ਪੈਰਿਧਾਮਸਰਿਤਾਕਹਆਈ॥
ਉਹ ਨਦੀ ਨੂੰ ਤਰ ਕੇ ਘਰ ਆ ਗਈ
पैरि धाम सरिता कह आई ॥
ਪੌਢਿਰਹੀਜਨੁਸਾਪਚਬਾਈ॥
ਅਤੇ (ਇਸ ਤਰ੍ਹਾਂ) ਲੰਬੀ ਪੈ ਗਈ ਮਾਨੋ ਸੱਪ ਨੇ ਡੰਗਿਆ ਹੋਵੇ।
After crossing the stream she came home and lie down as if a reptile had bitten her.
पौढि रही जनु साप चबाई ॥
ਪਾਛੇਤਰਿਡੋਗਰਹੂੰਆਯੋ॥
ਪਿਛੋਂ ਡੋਗਰ ਵੀ (ਨਦੀ) ਤਰ ਕੇ ਆ ਗਿਆ।
After crossing the stream she came home and lie down as if a reptile had bitten her.
पाछे तरि डोगर हूं आयो ॥
ਮੂਰਖਨਾਰਿਭੇਦਨਹਿਪਾਯੋ॥੯॥
(ਪਰ) ਉਸ ਮੂਰਖ ਨਾਰੀ ਨੇ ਇਸ ਭੇਦ ਨੂੰ ਨਾ ਸਮਝਿਆ ॥੯॥
Soon after Dogar came, but poor girl did not know the secret.(9)
मूरख नारि भेद नहि पायो ॥९॥
ਐਸਭਾਤਿਸੋਕਾਲਬਿਹਾਨ੍ਰਯੋ॥
ਇਸ ਤਰ੍ਹਾਂ ਸਮਾ ਬੀਤ ਗਿਆ।
ऐस भाति सो काल बिहान्रयो ॥
ਬੀਤਾਬਰਖਏਕਦਿਨਜਾਨ੍ਯੋ॥
ਸਾਲ ਬੀਤਿਆ ਇਕ ਦਿਨ ਵਰਗਾ ਲਗਦਾ ਸੀ।
A. year lapsed like this, and after one year, one day came,
बीता बरख एक दिन जान्यो ॥
ਤਬਡੋਗਰਇਹਭਾਤਿਉਚਾਰੋ॥
ਤਦ ਡੋਗਰ ਨੇ ਇਸ ਤਰ੍ਹਾਂ ਕਿਹਾ,
तब डोगर इह भाति उचारो ॥
ਕਰੋਨਾਰਿਇਕਿਕਾਜਹਮਾਰੋ॥੧੦॥
ਹੇ ਇਸਤਰੀ! ਮੇਰਾ ਇਕ ਕੰਮ ਕਰੋ ॥੧੦॥
When Dogar requested the woman to do him a favour,(10)
करो नारि इकि काज हमारो ॥१०॥
ਏਕਤ੍ਰਿਯਾਕਾਰਜਮੁਰਕੀਜਹੁ॥
(ਡੋਗਰ ਨੇ ਕਿਹਾ-) ਹੇ ਇਸਤਰੀ! ਮੇਰਾ ਇਕ ਕੰਮ ਕਰੋ
एक त्रिया कारज मुर कीजहु ॥
ਮਖਨੀਕਾਢਿਧਾਮਤੇਦੀਜਹੁ॥
ਅਤੇ ਘਰੋਂ ਮੱਖਣ ਕਢ ਕੇ ਲਿਆ ਦਿਓ।
‘Please lady do me an errand and get me milk-butter from home.’
