਿਰਨ ਖ਼ੁਸ਼ ਹੋ ਗਏ
The deer were so affected by the looks of the Begums,
अधिक रूप बेगम निरखि रीझि रहै म्रिग कोटि ॥
ਗਿਰੇਮੂਰਛਨਾਹ੍ਵੈਧਰਨਿਲਗੇਬਿਨਾਸਰਚੋਟਿ॥੧੨॥
ਅਤੇ ਬਿਨਾ ਬਾਣ ਲਗੇ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਏ ॥੧੨॥
That they, without any hits, sacrificed their lives.(l2)
गिरे मूरछना ह्वै धरनि लगे बिना सर चोटि ॥१२॥
ਜਿਨਕੈਤੀਖਨਅਸਿਲਗੇਲੀਜਤਤਿਨੈਬਚਾਇ
ਜਿਨ੍ਹਾਂ ਨੂੰ ਤਿਖੀ ਤਲਵਾਰ ਲਗੇ, ਉਨ੍ਹਾਂ ਨੂੰ ਤਾਂ ਬਚਾਇਆ ਜਾ ਸਕਦਾ ਹੈ,
Those who were struck with sharp swords could be saved,
जिन कै तीखन असि लगे लीजत तिनै बचाइ ॥
ਜਿਨੈਦ੍ਰਿਗਨਕੇਸਰਲਗੇਤਿਨਕੋਕਛੁਉਪਾਇ॥੧੩॥
(ਪਰ) ਜਿਨ੍ਹਾਂ ਨੂੰ ਨੈਣਾਂ ਦੇ ਬਾਣ ਲਗੇ ਹੋਣ, ਉਨ੍ਹਾਂ (ਦੇ ਬਚਾਓ ਦਾ) ਕੋਈ ਉਪਾ ਨਹੀਂ ਹੋ ਸਕਦਾ ॥੧੩॥
But the ones, who were pierced by the arrows through female eyes, could not be.(13)
जिनै द्रिगन के सर लगे तिन को कछु न उपाइ ॥१३॥
ਚੌਪਈ
ਚੌਪਈ:
Chaupaee
चौपई ॥
ਕਿਤੀਸਹਚਰੀਤੁਰੈਧਵਾਵੈ
ਕਈ ਸਹੇਲੀਆਂ ਘੋੜਿਆਂ ਨੂੰ ਦੌੜਾਂਦੀਆਂ ਸਨ
किती सहचरी तुरै धवावै ॥
ਪਹੁਚਿਮ੍ਰਿਗਨਕੋਘਾਇਲਗਾਵੈ
ਅਤੇ ਹਿਰਨਾਂ ਤਕ ਪਹੁੰਚ ਕੇ (ਉਨ੍ਹਾਂ ਨੂੰ) ਜ਼ਖ਼ਮੀ ਕਰਦੀਆਂ ਸਨ।
A number of ladies rode the horses and injured the deer,
पहुचि म्रिगन को घाइ लगावै ॥
ਕਿਨਹੂੰਮ੍ਰਿਗਨਦ੍ਰਿਗਨਸਰਮਾਰੇ
ਕਈਆਂ ਨੇ ਹਿਰਨਾਂ ਨੂੰ ਨੈਣਾਂ ਦੇ ਤੀਰ ਮਾਰੇ ਸਨ।
किनहूं म्रिगन द्रिगन सर मारे ॥
ਬਿਨੁਪ੍ਰਾਨਨਗਿਰਿਗਏਬਿਚਾਰੇ॥੧੪॥
ਉਹ ਵਿਚਾਰੇ ਪ੍ਰਾਣਹੀਨ ਹੋ ਕੇ ਡਿਗ ਪਏ ਸਨ ॥੧੪॥
And a few poor fellows lost their souls and fell down just effected by the arrows out of the female looks.(l4)
बिनु प्रानन गिरि गए बिचारे ॥१४॥
ਇਹੀਭਾਤਿਸੋਕੀਆਸਿਕਾਰਾ
ਇਸ ਤਰ੍ਹਾਂ ਨਾਲ ਸ਼ਿਕਾਰ ਕੀਤਾ।
इही भाति सो कीआ सिकारा ॥
ਤਬਲੌਨਿਕਸਾਸਿੰਘਅਪਾਰਾ
ਉਦੋਂ ਤਕ ਇਕ ਵੱਡਾ ਸ਼ੇਰ ਆ ਨਿਕਲਿਆ।
The hunting was proceeding thus, when a huge lion emerged.
