GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 681
Display Settings
Translations
ਤੋਤਲਾਤੁੰਦਲਾਦੰਤਲੀਕਾਲਿਕਾ॥੬੯॥
ਤੋਤਲਾ, ਤੁੰਦਲਾ, ਦੰਤਲੀ, ਕਾਲਿਕਾ ॥੬੯॥
You are the goddess Kalika lisping, stuttering and stammering while being intoxicated.69.
तोतला तुंदला दंतली कालिका ॥६९॥
ਭਰਮਣਾਨਿਭ੍ਰਮਾਭਾਵਨਾਭੈਹਰੀ
ਹੇ ਭਰਮਣਾ, ਨਿਭ੍ਰਮਾ, ਭੈ ਦੀ ਭਾਵਨਾ ਨੂੰ ਹਰਨ ਵਾਲੀ,
“You are the wanderer, fulfiller of the emotions beyond the illusions and the remover of fear
भरमणा निभ्रमा भावना भैहरी ॥
ਬਰਬੁਧਾਦਾਤ੍ਰਣੀਸਤ੍ਰਣੀਛੈਕਰੀ
ਸ੍ਰੇਸ਼ਠ ਬੁੱਧੀ ਵਾਲੀ, ਦਾਤ੍ਰਣੀ, ਸਤ੍ਰਣੀ, ਛੈਕਰੀ,
You are the donor of boons and the destroyer of enemies
बर बुधा दात्रणी सत्रणी छैकरी ॥
ਦ੍ਰੁਕਟਾਦ੍ਰੁਭਿਦਾਦੁਧਰਾਦ੍ਰੁਮਦੀ
ਦ੍ਰੁਕਟਾ, ਦ੍ਰੁਭਿਦਾ, ਦੁਧਰਾ, ਦ੍ਰੁਮਦੀ,
“You are indiscriminate, invincible and high like the tree
द्रुकटा द्रुभिदा दुधरा द्रुमदी ॥
ਅਤ੍ਰੁਟਾਅਛੁਟਾਅਜਟਾਅਭਿਦੀ॥੭੦॥
ਅਤ੍ਰੁਟਾ, ਅਛਟਾ, ਅਜਟਾ, ਅਭਿਦੀ ॥੭੦॥
You are the wielder of arms, beyond all splendours, with lose matted locks and indistinguishable.70.
अत्रुटा अछुटा अजटा अभिदी ॥७०॥
ਤੰਤਲਾਅੰਤਲਾਸੰਤਲਾਸਾਵਜਾ
ਹੇ ਤੰਤਲਾ, ਅੰਤਲਾ, ਸੰਤਲਾ, ਸਾਵਜਾ,
“You are expert in Tantras and Mantras and black (Kali) like a cloud
तंतला अंतला संतला सावजा ॥
ਭੀਮੜਾਭੈਹਰੀਭੂਤਲਾਬਾਵਜਾ
ਭੀਮੜਾ, ਭੈਹਰੀ, ਭੂਤਲਾ, ਭਾਵਜਾ,
You have a large body You are the remover of fear and you are the emotion-manifestation of the whole world
भीमड़ा भैहरी भूतला बावजा ॥
ਡਾਕਣੀਸਾਕਣੀਝਾਕਣੀਕਾਕਿੜਾ
ਡਾਕਣੀ, ਸਾਕਣੀ, ਝਾਕਣੀ, ਕਾਕਿੜਾ,
“You are Dakini, Shakini and sweet in speech
डाकणी साकणी झाकणी काकिड़ा ॥
ਕਿੰਕੜੀਕਾਲਿਕਾਜਾਲਪਾਜੈਮ੍ਰਿੜਾ॥੭੧॥
ਕਿੰਕੜੀ, ਕਾਲਿਕਾ, ਜਾਲਪਾ, ਜੈ-ਮ੍ਰਿੜਾ ॥੭੧॥
O Goddess! You are Kalika having the sound of Kinkini Hail to Thee.71.
