GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 815
Display Settings
Translations
ਇਹੈ​ਰੀਤਿ​ਸਭ​ਜਗਤ​ਕੀ​ਜਾਨਤ​ਹੈ​ਸਭ​ਕੋਇ​॥੬॥​
ਇਹ ਸੰਸਾਰ ਦੀ ਰੀਤ ਹੈ, (ਇਸ ਨੂੰ) ਸਭ ਕੋਈ ਜਾਣਦਾ ਹੈ ॥੬॥
Enchanted by an old woman And the whole world knows this habitude.(6)
इहै रीति सभ जगत की जानत है सभ कोइ ॥६॥
ਤਰੁਨਿ​ਪਤਰਿਯਾ​ਸੌ​ਰਮੈ​ਮੋਟੇ​ਨਿਕਟ​ਨ​ਜਾਇ​॥​
(ਉਹ) ਇਸਤਰੀ ਪਤਲੇ ਯਾਰ ਨਾਲ ਰਮਣ ਕਰਦੀ ਸੀ ਅਤੇ ਮੋਟੇ ਯਾਰ ਦੇ ਨੇੜੇ ਨਹੀਂ ਜਾਂਦੀ ਸੀ।
The lady always enjoyed making love with the slender person but hesitated to go near the fat one.
तरुनि पतरिया सौ रमै मोटे निकट न जाइ ॥
ਜੌ​ਕਬਹੂੰ​ਤਾ​ਸੌ​ਰਮੇ​ਮਨ​ਭੀਤਰ​ਪਛੁਤਾਇ​॥੭॥​
ਜੇ ਕਦੇ ਉਸ ਨਾਲ ਭੋਗ-ਵਿਲਾਸ ਕਰ ਲੈਂਦੀ ਤਾਂ ਮਨ ਵਿਚ ਬਹੁਤ ਪਛਤਾਉਂਦੀ ਸੀ ॥੭॥
She always repented after making love with the old one.(7)
जौ कबहूं ता सौ रमे मन भीतर पछुताइ ॥७॥
ਰਮਤ​ਪਤਰਿਯਾ​ਸੰਗ​ਹੁਤੀ​ਆਨਿ​ਮੋਟੀਏ​ਯਾਰ​॥​
(ਇਕ ਵਾਰ ਉਹ) ਪਤਲੇ ਯਾਰ ਨਾਲ ਰਮਣ ਕਰ ਰਹੀ ਸੀ (ਕਿ ਉਪਰੋਂ) ਮੋਟਾ ਯਾਰ ਆ ਗਿਆ।
Once when she was passionately involved with the young man,
रमत पतरिया संग हुती आनि मोटीए यार ॥
ਪਾਯਨ​ਕੌ​ਖਰਕੋ​ਕਿਯੋ​ਤਵਨਿ​ਤਰੁਨਿ​ਕੇ​ਦ੍ਵਾਰ​॥੮॥​
(ਉਸ ਨੇ) ਉਸ ਇਸਤਰੀ ਦੇ ਦੁਆਰ ਉਤੇ ਪੈਰਾਂ ਦਾ ਖੜਾਕ ਕੀਤਾ ॥੮॥
The fat lover came back and knocked at the door of the lady.(8)
पायन कौ खरको कियो तवनि तरुनि के द्वार ॥८॥
ਕਹਿਯੋ​ਪਤਰੀਏ​ਯਾਰ​ਕਹ​ਜਾਹੁ​ਦਿਵਰਿਯਹਿ​ਫਾਧਿ​॥​
(ਇਸ ਸਥਿਤੀ ਵਿਚ ਉਸ ਇਸਤਰੀ ਨੇ) ਪਤਲੇ ਯਾਰ ਨੂੰ ਕਿਹਾ ਕਿ ਦੀਵਾਰ ਟਪ ਕੇ ਚਲਾ ਜਾ।
She suggested to the young lover to break the door and
कहियो पतरीए यार कह जाहु दिवरियहि फाधि ॥
ਜਿਨ​ਕੋਊ​ਪਾਪੀ​ਆਇ​ਹੈ​ਮੁਹਿ​ਤੁਹਿ​ਲੈਹੈ​ਬਾਧਿ​॥੯॥​
ਕੋਈ ਪਾਪੀ ਆ ਗਿਆ ਹੈ ਮਤਾਂ (ਉਹ) ਮੈਨੂੰ ਅਤੇ ਤੈਨੂੰ ਬੰਨ੍ਹ ਲਵੇ ॥੯॥
Run as some sinner had come and would tie them both.(9)
जिन कोऊ पापी आइ है मुहि तुहि लैहै बाधि ॥९॥
ਅਤਿ​ਰਤਿ​ਤਾ​ਸੌ​ਮਾਨਿ​ਕੈ​ਯਾਰ​ਪਤਰਿਯਹਿ​ਟਾਰਿ​॥​
ਉਸ ਨੇ (ਪਤਲੇ ਯਾਰ) ਨਾਲ ਬਹੁਤ ਅਧਿਕ ਕਾਮ ਕ੍ਰੀੜਾ ਕਰ ਕੇ ਟਾਲ ਦਿੱਤਾ।
She had made the thin friend to acquiesce to her request.