तब लौ निकसा सिंघ अपारा ॥
ਯਹਧੁਨਿਸਾਹਸ੍ਰਵਨਸੁਨਿਪਾਈ
ਉਸ ਦੀ ਆਵਾਜ਼ ਬਾਦਸ਼ਾਹ ਨੇ ਕੰਨੀ ਸੁਣ ਲਈ
यह धुनि साह स्रवन सुनि पाई ॥
ਸਕਲਨਾਰਿਇਕਠੀਹ੍ਵੈਆਈ॥੧੫॥
ਅਤੇ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ (ਉਥੇ) ਆ ਗਈਆਂ ॥੧੫॥
The Emperor heard the roar, as well, and all the ladies gathered round him.(15)
सकल नारि इकठी ह्वै आई ॥१५॥
ਦੋਹਰਾ
ਦੋਹਰਾ:
Dohira
दोहरा ॥
ਬਹੁਅਰਨਾਭੈਸਾਨਕੋਆਗੇਧਰਾਬਨਾਇ
ਬਹੁਤ ਸਾਰੇ ਗੈਂਡਿਆਂ ਅਤੇ (ਜੰਗਲੀ) ਝੋਟਿਆਂ ਨੂੰ ਅਗੇ ਕਰ ਲਿਆ
A shield (of protection), with the buffaloes, was created at the front,
बहु अरना भैसान को आगे धरा बनाइ ॥
ਤਾਪਾਛੇਹਜਰਤਿਚਲੇਬੇਗਮਸੰਗਸੁਹਾਇ॥੧੬॥
ਅਤੇ ਉਨ੍ਹਾਂ ਦੇ ਪਿਛੇ ਬੇਗਮਾਂ ਨਾਲ ਸੁਸ਼ੋਭਿਤ ਹੋ ਕੇ ਬਾਦਸ਼ਾਹ ਚਲ ਪਿਆ ॥੧੬॥
And then followed the Emperor and the Begums,(l6)
ता पाछे हजरति चले बेगम संग सुहाइ ॥१६॥
ਚੌਪਈ
ਚੌਪਈ:
Chaupaee
चौपई ॥
ਜਹਾਗੀਰਤਕਿਤੁਪਕਿਚਲਾਈ
(ਉਸ ਨੂੰ) ਵੇਖ ਕੇ ਜਹਾਂਗੀਰ ਨੇ ਬੰਦੂਕ ਚਲਾਈ,
जहागीर तकि तुपकि चलाई ॥
ਸੋਨਹਿਲਗੀਸਿੰਘਕੇਜਾਈ
ਪਰ ਉਹ ਸ਼ੇਰ ਨੂੰ ਜਾ ਕੇ ਨਾ ਲਗੀ।
Jehangir aimed and shot but could not hit the lion,
सो नहि लगी सिंघ के जाई ॥
ਅਧਿਕਕੋਪਕਰਿਕੇਹਰਿਧਾਯੋ
ਬਹੁਤ ਕ੍ਰੋਧਿਤ ਹੋ ਕੇ ਸ਼ੇਰ ਭਜਿਆ
अधिक कोप करि केहरि धायो ॥
ਪਾਤਿਸਾਹਕੇਊਪਰਆਯੋ॥੧੭॥
ਅਤੇ ਬਾਦਸ਼ਾਹ ਦੇ ਉਪਰ ਆਇਆ ॥੧੭॥
The lion was infuriated and jumped towards the Emperor.(17)
पातिसाह के ऊपर आयो ॥१७॥
ਹਰਿਧਾਵਤਹਥਿਨੀਭਜਿਗਈ
ਸ਼ੇਰ ਦੇ ਆਉਂਦਿਆਂ ਹੀ ਹਥਣੀ ਦੌੜ ਗਈ
हरि धावत हथिनी भजि गई ॥
ਨੂਰਜਹਾਦਿਕਠਾਢਪਈ
ਅਤੇ ਨੂਰ ਜਹਾਂ ਆਦਿਕ ਕੋਈ ਵੀ ਠਹਿਰ ਨਾ ਸਕੀ।
The she-elephant ran away. Noor Jehan was stunned.
नूर जहादिक ठाढ न पई ॥
ਜੋਧਬਾਇਯਹਤਾਹਿਨਿਹਾਰਿਯੋ
ਤਦੋਂ ਜੋਧਾਬਾਈ ਨੇ ਇਹ (ਸਥਿਤੀ) ਵੇਖੀ
जोध बाइ यह ताहि निहारियो ॥
ਤਾਕਿਤੁਪਕਕੋਘਾਇਪ੍ਰਹਾਰਿਯੋ॥੧੮॥
ਅਤੇ ਉਸ (ਸ਼ੇਰ) ਨੂੰ ਬੰਦੂਕ ਦੀ ਗੋਲੀ ਮਾਰੀ ॥੧੮॥
When Jodha Bai noticed, she aimed and shot the gun.(18)
ताकि तुपक को घाइ प्रहारियो ॥१८॥
ਦੋਹਰਾ
ਦੋਹਰਾ:
Dohira
दोहरा ॥