ਸੁਨਿਬਾਲਾਮੈਬੈਨਤਿਹਾਰੋ॥
ਹੇ ਇਸਤਰੀ! ਮੈਂ ਤੇਰੇ ਬੋਲ ਸੁਣੇ ਹਨ।
सुनि बाला मै बैन तिहारो ॥
ਅਬਪੌਰਖਤੈਦੇਖੁਹਮਾਰੋ॥
ਹੁਣ ਤੂੰ ਸਾਡੀ ਸ਼ਕਤੀ ਨੂੰ ਵੇਖ।
‘You listen to us now and watch our attainments.
अब पौरख तै देखु हमारो ॥
ਅਧਿਕਬੀਰਜਜਾਮੈਜਿਯਧਰਿਹੈ॥
ਜਿਸ ਦੇ ਜੀਅ (ਭਾਵ ਸ਼ਰੀਰ) ਵਿਚ ਜ਼ਿਆਦਾ ਬਲ ਹੋਵੇ,
अधिक बीरज जा मै जिय धरि है ॥
ਤਾਹੀਕਹਅਪਨੋਪਤਿਕਰਿਹੈ॥੧੧॥
ਉਸੇ ਨੂੰ ਆਪਣਾ ਪਤੀ ਮੰਨ ਲੈ ॥੧੧॥
‘The one who displayed an higher aptitude through his semen, you declare him as your husband.’(11)
ताही कह अपनो पति करि है ॥११॥
ਠਗਬਚਭਾਖਿਨਗਰਮਹਿਗਯੋ॥
ਠਗ ਬਚਨ ਬੋਲ ਕੇ ਨਗਰ ਵਿਚ ਚਲਾ ਗਿਆ
‘The one who displayed an higher aptitude through his semen, you declare him as your husband.’(11)
ठग बच भाखि नगर महि गयो ॥
ਇਸਥਿਤਏਕਹਾਟਪਰਭਯੋ॥
ਅਤੇ ਇਕ ਦੁਕਾਨ ਵਿਚ ਜਾ ਕੇ ਬੈਠ ਗਿਆ।
After announcing this, swindler went to the town and approached a shop.
इसथित एक हाट पर भयो ॥
ਮੁਹਰੈਸਕਲਦ੍ਰਿਸਟਿਤਹਧਰੀ॥
ਉਸ ਨੇ (ਦੁਕਾਨ ਵਿਚਲੀਆਂ) ਸਾਰੀਆਂ ਮੋਹਰਾਂ ਨੂੰ ਵੇਖਿਆ
मुहरै सकल द्रिसटि तह धरी ॥
ਸਾਹੁਭਏਇਹਭਾਤਿਉਚਰੀ॥੧੨॥
ਅਤੇ ਸ਼ਾਹੂਕਾਰ ਨੂੰ ਇਸ ਤਰ੍ਹਾਂ ਕਹਿਣ ਲਗਾ ॥੧੨॥
He saw a heap of gold-coins there and addressed the Shah.(12)
साहु भए इह भाति उचरी ॥१२॥
ਦੋਹਰਾ॥
ਦੋਹਰਾ:
Dohira
दोहरा ॥
ਐਸਭਾਤਿਉਚਰਤਭਯਾਹ੍ਵੈਢੀਲੋਸਰਬੰਗ॥
ਹਰ ਪ੍ਰਕਾਰ ਦੀ ਸ਼ਾਲੀਨਤਾ ਸਹਿਤ ਇਸ ਤਰ੍ਹਾਂ ਕਹਿਣ ਲਗਾ
He spoke very Politely and said ‘Oh My Shah
ऐस भाति उचरत भया ह्वै ढीलो सरबंग ॥
ਮੁਹਰਨਕੋਸੌਦਾਕਰੌਸਾਹੁਤਿਹਾਰੇਸੰਗ॥੧੩॥
ਕਿ ਹੇ ਸ਼ਾਹੂਕਾਰ! ਮੈਂ ਤੁਹਾਡੇ ਨਾਲ ਮੋਹਰਾਂ ਦਾ ਸੌਦਾ ਕਰਨਾ ਚਾਹੁੰਦਾ ਹਾਂ ॥੧੩॥
‘Do you want to trade these gold coin with me?’ (13)
मुहरन को सौदा करौ साहु तिहारे संग ॥१३॥
ਮਦਨਰਾਇਠਗਇਮਕਹੀਮਨਮੈਮੰਤ੍ਰਬਿਚਾਰਿ॥