मखनी काढि धाम ते दीजहु ॥
ਜਾਤਕਹਿਯੋਤਹਤ੍ਰਿਯਮੈਨਾਹੀ॥
ਉਸ ਇਸਤਰੀ ਨੇ ਕਿਹਾ ਕਿ ਮੈਂ ਨਹੀਂ ਜਾਂਦੀ,
जात कहियो तह त्रिय मै नाही ॥
ਹੇਰਿਅੰਧੇਰਡਰੋਮਨਮਾਹੀ॥੧੧॥
(ਕਿਉਂਕਿ ਮੈਂ) ਹਨੇਰਾ ਵੇਖ ਕੇ ਮਨ ਵਿਚ ਬਹੁਤ ਡਰਦੀ ਹਾਂ ॥੧੧॥
Woman said, ‘I will not go because in the dark I get scared.’(11)
हेरि अंधेर डरो मन माही ॥११॥
ਡੋਗਰਕਹਾਲਗਤਦੁਖੁਮੋਕੋ॥
ਡੋਗਰ ਨੇ ਕਿਹਾ ਕਿ (ਤੇਰੇ ਨਾ ਕਰਨ ਤੇ) ਮੈਨੂੰ ਬਹੁਤ ਅਫ਼ਸੋਸ ਹੁੰਦਾ ਹੈ।
डोगर कहा लगत दुखु मो को ॥
ਭੂਲਿਗਯੋਵਹਦਿਨਤ੍ਰਿਯਤੋਕੋ॥
ਹੇ ਇਸਤਰੀ! ਤੈਨੂੰ ਉਹ ਦਿਨ ਭੁਲ ਗਿਆ
Dogar said, ‘I am very much distressed, remember that day,
भूलि गयो वह दिन त्रिय तो को ॥
ਨਦੀਪੈਰਿਕਰਿਪਾਰਪਰਾਈ॥
ਜਦੋਂ ਤੂੰ ਨਦੀ ਤਰ ਕੇ ਪਾਰ ਗਈ ਸੈਂ
नदी पैरि करि पार पराई ॥
ਜਾਰਬਹਾਇਬਹੁਰਿਘਰਆਈ॥੧੨॥
ਅਤੇ ਯਾਰ ਨੂੰ ਰੋੜ੍ਹ ਕੇ ਫਿਰ ਘਰ ਆਈ ਸੈਂ ॥੧੨॥
‘When you had gone across the stream and after washing away your friend came back home.’(22)
जार बहाइ बहुरि घर आई ॥१२॥
ਚਮਕਿਉਠੀਜਬਬਚਨਉਚਾਰੇ॥
ਜਦ (ਡੋਗਰ ਨੇ ਇਹ) ਬੋਲ ਕਹੇ (ਤਾਂ ਉਹ) ਭੜਕ ਉਠੀ
‘When you had gone across the stream and after washing away your friend came back home.’(22)
चमकि उठी जब बचन उचारे ॥
ਮੋਰਭੇਦਇਨਸਕਲਨਿਹਾਰੇ॥
ਕਿ ਇਸ ਨੇ ਮੇਰਾ ਸਾਰਾ ਭੇਦ ਪਾ ਲਿਆ ਹੈ।
Hearing this she was perturbed that he knew all her secret.