किंकड़ी कालिका जालपा जै म्रिड़ा ॥७१॥
ਠਿੰਗੁਲਾਹਿੰਗੁਲਾਪਿੰਗੁਲਾਪ੍ਰਾਸਣੀ
ਹੇ ਠਿੰਗੁਲਾ, ਹਿੰਗੁਲਾ, ਪਿੰਗੁਲਾ, ਪ੍ਰਾਸਣੀ,
“You have a subtle form You are the adorable Hinglaj and Pinglaj
ठिंगुला हिंगुला पिंगुला प्रासणी ॥
ਸਸਤ੍ਰਣੀਅਸਤ੍ਰਣੀਸੂਲਣੀਸਾਸਣੀ
ਸਸਤ੍ਰਣੀ, ਅਸਤ੍ਰਣੀ, ਸੂਲਣੀ, ਸਾਸਣੀ,
You are the wielder of arms and weapons and the agoniser like the thorn
ससत्रणी असत्रणी सूलणी सासणी ॥
ਕੰਨਿਕਾਅੰਨਿਕਾਧੰਨਿਕਾਧਉਲਰੀ
ਕੰਨਿਕਾ, ਅੰਨਿਕਾ, ਧੰਨਿਕਾ, ਧਉਲਰੀ,
“O the Goddess of corn, pervading in all particles! You are the one to arise from the cloud and become and renowned Hail to thee.
कंनिका अंनिका धंनिका धउलरी ॥
ਰਕਤਿਕਾਸਕਤਿਕਾਭਕਤਕਾਜੈਕਰੀ॥੭੨॥
ਰਕਤਿਕਾ, ਸਕਤਿਕਾ, ਭਕਤਕਾ, ਜੈ-ਕਰੀ ॥੭੨॥
You are the quality to activity, power-manifestation and sustainer of the saints, Hail to Thee.72.
रकतिका सकतिका भकतका जैकरी ॥७२॥
ਝਿੰਗੜਾਪਿੰਗੜਾਜਿੰਗੜਾਜਾਲਪਾ
ਹੇ ਝਿੰਗੜਾ, ਪਿੰਗੜਾ, ਜਿੰਗੜਾ, ਜਾਲਪਾ,
“You are Goddess and the rules of prosody
झिंगड़ा पिंगड़ा जिंगड़ा जालपा ॥
ਜੋਗਣੀਭੋਗਣੀਰੋਗਹਰੀਕਾਲਿਕਾ
ਜੋਗਣੀ, ਭੋਗਣੀ, ਰੋਗ-ਹਰੀ, ਕਾਲਿਕਾ,
You are also Yogni, Enjoyer and Kalika, the destroyer of ailments
जोगणी भोगणी रोग हरी कालिका ॥
ਚੰਚਲਾਚਾਵਡਾਚਾਚਰਾਚਿਤ੍ਰਤਾ
ਚੰਚਲਾ, ਚਾਂਵਡਾ, ਚਾਚਰਾ, ਚਿਤ੍ਰਤਾ,
“You are ever active in the form of Chamunda and you are charming like a portrait
चंचला चावडा चाचरा चित्रता ॥
ਤੰਤਰੀਭਿੰਭਰੀਛਤ੍ਰਣੀਛਿੰਛਲਾ॥੭੩॥
ਤੰਤਰੀ, ਭਿੰਭਰੀ, ਛਤ੍ਰਣੀ, ਛਿੰਛਲਾ ॥੭੩॥
You are the mistress of the Tantas You are all pervading and have canopy over your head.73.
तंतरी भिंभरी छत्रणी छिंछला ॥७३॥
ਦੰਤੁਲਾਦਾਮਣੀਦ੍ਰੁਕਟਾਦ੍ਰੁਭ੍ਰਮਾ
ਹੇ ਦੰਤੁਲਾ, ਦਾਮਣੀ, ਦ੍ਰੁਕਟਾ, ਦ੍ਰੁਭ੍ਰਮਾ,
“You are the lightning of large teeth You are unstoppable and far away from all illusions
दंतुला दामणी द्रुकटा द्रुभ्रमा ॥
ਛੁਧਿਤਾਨਿੰਦ੍ਰਕਾਨ੍ਰਿਭਿਖਾਨ੍ਰਿਗਮਾ
ਛੁਧਿਤਾ, ਨਿੰਦ੍ਰਕਾ, ਨ੍ਰਿਭਿਖਾ, ਨ੍ਰਿਗਮਾ,
You are also the movement of all including hunger, sleep and garb
छुधिता निंद्रका न्रिभिखा न्रिगमा ॥
ਕਦ੍ਰਕਾਚੂੜਿਕਾਚਾਚਕਾਚਾਪਣੀ
ਕਦ੍ਰਕਾ, ਚੂੜਿਕਾ, ਚਾਚਕਾ, ਚਾਪਣੀ,
“You are the bow-wielder and ornament-wearer woman
कद्रका चूड़िका चाचका चापणी ॥
ਚਿਚ੍ਰੜੀਚਾਵੜਾਚਿੰਪਿਲਾਜਾਪਣੀ॥੭੪॥
ਚਿਚ੍ਰੜੀ, ਚਾਵੜਾ, ਚਿੰਪਿਲਾ, ਜਾਪਣੀ ॥੭੪॥
You are everywhere seated in various adorable forms.”74.