ਮਦਨ ਰਾਇ ਠਗ ਨੇ ਮਨ ਵਿਚ ਵਿਚਾਰ ਕੇ ਇਸ ਤਰ੍ਹਾਂ ਕਿਹਾ
Madan Rai, the swindler, had said this after careful reflection,
मदन राइ ठग इम कही मन मै मंत्र बिचारि ॥
ਲੈਮੁਹਰੈਰੁਪਯਾਦੇਵੌਤੁਮਕਹਸਾਹਸੁਧਾਰਿ॥੧੪॥
ਕਿ ਹੇ ਸ਼ਾਹੂਕਾਰ! (ਮੈਂ) ਤੁਹਾਨੂੰ ਮੋਹਰਾਂ ਲੈ ਕੇ ਰੁਪਏ ਦਿੰਦਾ ਹਾਂ ॥੧੪॥
‘Let us do a deal. You give me Gold coins in exchange of coins rupees.’(I4)
लै मुहरै रुपया देवौ तुम कह साह सुधारि ॥१४॥
ਚੌਪਈ॥
ਚੌਪਈ:
Chaupaee
चौपई ॥
ਯੌਜਬਸਾਹਬੈਨਿਸੁਨਪਾਯੋ॥
ਜਦ ਸ਼ਾਹੂਕਾਰ ਨੇ ਇਸ ਤਰ੍ਹਾਂ ਗੱਲ ਸੁਣੀ
यौ जब साह बैनि सुन पायो ॥
ਕਾਢਿਅਸਰਫੀਧਨੀਕਹਾਯੋ॥
ਤਾਂ ਅਸ਼ਰਫੀਆਂ ਕਢ ਕੇ ਆਪਣੇ ਧਨੀ ਹੋਣ ਨੂੰ ਜਣਾਇਆ।
When the Shah listened to the preposition, he brought out the coin
काढि असरफी धनी कहायो ॥
ਠਗਕੀਦ੍ਰਿਸਟਿਜਬੈਤੇਪਰੀ॥
ਜਦੋਂ ਠਗ ਦੀ ਦ੍ਰਿਸ਼ਟੀ ਉਨ੍ਹਾਂ ਉਤੇ ਪਈ।
ठग की द्रिसटि जबै ते परी ॥
ਸਭਸਨਕੀਮਨਭੀਤਰਿਧਰੀ॥੧੫॥
ਤਾਂ ਸਾਰੀਆਂ ਦੇ ਸੰਨ ਮਨ ਵਿਚ ਰਖ ਲਏ ॥੧੫॥
The swindler looked at the coins and checked the dates of minting. (15)
सभ सन की मन भीतरि धरी ॥१५॥
ਮੁਹਿਰੈਡਾਰਿਗੁਥਰਿਯਹਿਲਈ॥
ਮੋਹਰਾਂ ਨੂੰ ਗੁੱਥੀ ਵਿਚ ਪਾ ਲਿਆ
मुहिरै डारि गुथरियहि लई ॥
ਅਧਿਕਮਾਰਿਬਨਿਯਾਕਹਦਈ॥
ਅਤੇ ਬਨੀਏ ਦੀ ਬਹੁਤ ਮਾਰ ਕੁਟਾਈ ਕੀਤੀ।
He left the coins there, picked up the bag, started to beat the Shah.
अधिक मारि बनिया कह दई ॥
ਊਚੇਸੋਰਕਰਾਪੁਰਮਾਹੀ॥
(ਠਗ ਨੇ) ਨਗਰ ਵਿਚ ਬਹੁਤ ਰੌਲਾ ਪਾਇਆ
ऊचे सोर करा पुर माही ॥
ਮੈਮੁਹਰਨਕਹਬੇਚਤਨਾਹੀ॥੧੬॥
ਕਿ ਮੈਂ ਮੋਹਰਾਂ ਨਹੀਂ ਵੇਚਣੀਆਂ ਹਨ ॥੧੬॥
And began to shout very loud, ‘I do not want to sell the coins.’(l6)
मै मुहरन कह बेचत नाही ॥१६॥
ਸੋਰਸੁਨਤਪੁਰਜਨਸਭਧਾਏ॥
ਸ਼ੋਰ ਸੁਣ ਕੇ ਸਾਰੇ ਨਗਰ ਵਾਸੀ
सोर सुनत पुर जन सभ धाए ॥
ਵਾਬਨਿਯਾਠਗਕੇਢਿਗਆਏ॥
ਉਸ ਬਨੀਏ ਅਤੇ ਠਗ ਕੋਲ ਆ ਗਏ।
People gathered around and saw them in altercation.