मोर भेद इन सकल निहारे ॥
ਤਾਤੇਅਬਹੀਯਾਰਿਸੰਘਾਰੋ॥
ਇਸ ਲਈ (ਮੈਂ) ਹੁਣੇ ਹੀ ਇਸ ਯਾਰ (ਪਤੀ) ਨੂੰ ਮਾਰਦੀ ਹਾਂ
ता ते अब ही यारि संघारो ॥
ਮਾਰਿਚੋਰਇਹਗਏਉਚਾਰੋ॥੧੩॥
ਅਤੇ (ਲੋਕਾਂ ਨੂੰ) ਕਹਾਂਗੀ ਕਿ ਇਸ ਨੂੰ ਚੋਰ ਮਾਰ ਗਏ ਹਨ ॥੧੩॥
‘Then why not kill him now and declare that some thief had murdered him.’(13)
मारि चोर इह गए उचारो ॥१३॥
ਦੋਹਰਾ॥
ਦੋਹਰਾ:
Dohira
दोहरा ॥
ਪੈਠਿਅੰਧੇਰੇਧਾਮਮਹਿਕਾਢਿਲਈਕਰਵਾਰਿ॥
(ਉਸ ਨੇ) ਹਨੇਰ ਘਰ ਵਿਚ ਵੜ ਕੇ ਤਲਵਾਰ ਕਢ ਲਈ
In the house when it was dark, she took the sword out,
पैठि अंधेरे धाम महि काढि लई करवारि ॥
ਨਿਜੁਪਤਿਪੈਹਤਕੇਨਿਮਿਤਿਕਰੇਪਚਾਸਿਕਵਾਰਿ॥੧੪॥
ਅਤੇ ਆਪਣੇ ਪਤੀ ਨੂੰ ਮਾਰਨ ਲਈ ਪੰਜਾਹ ਕੁ ਵਾਰ ਕੀਤੇ ॥੧੪॥
To kill her husband she struck fifty times in the dark.(l4)
निजु पति पै हत के निमिति करे पचासिक वारि ॥१४॥
ਨਿਰਖਿਚਮਕਤਰਵਾਰਕੀਦੁਰਯਾਮਹਿਖਤਰਜਾਇ॥
(ਉਹ ਡੋਗਰ) ਤਲਵਾਰ ਦੀ ਚਮਕ ਵੇਖ ਕੇ ਮਝ ਦੇ ਹੇਠਾਂ ਜਾ ਲੁਕਿਆ
But, observing the glitter of the sword, he had already hidden himself under a buffalo,
निरखि चमक तरवार की दुरया महिख तर जाइ ॥
ਤਨਿਕਨਬ੍ਰਿਣਲਾਗਨਦਈਇਹਛਲਗਯੋਬਚਾਇ॥੧੫॥
ਅਤੇ ਜ਼ਰਾ ਜਿੰਨਾ ਵੀ ਜ਼ਖ਼ਮ ਨਾ ਲਗਣ ਦਿੱਤਾ। ਇਸ ਤਰ੍ਹਾਂ ਛਲ ਕਰ ਕੇ (ਉਸ ਨੇ ਆਪਣੇ ਆਪ) ਨੂੰ ਬਚਾ ਲਿਆ ॥੧੫॥
And cheating thus saved himself of any injuries.(15)
तनिक न ब्रिण लागन दई इह छल गयो बचाइ ॥१५॥
ਪੈਰਿਨਦੀਗਈਮਿਤ੍ਰਕੋਆਈਤਹੀਬਹਾਇ॥
ਉਹ (ਇਸਤਰੀ) ਨਦੀ ਨੂੰ ਤਰ ਕੇ ਗਈ ਅਤੇ ਮਿਤਰ ਨੂੰ ਉਥੇ ਰੋੜ੍ਹ ਕੇ ਪਰਤ ਆਈ।
She went and swam across the stream where she had washed away her friend.