चिच्रड़ी चावड़ा चिंपिला जापणी ॥७४॥
ਬਿਸਨਪਦਪਰਜਤ੍ਵਪ੍ਰਸਾਦਿਕਥਤਾ
ਬਿਸਨਪਦ: ਪਰਜ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:
VISHNUPADA SAYING (A MUSICAL MODE) PARAZ
बिसनपद ॥ परज ॥ त्वप्रसादि कथता ॥
ਕੈਸੇਕੈਪਾਇਨਪ੍ਰਭਾਉਚਾਰੋਂ
(ਤੇਰੇ) ਪੈਰਾਂ ਦੀ ਸੁੰਦਰਤਾ ਦਾ ਕਿਸ ਤਰ੍ਹਾਂ ਉਚਾਰਨ ਕਰਾਂ,
कैसे कै पाइन प्रभा उचारों ॥
ਜਾਨੁਕਨਿਪਟਅਘਟਅੰਮ੍ਰਿਤਸਮਸੰਪਟਸੁਭਟਬਿਚਾਰੋ
(ਉਹ) ਮਾਨੋ ਬਿਲਕੁਲ ਨਾ ਘਟਣ ਵਾਲੇ ਅੰਮ੍ਰਿਤ ਦੇ ਡੱਬੇ ਦੇ ਸਮਾਨ ਹਨ, (ਜਿਨ੍ਹਾਂ ਨੂੰ) ਸੂਰਮੇ ਵਿਚਾਰਦੇ ਹਨ।
How can I describe the Gory of thy feet? Thy feet are auspicious and vice-less like lotus
जानुक निपट अघट अंम्रित सम संपट सुभट बिचारो ॥
ਮਨਮਧੁਕਰਹਿਚਰਨਕਮਲਨਪਰਹ੍ਵੈਮਨਮਤਗੁੰਜਾਰੋ
(ਮੈਂ ਆਪਣੇ) ਮਨ ਨੂੰ (ਉਨ੍ਹਾਂ) ਚਰਨ ਕਮਲਾਂ ਉਤੇ ਭੌਰਾ ਬਣਾਉਂਦਾ ਹਾਂ ਅਤੇ ਮਨ ਵਿਚ ਮਸਤ ਹੋ ਕੇ ਗੁੰਜਾਰ ਕਰਦਾ ਹਾਂ।
My mind has become a bumble bee and is humming over the lotus-feet
मन मधुकरहि चरन कमलन पर ह्वै मनमत गुंजारो ॥
ਮਾਤ੍ਰਿਕਸਪਤਸਪਿਤਪਿਤਰਨਕੁਲਚੌਦਹੂੰਕੁਲੀਉਧਾਰੋ॥੭੫॥
(ਇਸ ਪ੍ਰਕਾਰ ਕਰਨ ਨਾਲ) ਸੱਤ ਮਾਤਾ ਦੀਆਂ ਅਤੇ ਸੱਤ ਪਿਤਾ ਦੀਆਂ ਕੁਲਾਂ, ਚੌਦਾਂ ਹੀ ਕੁਲਾਂ ਦਾ ਉੱਧਾਰ ਕਰ ਲਵਾਂਗਾ ॥੭੫॥
This being will be redeemed alongwith the fourteen generations of parents and manes (if it meditates on Thy Lotus-Feet).175.