वा बनिया ठग के ढिग आए ॥
ਮੁਸਟਜੁਧਨਿਰਖਤਅਨੁਰਾਗੇ॥
ਮੁਕਿਆਂ ਦਾ ਯੁੱਧ ਵੇਖ ਕੇ
मुसट जुध निरखत अनुरागे ॥
ਤਿਹਦੁਹੂੰਅਨਕਹਪੂਛਨਲਾਗੇ॥੧੭॥
ਪ੍ਰੇਮ ਪੂਰਵਕ ਦੋਹਾਂ ਨੂੰ ਪੁਛਣ ਲਗੇ ॥੧੭॥
They were surprised to see them in scuffle and asked the reason.(17)
तिह दुहूंअन कह पूछन लागे ॥१७॥
ਤੁਮਕ੍ਯੋਜੁਧਕਰਤਹੋਭਾਈ॥
ਹੇ ਭਰਾਵੋ! ਤੁਸੀਂ ਕਿਉਂ ਲੜ ਰਹੇ ਹੋ।
तुम क्यो जुध करत हो भाई ॥
ਹਮੈਕਹਹੁਸਭਬ੍ਰਿਥਾਸੁਨਾਈ॥
(ਤੁਸੀਂ) ਸਾਨੂੰ ਆਪਣੀ ਸਾਰੀ ਗੱਲ ਦਸੋ।
‘Why are you fighting, tell us the whole story.’
हमै कहहु सभ ब्रिथा सुनाई ॥
ਦੁਹੂੰਅਨਕਹਅਬਹੀਗਹਿਲੈਹੈ॥
(ਤੁਹਾਨੂੰ) ਦੋਹਾਂ ਨੂੰ ਫੜ ਕੇ
दुहूंअन कह अब ही गहि लैहै ॥
ਲੈਕਾਜੀਪੈਨ੍ਯਾਇਚੁਕੈਹੈ॥੧੮॥
ਹੁਣ ਕਾਜ਼ੀ ਪਾਸ ਲੈ ਜਾ ਕੇ ਇਨਸਾਫ਼ ਕਰਾਉਂਦੇ ਹਾਂ ॥੧੮॥
They caught hold of them both and told them to go to the Quazi, the priest arbitrator.(18)
लै काजी पै न्याइ चुकैहै ॥१८॥
ਸੁਨਤਬਚਨਉਦਿਤਠਗਭਯੋ॥
ਗੱਲ ਸੁਣਦਿਆਂ ਹੀ ਠਗ ਤਿਆਰ ਹੋ ਗਿਆ
सुनत बचन उदित ठग भयो ॥
ਤਾਕਹਲੈਕਾਜੀਪਹਗਯੋ॥
ਅਤੇ ਉਸ (ਬਨੀਏ) ਨੂੰ ਲੈ ਕੇ ਕਾਜ਼ੀ ਪਾਸ ਗਿਆ।
The swindler readily agreed and taking the Shah with him left for the Quazi.
ता कह लै काजी पह गयो ॥
ਅਧਿਕਦੁਖਿਤਹ੍ਵੈਦੀਨਪੁਕਾਰੋ॥
ਅਤਿ ਅਧਿਕ ਦੁਖੀ ਅਤੇ ਨਿਮਰਤਾਵਾਨ ਹੋ ਕੇ ਕਹਿਣ ਲਗਾ।
अधिक दुखित ह्वै दीन पुकारो ॥
ਕਰਿਕਾਜੀਤੈਨ੍ਯਾਇਹਮਾਰੋ॥੧੯॥
ਹੇ ਕਾਜ਼ੀ! ਤੁਸੀਂ ਸਾਡਾ ਇਨਸਾਫ਼ ਕਰੋ ॥੧੯॥
With great distress he requested the Quazi to do the justice.(19)
करि काजी तै न्याइ हमारो ॥१९॥
ਦੋਹਰਾ॥
ਦੋਹਰਾ:
Dohira
दोहरा ॥
ਤਬਲਗਿਬਨਿਯਾਹ੍ਵੈਦੁਖੀਇਮਿਕਾਜੀਸੋਬੈਨ॥
ਉਦੋਂ ਤਕ ਬਨੀਆ ਵੀ ਦੁਖੀ ਹੋ ਕੇ ਕਾਜ਼ੀ ਨੂੰ ਇਸ ਤਰ੍ਹਾਂ ਕਹਿਣ ਲਗਾ