अति रति ता सौ मानि कै यार पतरियहि टारि ॥
ਭਰਭਰਾਇ​ਉਠਿ​ਠਾਢ​ਭੀ​ਜਾਨਿ​ਮੋਟਿਯੋ​ਯਾਰ​॥੧੦॥​
(ਬਾਹਰੋਂ) ਮੋਟੇ ਯਾਰ ਨੂੰ ਆਇਆ ਜਾਣ ਕੇ ਘਬਰਾ ਕੇ ਉਠ ਕੇ ਖੜੋ ਗਈ ॥੧੦॥
And she hastily got up and stood before the old man.(10)
भरभराइ उठि ठाढ भी जानि मोटियो यार ॥१०॥
ਉਠਤ​ਬੀਰਜ​ਭੂ​ਪਰ​ਗਿਰਿਯੋ​ਲਖ੍ਯੋ​ਮੋਟਿਯੇ​ਯਾਰ​॥​
ਉਠਣ ਨਾਲ ਬੀਰਜ ਧਰਤੀ ਉਤੇ ਡਿਗ ਪਿਆ, (ਜਿਸ ਨੂੰ) ਮੋਟੇ ਯਾਰ ਨੇ ਵੇਖ ਲਿਆ।
While getting up in haste the drops of semen fell on the floor, which were noticed by the fat-lover,
उठत बीरज भू पर गिरियो लख्यो मोटिये यार ॥
ਯਾ​ਕੋ​ਤੁਰਤ​ਬਤਾਇਯੈ​ਭੇਦ​ਰਮੈ​ਸੁ​ਕੁਮਾਰਿ​॥੧੧॥​
(ਉਸ ਨੇ) ਇਸਤਰੀ ਨੂੰ ਬੀਰਜ ਡਿਗਣ ਦਾ ਭੇਦ ਛੇਤੀ ਦਸਣ ਲਈ ਕਿਹਾ ॥੧੧॥
And he asked woman to disclose the mystery.(11)
या को तुरत बताइयै भेद रमै सु कुमारि ॥११॥
ਅਧਿਕ​ਤਿਹਾਰੋ​ਰੂਪ​ਲਖਿ​ਮੋਹਿ​ਨ​ਰਹੀ​ਸੰਭਾਰ​॥​
(ਇਸਤਰੀ ਕਹਿਣ ਲਗੀ) ਤੁਹਾਡੇ ਅਤਿ ਅਧਿਕ ਸੁੰਦਰ ਰੂਪ ਨੂੰ ਵੇਖ ਕੇ ਮੈਂ (ਆਪਣੇ ਆਪ ਨੂੰ) ਸੰਭਾਲ ਨਾ ਸਕੀ (ਅਰਥਾਤ
She informed, ‘On the sight of your handsome face, I could not control myself.