पैरि नदी गई मित्र को आई तही बहाइ ॥
ਨਿਜੁਪਤਿਕੋਘਾਇਲਕਿਯਾਨੈਕਨਰਹੀਲਜਾਇ॥੧੬॥
(ਫਿਰ) ਆਪਣੇ ਪਤੀ ਨੂੰ ਘਾਇਲ ਕੀਤਾ, ਪਰ ਥੋੜੀ ਜਿਹੀ ਵੀ ਸ਼ਰਮਿੰਦੀ ਨਹੀਂ ਹੋਈ ॥੧੬॥
She could not hurt her husband but she depicted no remorse.(l6)(1)
निजु पति को घाइल किया नैक न रही लजाइ ॥१६॥
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਛਤੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੩੬॥੬੯੫॥ਅਫਜੂੰ॥
%ਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਛਤੀਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬॥੬੯੫॥ ਚਲਦਾ॥
Thirty-sixth Auspicious Chritars Conversation of the Raja and the Minister, Completed with Benediction.(36)(695)
इति स्री चरित्र पख्याने पुरख चरित्रे मंत्री भूप संबादे छतीसवो चरित्र समापतम सतु सुभम सतु ॥३६॥६९५॥अफजूं॥
ਦੋਹਰਾ॥
ਦੋਹਰਾ:
Dohira
दोहरा ॥
ਨਰਚਰਿਤ੍ਰਨ੍ਰਿਪਕੇਨਿਕਟਿਮੰਤ੍ਰੀਕਹਾਬਿਚਾਰਿ॥
ਮੰਤ੍ਰੀ ਨੇ ਰਾਜੇ ਪਾਸ ਵਿਚਾਰ ਪੂਰਵਕ ਮਰਦ ਚਰਿਤ੍ਰ ਕਿਹਾ
The Minister of the people, after pondering over,
नर चरित्र न्रिप के निकटि मंत्री कहा बिचारि ॥
ਤਬੈਕਥਾਛਤੀਸਵੀਇਹਬਿਧਿਕਹੀਸੁਧਾਰਿ॥੧॥
ਅਤੇ ਫਿਰ ੩੬ ਵੀਂ ਕਥਾ ਇਸ ਤਰ੍ਹਾਂ ਸੁਧਾਰ ਕੇ ਕਹੀ ॥੧॥
Related the thirty-sixth Chritar with due amends.(1)
तबै कथा छतीसवी इह बिधि कही सुधारि ॥१॥
ਤਵਨਤ੍ਰਿਯਾਕੋਤੁਰਤੁਹੀਡੋਗਰਘਾਉਉਬਾਰਿ॥
(ਉਸ) ਡੋਗਰ ਨੇ ਉਸ ਇਸਤਰੀ ਦੇ ਵਾਰ ਤੋਂ (ਆਪਣੇ ਆਪ ਨੂੰ) ਬਚਾ ਕੇ
That Dogar, very shortly, killed his woman,
तवन त्रिया को तुरतु ही डोगर घाउ उबारि ॥
ਤਾਹਿਤੁਰਤੁਮਾਰਤਭਯੋਗਰੇਰਸਹਿਯਡਾਰਿ॥੨॥
ਅਤੇ ਤੁਰਤ (ਉਸ ਇਸਤਰੀ ਦੇ) ਗਲੇ ਵਿਚ ਰਸੀ ਪਾ ਕੇ ਉਸ ਨੂੰ ਮਾਰ ਦਿੱਤਾ ॥੨॥
By putting a rope around her throat.(2)
ताहि तुरतु मारत भयो गरे रसहिय डारि ॥२॥
ਵਾਰਸਿਯਾਕਹਛਾਨਿਕੈਬਾਧਿਸਿਬਰੋਬਨਾਇ॥
ਉਸ ਨੇ ਰਸੀ ਨੂੰ ਝੌਂਪੜੀ ਨਾਲ ਚੰਗੀ ਤਰ੍ਹਾਂ ਬੰਨ੍ਹ ਦਿੱਤਾ
He had tied the rope at the rooftop of the hut,