The Shah too, in agony begged the Quazi,
तब लगि बनिया ह्वै दुखी इमि काजी सो बैन ॥
ਹਮਰੌਕਰੌਨਿਯਾਇਤੁਮਕਹਿਯੋਸ੍ਰਵਤਜਲਨੈਨ॥੨੦॥
ਅਤੇ ਅੱਖਾਂ ਵਿਚੋਂ ਹੰਝੂ ਕੇਰਦਾ ਹੋਇਆ ਬੋਲਿਆ ਕਿ ਤੁਸੀਂ ਸਾਡਾ ਨਿਆਂ ਕਰ ਦਿਓ ॥੨੦॥
And asked him to do full justice.(20)
हमरौ करौ नियाइ तुम कहियो स्रवत जल नैन ॥२०॥
ਚੌਪਈ॥
ਚੌਪਈ:
Chaupaee
चौपई ॥
ਸੁਨੁਕਾਜੀਜੂਬਚਨਹਮਾਰੇ॥
ਹੇ ਕਾਜੀ ਜੀ! ਸਾਡੀ ਗੱਲ ਸੁਣੋ।
सुनु काजी जू बचन हमारे ॥
ਕਲਾਮੁਲਾਕੀਆਨਿਤਿਹਾਰੇ॥
ਤੁਹਾਨੂੰ 'ਕਲਾਮੁਲਾ' (ਖ਼ੁਦਾ ਦੇ ਕਲਾਮ, ਭਾਵ ਕੁਰਾਨ) ਦੀ ਕਸਮ।
कलामुला की आनि तिहारे ॥
ਖੁਦਾਇਸੁਨੌਗੇਦਾਦਹਮਾਰੋ॥
ਖ਼ੁਦਾ ਸਾਡੀ ਫ਼ਰਿਆਦ ਸੁਣੇਗਾ।
खुदाइ सुनौगे दाद हमारो ॥
ਹ੍ਵੈਹੌਦਾਵਨਗੀਰਤੁਹਾਰੋ॥੨੧॥
ਅਸੀਂ ਤੁਹਾਡਾ ਲੜ ਫੜਿਆ ਹੈ ॥੨੧॥
ह्वैहौ दावनगीर तुहारो ॥२१॥
ਦੋਹਰਾ॥
ਦੋਹਰਾ:
Dohira
दोहरा ॥
ਅਧਿਕਦੀਨਹ੍ਵੈਠਗਕਹਿਯੋਸੁਨੁਕਾਜਿਨਕੇਰਾਇ॥
ਬਹੁਤ ਨਿਮਾਣਾ ਹੋ ਕੇ ਠਗ ਨੇ ਕਿਹਾ, ਹੇ ਕਾਜ਼ੀਆਂ ਦੇ ਸ਼ਿਰੋਮਣੀ!
‘Listen Quazi; listen to our accounts, keeping in mind the honour of Allah.
अधिक दीन ह्वै ठग कहियो सुनु काजिन के राइ ॥
ਹਮਪੁਕਾਰਤੁਮਪੈਕਰੀਹਮਰੋਕਰੋਨ੍ਯਾਇ॥੨੨॥
ਅਸੀਂ ਤੁਹਾਡੇ ਕੋਲ ਪੁਕਾਰ ਕੀਤੀ ਹੈ, ਸਾਡਾ ਨਿਆਂ ਕਰੋ ॥੨੨॥
‘God, Almighty is all perceptive and hope He will facilitate us.(22)
हम पुकार तुम पै करी हमरो करो न्याइ ॥२२॥
ਚੌਪਈ॥
ਚੌਪਈ:
Chaupaee
चौपई ॥
ਤਬਕਾਜੀਜਿਯਨ੍ਯਾਇਬਿਚਾਰਿਯੋ॥
ਤਦ ਕਾਜ਼ੀ ਨੇ ਮਨ ਵਿਚ ਨਿਆਂ (ਕਰਨ ਬਾਰੇ) ਸੋਚਿਆ
तब काजी जिय न्याइ बिचारियो ॥
ਪ੍ਰਗਟਸਭਾਮੈਦੁਹੂੰਉਚਾਰਿਯੋ॥
(ਅਤੇ ਫਿਰ) ਸਭਾ ਵਿਚ ਦੋਹਾਂ ਨੂੰ ਸਾਫ਼ ਕਿਹਾ
Then the Quazi pondered over and addressed both in the gathering.
प्रगट सभा मै दुहूं उचारियो ॥