अधिक तिहारो रूप लखि मोहि न रही संभार ॥
ਤਾ​ਤੇ​ਗਿਰਿਯੋ​ਅਨੰਗ​ਭੂਅ​ਸਕ੍ਯੋ​ਨ​ਬੀਰਜ​ਉਬਾਰ​॥੧੨॥​
ਅਤਿ ਅਧਿਕ ਕਾਮ ਵਸ ਹੋ ਗਈ) ਇਸ ਕਰ ਕੇ ਬੀਰਜ ਧਰਤੀ ਉਤੇ ਡਿਗ ਗਿਆ (ਅਤੇ ਉਸ ਨੂੰ ਆਪਣੇ ਵਿਚ) ਸਮੇਟ ਨਾ ਸਕੀ ॥੧੨॥
As a result of this, semen (from my body) dripped down.’(12)
ता ते गिरियो अनंग भूअ सक्यो न बीरज उबार ॥१२॥
ਫੂਲਿ​ਗਯੋ​ਪਸੁ​ਬਾਤ​ਸੁਨਿ​ਨਿਜੁ​ਸੁਭ​ਮਾਨੈ​ਅੰਗ​॥​
(ਉਹ) ਮੂਰਖ ਇਹ ਗੱਲ ਸੁਣ ਕੇ ਫੁਲ ਗਿਆ ਅਤੇ ਆਪਣੇ ਸ਼ਰੀਰ ਨੂੰ ਸ਼ੁਭ (ਸੁੰਦਰ) ਮੰਨਣ ਲਗਾ
That fool, with animal instinct, was over exhilarated thinking,
फूलि गयो पसु बात सुनि निजु सुभ मानै अंग ॥
ਮੋਹਿ​ਨਿਰਖਿ​ਛਬਿ​ਬਾਲ​ਕੋ​ਛਿਤ​ਪਰ​ਗਿਰਿਯੋ​ਅਨੰਗ​॥੧੩॥​
(ਕਿਉਂਕਿ ਉਸ ਦੀ) ਛਬੀ ਨੂੰ ਵੇਖ ਕੇ ਬਾਲਿਕਾ (ਇਸਤਰੀ) ਦਾ ਬੀਰਜ ('ਅਨੰਗ') ਧਰਤੀ ਉਤੇ ਡਿਗ ਪਿਆ ਸੀ ॥੧੩॥
‘Seeing me, the lassie became so excited that her semen dripped down on the earth.’ (13)(1)
मोहि निरखि छबि बाल को छित पर गिरियो अनंग ॥१३॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤ੍ਰਿਤਯ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩॥੯੧॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਤੀਜੇ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩॥੯੧॥ ਚਲਦਾ॥
Third Parable of Auspicious Chritars Conversation of the Raja and the Minister, Completed with Benediction. (3)(91)
इति स्री चरित्र पख्याने त्रिया चरित्रे मंत्री भूप संबादे त्रितय चरित्र समापतम सतु सुभम सतु ॥३॥९१॥अफजूं॥
ਚੌਪਈ​॥​
ਚੌਪਈ:
Chaupaee
चौपई ॥
ਬੰਦਿਸਾਲ​ਨ੍ਰਿਪ​ਪੂਤ​ਪਠਾਯੋ​॥​
(ਕਥਾ ਦੀ ਸਮਾਪਤੀ ਤੋਂ ਬਾਦ) ਰਾਜੇ ਨੇ ਪੁੱਤਰ ਨੂੰ ਬੰਦੀਖਾਨੇ ਵਿਚ ਭੇਜ ਦਿੱਤਾ
बंदिसाल न्रिप पूत पठायो ॥
ਭਈ​ਭੋਰ​ਫਿਰਿ​ਪਕਰਿ​ਮਗਾਯੋ​॥​
ਅਤੇ ਸਵੇਰ ਹੋਣ ਤੇ ਫਿਰ ਪਕੜ ਕੇ ਬੁਲਵਾ ਲਿਆ।
The King had put his son in the prison and in the morning he called him back.