मात्रिक सपत सपित पितरन कुल चौदहूं कुली उधारो ॥७५॥
ਬਿਸਨਪਦਕਾਫੀ
ਬਿਸਨਪਦ: ਕਾਫੀ:
VISHNUPADA KAFI
बिसनपद ॥ काफी ॥
ਤਾਦਿਨਦੇਹਸਫਲਕਰਜਾਨੋ
ਉਸ ਦਿਨ ਮੈਂ ਆਪਣੀ ਦੇਹੀ ਨੂੰ ਸਫਲ ਸਮਝਾਂਗਾ,
I shall accept that day fruitful and blessed, on which the mother of the world,
ता दिन देह सफल कर जानो ॥
ਜਾਦਿਨਜਗਤਮਾਤਪ੍ਰਫੁਲਿਤਹ੍ਵੈਦੇਹਿਬਿਜੈਬਰਦਾਨੋ
ਜਿਸ ਦਿਨ ਜਗਤ ਦੀ ਮਾਤਾ ਪ੍ਰਸੰਨ ਹੋ ਕੇ (ਜਗਤ ਦੇ) ਜਿਤਣ ਦਾ ਵਰ ਦੇਵੇਗੀ।
Getting pleased, will bestow on me the boon of victory
जा दिन जगत मात प्रफुलित ह्वै देहि बिजै बरदानो ॥
ਤਾਦਿਨਸਸਤ੍ਰਅਸਤ੍ਰਕਟਿਬਾਧੋਚੰਦਨਚਿਤ੍ਰਲਗਾਊਾਂ
ਉਸ ਦਿਨ ਸ਼ਸਤ੍ਰ ਅਤੇ ਅਸਤ੍ਰ ਲਕ ਨਾਲ ਬੰਨ੍ਹ ਕੇ ਚੰਦਨ ਦਾ ਟਿਕਾ ਲਗਾਵਾਂਗਾ
On that day I shall fasten the arms and weapons with my waist, and plaster the place with sandal
ता दिन ससत्र असत्र कटि बाधो चंदन चित्र लगाऊां ॥
ਜਾਕਹੁਨੇਤਨਿਗਮਕਹਿਬੋਲਤਤਾਸੁਸੁਬਰੁਜਬਪਾਊਾਂ॥੭੬॥
ਜਦ ਜਿਸ ਨੂੰ ਵੇਦ ਨੇਤਿ ਨੇਤਿ (ਬੇਅੰਤ) ਕਹਿੰਦੇ ਹਨ, ਉਸ ਤੋਂ ਸ੍ਰੇਸ਼ਠ ਵਰ ਪ੍ਰਾਪਤ ਕਰਾਂਗਾ ॥੭੬॥
From her I shall obtain the boon, whom the Vedas etc. call “neti, neti’ (not this, not this).2.76.
जा कहु नेत निगम कहि बोलत तासु सु बरु जब पाऊां ॥७६॥
ਬਿਸਨਪਦਸੋਰਠਿਤ੍ਵਪ੍ਰਸਾਦਿਕਥਤਾ
ਬਿਸਨਪਦ: ਸੋਰਠਿ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:
VISHNUPADA SORATHA SAYING BY THY GRACE
बिसनपद ॥ सोरठि ॥ त्वप्रसादि कथता ॥
ਅੰਤਰਜਾਮੀਅਭਯਭਵਾਨੀ
ਜੋ ਅੰਤਰਜਾਮੀ ਅਤੇ ਭੈ ਰਹਿਤ ਭਵਾਨੀ ਹੈ,
The Goddess Bhavani who understands everything contained in the mind,
अंतरजामी अभय भवानी ॥
ਅਤਿਹੀਨਿਰਖਿਪ੍ਰੇਮਪਾਰਸਕੋਚਿਤਕੀਬ੍ਰਿਥਾਪਛਾਨੀ
(ਉਸ ਨੇ) ਪਾਰਸ (ਨਾਥ) ਦੇ ਅਤਿ ਅਧਿਕ ਪ੍ਰੇਮ ਨੂੰ ਵੇਖ ਕੇ, (ਉਸ ਦੇ) ਚਿਤ ਦੀ ਸਥਿਤੀ ਦੀ ਪਛਾਣ ਕਰ ਲਈ ਹੈ।
Seeing the extreme love of the king Parasnath, understood his mind-thought
अति ही निरखि प्रेम पारस को चित की ब्रिथा पछानी ॥
ਆਪਨਭਗਤਜਾਨਭਵਖੰਡਨਅਭਯਰੂਪਦਿਖਾਯੋ
(ਉਸ ਨੂੰ) ਆਪਣਾ ਸੇਵਕ ਅਥਵਾ ਭਗਤ ਜਾਣ ਕੇ ਸੰਸਾਰਿਕ ਡਰ ਨੂੰ ਖੰਡਿਤ ਕਰਨ ਵਾਲਾ ਨਿਰਭੈ ਸਰੂਪ ਵਿਖਾ ਦਿੱਤਾ ਹੈ।
Considering him Her devotee, the goddess showed him her fearless form
आपन भगत जान भवखंडन अभय रूप दिखायो ॥
ਚਕ੍ਰਤਰਹੇਪੇਖਿਮੁਨਿਜਨਸੁਰਅਜਰਅਮਰਪਦਪਾਯੋ॥੭੭॥
(ਉਸ ਨੂੰ) ਵੇਖ ਕੇ ਮੁਨੀ ਲੋਗ ਅਤੇ ਦੇਵਤੇ ਹੈਰਾਨ ਹੋ ਗਏ ਹਨ ਅਤੇ (ਉਨ੍ਹਾਂ ਨੇ) ਅਜਰ, ਅਮਰ ਪਦ ਪ੍ਰਾਪਤ ਕਰ ਲਿਆ ਹੈ ॥੭੭॥
Seeing it all the sages and men were wonder-struck and all of them attained the supreme State.3.77.