वा रसिया कह छानि कै बाधिसि बरो बनाइ ॥
ਆਪੁਊਚਕੂਕਤਭਯੋਲੋਗਨਸਭਨਸੁਨਾਇ॥੩॥
ਅਤੇ ਆਪ ਸਾਰਿਆਂ ਲੋਕਾਂ ਨੂੰ ਸੁਣਾਉਣ ਲਈ ਉੱਚਾ ਕੂਕਣ ਲਗਾ ॥੩॥
And, himself climbing over the roof, started to shout.(3)
आपु ऊच कूकत भयो लोगन सभन सुनाइ ॥३॥
ਚੌਪਈ॥
ਚੌਪਈ:
Chaupaee
चौपई ॥
ਸਭਲੋਗਨਕਹਧਾਮਬੁਲਾਯੋ॥
ਉਸ ਨੇ ਸਾਰਿਆਂ ਲੋਕਾਂ ਨੂੰ ਘਰ ਬੁਲਾਇਆ
सभ लोगन कह धाम बुलायो ॥
ਨਿਜੁਦੇਹੀਕੋਘਾਵਦਿਖਾਯੋ॥
ਅਤੇ ਆਪਣੇ ਸ਼ਰੀਰ ਦੇ ਜ਼ਖ਼ਮ ਵਿਖਾਏ।
He called all the people and showed them the injuries on his body,
निजु देही को घाव दिखायो ॥
ਪੁਨਿਤਿਨਕੋਲੈਨਾਰਿਦਿਖਾਰੀ॥
ਫਿਰ ਉਨ੍ਹਾਂ ਨੂੰ ਇਸਤਰੀ ਵਿਖਾਈ
पुनि तिन को लै नारि दिखारी ॥
ਰੋਇਕੂਕਊਚੇਕਰਿਮਾਰੀ॥੪॥
ਅਤੇ ਰੋ ਕੇ ਉੱਚੀ ਕੂਕ ਮਾਰੀ ॥੪॥
And then he showed them the body of the woman and cried aloud.(4)
रोइ कूक ऊचे करि मारी ॥४॥
ਜਬਮੋਰੇਤ੍ਰਿਯਘਾਵਨਿਹਾਰਿਯੋ॥
(ਅਤੇ ਕਹਿਣ ਲਗਾ) ਜਦੋਂ ਇਸਤਰੀ ਨੇ ਮੇਰੇ ਜ਼ਖ਼ਮ ਵੇਖੇ
जब मोरे त्रिय घाव निहारियो ॥
ਅਧਿਕਸੋਕਚਿਤਮਾਝਬਿਚਾਰਿਯੋ॥
ਤਾਂ ਉਸ ਨੇ ਮਨ ਵਿਚ ਬਹੁਤ ਦੁਖ ਮੰਨਾਇਆ।
‘When the woman saw my injuries, she became very worried.
अधिक सोक चित माझ बिचारियो ॥
ਭੇਦਪਾਇਦਿਯਮੁਹਿਕਹਟਾਰੀ॥
ਮੈਨੂੰ ਵਖਰਿਆਂ ਕਰ ਕੇ ਟਾਲ ਦਿੱਤਾ
भेद पाइ दिय मुहि कह टारी ॥
ਲੈਪਾਸੀਸੁਰਲੋਕਬਿਹਾਰੀ॥੫॥
ਅਤੇ (ਆਪ) ਫਾਂਸੀ ਲੈ ਕੇ ਸਵਰਗ ਸਿਧਾਰ ਗਈ ॥੫॥
‘Pushing me on one side she put rope around her (throat) and headed towards the heavens.(5)
लै पासी सुर लोक बिहारी ॥५॥
ਦੋਹਰਾ॥
ਦੋਹਰਾ:
Dohira
दोहरा ॥
ਦੂਧਦੁਹਤਕਟਿਯਾਨਿਮਤਿਮਹਿਖੀਮਾਰਿਸਮੋਹਿ॥
ਮੈਨੂੰ ਦੁੱਧ ਚੋਣ ਵੇਲੇ ਮਝ ਨੇ ਕਟੀ ਲਈ ਮਾਰਿਆ ਹੈ।
‘Wanting to have her calf, the buffalo had hit me,
दूध दुहत कटिया निमति महिखी मारिस मोहि ॥
ਘਾਵਭਯੋਤਰਵਾਰਸੋਕਹਾਬਤਾਊਤੋਹ॥੬॥
(ਉਹ ਸਟ) ਤਲਵਾਰ ਦੀ ਸਟ ਵਰਗੀ ਸੀ, ਮੈਂ ਤੈਨੂੰ ਕੀ ਦਸਾਂ ॥੬॥
‘How could 1 explain? It cut me like a sword.(6)
घाव भयो तरवार सो कहा बताऊ तोह ॥६॥
ਚੌਪਈ॥
ਚੌਪਈ:
Chaupaee
चौपई ॥