भई भोर फिरि पकरि मगायो ॥
ਮੰਤ੍ਰੀ​ਪ੍ਰਭੁ​ਸੋ​ਬਚਨ​ਉਚਰੇ​॥​
(ਫਿਰ) ਮੰਤ੍ਰੀ ਨੇ ਰਾਜੇ ਪ੍ਰਤਿ ਬਚਨ ਕਹੇ।
मंत्री प्रभु सो बचन उचरे ॥
ਭੂਪਤਿ​ਸੁਧਾ​ਸ੍ਰਵਨੁ​ਜਨੁ​ਭਰੇ​॥੧॥​
ਰਾਜੇ ਨੇ (ਬਚਨ) ਸੁਣੇ ਜੋ ਮਾਨੋ ਅੰਮ੍ਰਿਤ ਨਾਲ ਭਰੇ ਹੋਏ ਹੋਣ ॥੧॥
The Minister conversed again and the Raja paid attention.(1)
भूपति सुधा स्रवनु जनु भरे ॥१॥
ਦੋਹਰਾ​॥​
ਦੋਹਰਾ:
Dohira
दोहरा ॥
ਮਹਾਨੰਦ​ਮੁਰਦਾਰ​ਕੀ​ਹੁਤੀ​ਬਹੁਰਿਯਾ​ਏਕ​॥​
ਮਹਾਨੰਦ (ਨਾਂ ਦੇ ਇਕ) ਨਕਾਰਾ ਬੰਦੇ ਦੀ ਇਕ ਪਤਨੀ ਸੀ,
A poor man called Mahan Nand had a wife,
महानंद मुरदार की हुती बहुरिया एक ॥
ਤਾ​ਸੋ​ਰਤਿ​ਮਾਨਤ​ਹੁਤੇ​ਹਿੰਦੂ​ਤੁਰਕ​ਅਨੇਕ​॥੨॥​
ਜਿਸ ਨਾਲ ਅਨੇਕ ਹਿੰਦੂ ਅਤੇ ਮੁਸਲਮਾਨ ਕਾਮ-ਵਿਲਾਸ ਕਰਦੇ ਸਨ ॥੨॥
With whom numerous Hindus and Muslims used to indulge in making love.(2)
ता सो रति मानत हुते हिंदू तुरक अनेक ॥२॥
ਮਹਾਨੰਦ​ਮੁਰਦਾਰ​ਕੀ​ਘੁਰਕੀ​ਤ੍ਰਿਯ​ਕੋ​ਨਾਮ​॥​
(ਉਸ) ਨਿਕੰਮੇ ਮਹਾਨੰਦ ਦੀ ਪਤਨੀ ਦਾ ਨਾਂ ਘੁਰਕੀ ਸੀ
Mahan Nand’s wife was known as Ghurki (literally scolding),
महानंद मुरदार की घुरकी त्रिय को नाम ॥
ਕੋਪ​ਸਮੈ​ਨਿਜੁ​ਨਾਹ​ਕੋ​ਘੁਰਕਤ​ਆਠੋ​ਜਾਮ​॥੩॥​
ਜੇ ਅੱਠੇ ਪਹਿਰ ਕ੍ਰੋਧ ਨਾਲ ਪਤੀ ਨੂੰ ਘੁਰਕਦੀ ਰਹਿੰਦੀ ਸੀ ॥੩॥
She always scolded her husband.(3)
कोप समै निजु नाह को घुरकत आठो जाम ॥३॥
ਏਕ​ਚਛ​ਤਾ​ਕੋ​ਰਹੈ​ਬਿਰਧਿ​ਆਪੁ​ਤ੍ਰਿਯ​ਜ੍ਵਾਨ​॥​
ਉਸ ਆਦਮੀ ਦੀ ਇਕ ਅੱਖ ਸੀ ਅਤੇ ਉਹ ਬੁੱਢਾ ਸੀ ਅਤੇ ਇਸਤਰੀ ਜਵਾਨ ਸੀ।
He was blind of one eye and much older in age than his wife.