चक्रत रहे पेखि मुनि जन सुर अजर अमर पद पायो ॥७७॥
ਸੋਭਿਤਬਾਮਹਿਪਾਨਿਕ੍ਰਿਪਾਣੀ
(ਉਸ ਦੇ) ਖਬੇ ਹੱਥ ਵਿਚ ਕ੍ਰਿਪਾਨ ਸੁਸ਼ੋਭਿਤ ਹੈ,
सोभित बामहि पानि क्रिपाणी ॥
ਜਾਤਰਜਛਕਿੰਨਰਅਸੁਰਨਕੀਸਬਕੀਕ੍ਰਿਯਾਹਿਰਾਨੀ
ਜਿਸ ਦੇ ਅਧੀਨ ਯਕਸ਼, ਕਿੰਨਰ ਅਤੇ ਦੈਂਤਾਂ ਦੀ ਸਾਰੀ ਕ੍ਰਿਆ ਮਾਤ ਖਾਂਦੀ ਹੈ,
In the left hand of the goddess that sword was there, with which she had destroyed all the Yakshas, demons and Kinnars etc.
जा तर जछ किंनर असुरन की सब की क्रिया हिरानी ॥
ਜਾਤਨਮਧੁਕੀਟਭਕਹੁਖੰਡ੍ਯੋਸੁੰਭਨਿਸੁੰਭਸੰਘਾਰੇ
ਜਿਸ ਨਾਲ ਮਧੁ ਅਤੇ ਕੈਟਭ ਨੂੰ ਟੋਟੇ ਟੋਟੇ ਕੀਤਾ ਸੀ ਅਤੇ ਸੁੰਭ ਨਿਸੁੰਭ ਨੂੰ ਮਾਰਿਆ ਸੀ।
जा तन मधु कीटभ कहु खंड्यो सुंभ निसुंभ संघारे ॥
ਸੋਈਕ੍ਰਿਪਾਨਨਿਦਾਨਲਗੇਜਗਦਾਇਨਰਹੋਹਮਾਰੇ॥੭੮॥
(ਹੇ ਭਵਾਨੀ!) ਉਹ ਕ੍ਰਿਪਾਨ ਜਗਤ ਦੇ ਅੰਤ ਕਾਲ ਤਕ ਮੇਰੇ ਸਜੇ ਹੱਥ ਵਿਚ ਰਹੇ ॥੭੮॥
The same sword had killed Madhu-Kaitabh and Shumbh-Nishumbh. O Lord! the same sword may ever be on my left side i.e. I may wear it.4.78.