एक चछ ता को रहै बिरधि आपु त्रिय ज्वान ॥
ਸੋ​ਯਾ​ਪਰ​ਰੀਝਤ​ਨਹੀ​ਯਾ​ਕੇ​ਵਾ​ਮਹਿ​ਪ੍ਰਾਨ​॥੪॥​
ਉਹ (ਇਸਤਰੀ) ਉਸ ਉਤੇ ਰੀਝਦੀ ਨਹੀਂ ਸੀ (ਪਰ) ਉਸ (ਬੁੱਢੇ) ਦੇ ਉਸ ਵਿਚ ਪ੍ਰਾਣ ਟਿਕੇ ਹੋਏ ਸਨ ॥੪॥
The wife despised him but he felt as if she was his life and soul.(4)
सो या पर रीझत नही या के वा महि प्रान ॥४॥
ਕਾਜ​ਕਵਨ​ਹੂੰ​ਕੇ​ਨਿਮਿਤਿ​ਗਯੋ​ਧਾਮ​ਕੋ​ਧਾਇ​॥​
ਕਿਸੇ ਕੰਮ ਲਈ (ਮਹਾਨੰਦ) ਆਪਣੇ ਘਰ ਵਲ ਗਿਆ।
As soon as he would go out of the house to work, his wife would get
काज कवन हूं के निमिति गयो धाम को धाइ ॥
ਤਰੁਨ​ਪੁਰਖ​ਸੋ​ਤਰੁਨਿ​ਤਹ​ਰਹੀ​ਹੁਤੀ​ਲਪਟਾਇ​॥੫॥​
ਉਥੇ (ਕਿਸੇ) ਜਵਾਨ ਪੁਰਸ਼ ਨਾਲ ਇਸਤਰੀ ਕਾਮ-ਕ੍ਰੀੜਾ ਵਿਚ ਮਗਨ ਸੀ ॥੫॥
Entangled with a young man to make love.(5)
तरुन पुरख सो तरुनि तह रही हुती लपटाइ ॥५॥
ਮਹਾਨੰਦ​ਆਵਤ​ਸੁਨ੍ਯੋ​ਲਯੋ​ਗਰੇ​ਸੌ​ਲਾਇ​॥​
(ਜਦੋਂ ਉਸ ਨੇ) ਮਹਾਨੰਦ ਨੂੰ ਆਉਂਦਿਆਂ ਸੁਣਿਆ ਤਾਂ ਗਲੇ ਨਾਲ ਲਾ ਲਿਆ
When she would notice Mahan Nand coming back, she would
महानंद आवत सुन्यो लयो गरे सौ लाइ ॥
ਅਤਿ​ਬਚਿਤ੍ਰ​ਬਾਤੈ​ਕਰੀ​ਹ੍ਰਿਦੈ​ਹਰਖ​ਉਪਜਾਇ​॥੬॥​
ਅਤੇ ਮਨ ਵਿਚ ਪ੍ਰਸੰਨ ਹੋ ਕੇ ਬਹੁਤ ਵਿਚਿਤ੍ਰ (ਮਨ ਮੋਹਣੀਆਂ) ਗੱਲਾਂ ਕੀਤੀਆਂ ॥੬॥
Ascertain to embrace him and felicitate him with pleasant talks and ravishing action.(6)
अति बचित्र बातै करी ह्रिदै हरख उपजाइ ॥६॥
ਕਾਨ​ਦੋਊ​ਗਹਿਰੇ​ਗਹੇ​ਚੁੰਮਿ​ਏਕ​ਦ੍ਰਿਗ​ਲੀਨ​॥​
ਕੰਨਾਂ ਨੂੰ (ਦੋਹਾਂ ਹੱਥਾਂ ਨਾਲ) ਚੰਗੀ ਤਰ੍ਹਾਂ ਦਬ ਕੇ ਇਕ ਅੱਖ ਨੂੰ ਚੁੰਮ ਲਿਆ।
She would kiss his both the ears and eyes, and, finding a right moment
कान दोऊ गहिरे गहे चुंमि एक द्रिग लीन ॥
ਇਹ​ਛਲ​ਸੌ​ਛਲਿ​ਕੈ​ਜੜਹਿ​ਯਾਰ​ਬਿਦਾ​ਕਰਿ​ਦੀਨ​॥੭॥​
ਇਸ ਤਰ੍ਹਾਂ ਉਸ ਮੂਰਖ ਨੂੰ (ਅੱਖਾਂ ਅਤੇ ਕੰਨਾਂ ਤੋਂ ਅਸਮਰਥ ਕਰ ਕੇ) ਇਸ ਛਲ ਨਾਲ ਛਲ ਕੇ ਯਾਰ ਨੂੰ ਵਿਦਾ ਕਰ ਦਿੱਤਾ ॥੭॥
With trickery, would bid goodbye to her (hidden) lover.(7)
इह छल सौ छलि कै जड़हि यार बिदा करि दीन ॥७॥
ਸ੍ਰਵਨਨ​ਕਛੁ​ਖਰਕੋ​ਸੁਨੈ​ਇਕ​ਚਖੁ​ਸਕੈ​ਨ​ਹੇਰਿ​॥​
(ਉਸ ਨੇ) ਕੰਨਾਂ ਨਾਲ ਖੜਕਾ ਸੁਣਿਆ, ਪਰ ਇਕ ਅੱਖ ਨਾਲ ਵੇਖ ਨਾ ਸਕਿਆ।
Mahan Nand’s ears would be alerted with some noise (of the lover
स्रवनन कछु खरको सुनै इक चखु सकै न हेरि ॥
ਪਰੋ​ਸਦਾ​ਮੋਰੇ​ਰਹੈ​ਲਹੈ​ਨ​ਭੇਵ​ਅਧੇਰ​॥੮॥​
ਉਹ ਅਗਿਆਨੀ ਸਦਾ ਮੇਰੇ (ਦੁਆਰ) ਉਤੇ ਪਿਆ ਰਹਿੰਦਾ ਅਤੇ ਇਸ ਭੇਦ ਨੂੰ ਨਾ ਸਮਝ ਸਕਿਆ ॥੮॥
Leaving) but, being blind of one eye, he would not fathom the mystery.(8)
परो सदा मोरे रहै लहै न भेव अधेर ॥८॥
ਹੇਰਿ​ਰੂਪ​ਤਵ​ਬਸਿ​ਭਈ​ਮੋ​ਮਨ​ਬਢ੍ਯੋ​ਅਨੰਗ​॥​
(ਪਤਨੀ ਨੇ ਉਸ ਨੂੰ ਕਿਹਾ ਕਿ ਮੈਂ ਤੇਰਾ) ਰੂਪ ਵੇਖ ਕੇ ਤੇਰੇ ਵਸ ਵਿਚ ਹੋ ਗਈ ਹਾਂ ਅਤੇ ਮੇਰੇ ਸ਼ਰੀਰ ਵਿਚ ਕਾਮ ਵੱਧ ਗਿਆ ਹੈ।
The wife would express to him, ‘I was overwhelmed with your sensuality,
हेरि रूप तव बसि भई मो मन बढ्यो अनंग ॥
ਚੂੰਮਿ​ਨੇਤ੍ਰ​ਤਾ​ਤੇ​ਲਯੋ​ਅਤਿ​ਹਿਤ​ਚਿਤ​ਕੇ​ਸੰਗ​॥੯॥​
ਇਸ ਲਈ ਚਿਤ ਵਿਚ ਅਤਿ ਅਧਿਕ ਹਿਤ ਕਰ ਕੇ (ਮੈਂ ਤੁਹਾਡਾ) ਨੇਤਰ ਚੁੰਮ ਲਿਆ ਹੈ ॥੯॥
‘And for that I kissed your ears and eyes in passion.’(9)
चूंमि नेत्र ता ते लयो अति हित चित के संग ॥९॥
ਮਹਾਨੰਦ​ਇਹ​ਬਾਤ​ਸੁਨਿ​ਫੂਲਿ​ਗਯੋ​ਮਨ​ਮਾਹਿ​॥​
ਮਹਾਨੰਦ ਇਹ ਗੱਲ ਸੁਣ ਕੇ ਮਨ ਵਿਚ ਬਹੁਤ ਫੁਲ ਗਿਆ
Hearing this Mahan Nand would get exhilarated,
महानंद इह बात सुनि फूलि गयो मन माहि ॥
ਅਧਿਕ​ਪ੍ਰੀਤਿ​ਤਾ​ਸੋ​ਕਰੀ​ਭੇਦ​ਪਛਾਨ੍ਯੋ​ਨਾਹਿ​॥੧੦॥​
ਅਤੇ ਉਸ ਨਾਲ ਬਹੁਤ ਅਧਿਕ ਪ੍ਰੀਤ ਕੀਤੀ, (ਪਰ ਉਸ ਮੂਰਖ ਨੇ ਵਿਚਲੇ) ਭੇਦ ਨੂੰ ਨਾ ਸਮਝਿਆ ॥੧੦॥