सोई क्रिपान निदान लगे जग दाइन रहो हमारे ॥७८॥
ਜਾਤਨਬਿੜਾਲਾਛਚਿਛ੍ਰਾਦਿਕਖੰਡਨਖੰਡਉਡਾਏ
ਜਿਸ (ਕ੍ਰਿਪਾਨ) ਨਾਲ ਬਿੜਾਲਾਛ ਅਤੇ ਚਿੱਛਰ ਆਦਿਕ ਦੈਂਤਾ ਨੂੰ ਟੋਟੇ ਟੋਟੇ ਕਰ ਕੇ ਉਡਾ ਦਿੱਤਾ ਹੈ।
जा तन बिड़ालाछ चिछ्रादिक खंडन खंड उडाए ॥
ਧੂਲੀਕਰਨਧੂਮ੍ਰਲੋਚਨਕੇਮਾਸਨਗਿਧਰਜਾਏ
ਧੂਲੀਕਰਨ ਅਤੇ ਧੂਮ੍ਰਲੋਚਨ (ਨਾਂ ਵਾਲੇ ਦੈਂਤਾਂ) ਦੇ ਮਾਸ ਨਾਲ ਗਿਧਾਂ ਨੂੰ ਰਜਾ ਦਿੱਤਾ ਹੈ।
Biralaksh, Chakshrasura etc. were torn into bits and with the same sword, the flesh of Dhumar Lochan was caused to be eaten by the vultures to their fill
धूलीकरन धूम्रलोचन के मासन गिध रजाए ॥
ਰਾਮਰਸੂਲਕਿਸਨਬਿਸਨਾਦਿਕਕਾਲਕ੍ਰਵਾਲਹਿਕੂਟੇ
ਰਾਮ, ਰਸੂਲ, ਕ੍ਰਿਸ਼ਨ, ਵਿਸ਼ਣੂ ਆਦਿ ਨੂੰ ਕਾਲ ਨੇ (ਜਿਸ) ਤਲਵਾਰ ਨਾਲ ਕੁਟਿਆ ਹੈ,
Ram, Muhammad, Krishna, Vishnu etc., All were destroyed by this sword of KAL
राम रसूल किसन बिसनादिक काल क्रवालहि कूटे ॥
ਕੋਟਿਉਪਾਇਧਾਇਸਭਥਾਕੇਬਿਨਤਿਹਭਜਨਛੂਟੇ॥੭੯॥
ਸਾਰੇ (ਲੋਕ) ਕਰੋੜਾਂ ਉਪਾ ਕਰ ਕੇ ਥਕ ਗਏ ਹਨ, ਪਰ ਉਸ ਦੇ ਭਜਨ ਤੋਂ ਬਿਨਾ (ਉਸ ਤਲਵਾਰ ਤੋਂ) ਬਚ ਨਹੀਂ ਸਕੇ ਹਨ ॥੭੯॥
Crores of measures, but without the devotion of One Lord, no one achieved redemption.5.79.
कोटि उपाइ धाइ सभ थाके बिन तिह भजन न छूटे ॥७९॥
ਬਿਸਨਪਦਸੂਹੀਤ੍ਵਪ੍ਰਸਾਦਿਕਥਤਾ
ਬਿਸਨਪਦ: ਸੂਹੀ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:
VISHNUPADA SUHI SAYING BY THY GRACE
बिसनपद ॥ सूही ॥ त्वप्रसादि कथता ॥
ਸੋਭਿਤਪਾਨਿਕ੍ਰਿਪਾਨਉਜਾਰੀ
(ਭਵਾਨੀ ਦੇ) ਹੱਥ ਵਿਚ ਲਿਸ਼ਕਦੀ ਹੋਈ ਤਲਵਾਰ ਸੁਸ਼ੋਭਿਤ ਹੈ,
सोभित पानि क्रिपान उजारी ॥
ਜਾਤਨਇੰਦ੍ਰਕੋਟਿਕਈਖੰਡੇਬਿਸਨਕ੍ਰੋਰਿਤ੍ਰਿਪੁਰਾਰੀ
ਜਿਸ ਨਾਲ ਕਈ ਕਰੋੜ ਇੰਦਰ, ਅਤੇ ਕਰੋੜਾਂ ਵਿਸ਼ਣੂ ਅਤੇ ਸ਼ਿਵ ਖੰਡਿਤ ਕੀਤੇ ਹਨ,
There is that sword in His hand, which had chopped crores of Vishnus, Indras and Shivas
जा तन इंद्र कोटि कई खंडे बिसन क्रोरि त्रिपुरारी ॥
ਜਾਕਹੁਰਾਮਉਚਰਮੁਨਿਜਨਸਬਸੇਵਤਧਿਆਨਲਗਾਏ
ਜਿਸ ਨੂੰ 'ਰਾਮ' ਕਹਿ ਕੇ ਸਾਰੇ ਮੁਨੀ ਲੋਗ ਧਿਆਨ ਲਗਾ ਕੇ ਸੇਵਾ (ਪੂਜਾ) ਕਰਦੇ ਹਨ,
The sages meditate on that sword-like power
जा कहु राम उचर मुनि जन सब सेवत धिआन लगाए ॥