And without understanding the enigma, would revel in making love.(10)
अधिक प्रीति ता सो करी भेद पछान्यो नाहि ॥१०॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਚਤੁਰਥੇ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੪॥੧੦੧॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਚੌਥੇ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪॥੧੦੧॥ ਚਲਦਾ॥
Fourth Parable of Auspicious Chritars Conversation of the Raja and the Minister, Completed with Benediction. (4)(101)
इति स्री चरित्र पख्याने त्रिया चरित्रे मंत्री भूप संबादे चतुरथे चरित्र समापतम सतु सुभम सतु ॥४॥१०१॥अफजूं॥
ਦੋਹਰਾ​॥​
ਦੋਹਰਾ:
Dohira
दोहरा ॥
ਬੰਦਿਸਾਲ​ਕੋ​ਭੂਪ​ਤਬ​ਨਿਜੁ​ਸੁਤ​ਦਯੋ​ਪਠਾਇ​॥​
ਤਦ ਰਾਜੇ ਨੇ ਆਪਣੇ ਪੁੱਤਰ ਨੂੰ ਬੰਦੀਖਾਨੇ ਵਿਚ ਭੇਜ ਦਿੱਤਾ।
The Raja had, then, put the son in the prison.
बंदिसाल को भूप तब निजु सुत दयो पठाइ ॥
ਭੋਰ​ਹੋਤ​ਅਪਨੇ​ਨਿਕਟਿ​ਬਹੁਰੋ​ਲੀਯੋ​ਬੁਲਾਇ​॥੧॥​
ਸਵੇਰ ਹੁੰਦਿਆਂ ਹੀ ਫਿਰ ਆਪਣੇ ਕੋਲ ਬੁਲਾ ਲਿਆ ॥੧॥
And early next morning he called him over.(1)
भोर होत अपने निकटि बहुरो लीयो बुलाइ ॥१॥
ਚੌਪਈ​॥​
ਚੌਪਈ:
Chaupaee
चौपई ॥
ਬੰਦਿਸਾਲ​ਨ੍ਰਿਪ​ਪੂਤ​ਪਠਾਯੋ​॥​
ਰਾਜੇ ਨੇ ਬੰਦੀਖਾਨੇ ਵਿਚ (ਆਪਣੇ) ਪੁੱਤਰ ਨੂੰ ਭੇਜ ਦਿੱਤਾ।
बंदिसाल न्रिप पूत पठायो ॥
ਭਈ​ਭੋਰ​ਫਿਰਿ​ਪਕਰ​ਮੰਗਾਯੋ​॥​
ਸਵੇਰ ਹੋਣ ਤੇ ਫਿਰ ਪਕੜ ਕੇ ਮੰਗਵਾ ਲਿਆ।
The Raja sent his son to the prison and early next morning called him back.
भई भोर फिरि पकर मंगायो ॥
ਮੰਤ੍ਰੀ​ਪ੍ਰਭੁ​ਸੋ​ਬਚਨ​ਉਚਾਰੇ​॥​
ਮੰਤ੍ਰੀ ਨੇ ਰਾਜੇ ਪ੍ਰਤਿ ਬਚਨ ਕਹੇ, (ਇੰਜ ਪ੍ਰਤੀਤ ਹੁੰਦਾ ਹੈ)
मंत्री प्रभु सो बचन उचारे ॥