ਜਟੇਦੰਡਮੁੰਡੀਤਪੀਬ੍ਰਹਮਚਾਰੀ॥
ਜਟਾਧਾਰੀ, ਦੰਡਧਾਰੀ, ਸਿਰ ਮੁੰਨੇ, ਤਪਸਵੀ ਅਤੇ ਬ੍ਰਹਮਚਾਰੀ,
जटे दंड मुंडी तपी ब्रहमचारी ॥
ਸਧੀਸ੍ਰਾਵਗੀਬੇਦਬਿਦਿਆਬਿਚਾਰੀ॥੨੮॥
ਬੁਧੀਮਾਨ, ਸ੍ਰਾਵਗੀ (ਜੈਨੀ) ਸਭ ਨੂੰ ਵੇਦ ਵਿਦਿਆ ਦੇ ਵਿਚਾਰਨ ਲਈ (ਸਦ ਲਿਆ) ॥੨੮॥
They included those with matted locks, Dandis, Mudis, ascetics, celibates, practisers and many other students and scholars of Vedic learning.28.
सधी स्रावगी बेद बिदिआ बिचारी ॥२८॥
ਹਕਾਰੇਸਬੈਦੇਸਦੇਸਾਨਰੇਸੰ॥
ਸਾਰੇ ਦੇਸਾਂ ਦੇਸਾਂਤਰਾਂ ਦੇ ਰਾਜੇ ਅਤੇ ਸਾਰੇ
हकारे सबै देस देसा नरेसं ॥
ਬੁਲਾਏਸਬੈਮੋਨਮਾਨੀਸੁਬੇਸੰ॥
ਮੋਨੀ, ਮਾਨੀ ਅਤੇ ਭੇਖਧਾਰੀ ਬੁਲਾ ਲਏ।
The king of all the countries far and near and the silence-observing hermits were also called
बुलाए सबै मोन मानी सु बेसं ॥
ਜਟਾਧਾਰਜੇਤੇਕਹੂੰਦੇਖਪਈਯੈ॥
ਜਿਥੇ ਵੀ ਜਿਤਨੇ ਜਟਾਧਾਰੀ ਵੇਖ ਲਏ,
जटा धार जेते कहूं देख पईयै ॥
ਬੁਲਾਵੈਤਿਸੈਨਾਥਭਾਖੈਬੁਲਈਯੈ॥੨੯॥
ਉਨ੍ਹਾਂ ਨੂੰ ਬੁਲਾ ਲਿਆ ਕਿ (ਪਾਰਸ) ਨਾਥ ਤੁਹਾਨੂੰ ਬੁਲਾਉਂਦਾ ਹੈ ॥੨੯॥
Wherever an ascetic with matted locks was seen, he was also invited with the permission of Parasnath.29.
बुलावै तिसै नाथ भाखै बुलईयै ॥२९॥
ਫਿਰੇਸਰਬਦੇਸੰਨਰੇਸੰਬੁਲਾਵੈ॥
ਦੇਸਾਂ ਦੇਸਾਂਤਰਾਂ ਦੇ ਰਾਜਿਆਂ ਨੂੰ ਬੁਲਾਵੇ ਫਿਰ ਗਏ।
फिरे सरब देसं नरेसं बुलावै ॥
ਮਿਲੇਨਤਿਸੈਛਤ੍ਰਛੈਣੀਛਿਨਾਵੈ॥
ਜੋ ਉਸ ਨੂੰ ਆ ਕੇ ਨਾ ਮਿਲਿਆ, ਉਨ੍ਹਾਂ ਦੇ ਛਤ੍ਰ ਅਤੇ ਸੈਨਾ ਨੂੰ ਖੋਹ ਲਿਆ ਜਾਂਦਾ।
The kings of all the countries were called and whosoever refused to meet the messengers, his canopy and the army were seixed
मिले न तिसै छत्र छैणी छिनावै ॥
ਪਠੇਪਤ੍ਰਏਕੈਦਿਸਾਏਕਧਾਵੈ॥
ਇਕ ਪਾਸੇ ਪੱਤਰ ਭੇਜ ਦਿੱਤੇ ਅਤੇ ਇਕ ਪਾਸੇ (ਬੰਦੇ) ਭਜਾ ਦਿੱਤੇ
पठे पत्र एकै दिसा एक धावै ॥
ਜਟੀਦੰਡਮੁੰਡੀਕਹੂੰਹਾਥਆਵੈ॥੩੦॥
ਕਿ ਜੋ ਜਟਾਧਾਰੀ, ਦੰਡਧਾਰੀ, ਸਿਰ ਮੁੰਨਿਆ ਕਿਧਰੋ ਹੱਥ ਆ ਜਾਵੇ, (ਲੈ ਆਓ) ॥੩੦॥
The letters and persons were sent to all directions, so that if any ascetic with matted locks, Dandi, Mundi was found, he was brought.30.
जटी दंड मुंडी कहूं हाथ आवै ॥३०॥
ਰਚ੍ਯੋਜਗਰਾਜਾਚਲੇਸਰਬਜੋਗੀ॥
ਰਾਜੇ ਨੇ ਯੱਗ ਰਚਿਆ ਸੀ, ਸਾਰੇ ਯੋਗੀ ਚਲੇ ਆ ਰਹੇ ਸਨ
रच्यो जग राजा चले सरब जोगी ॥
ਜਹਾਲਉਕੋਈਬੂਢਬਾਰੋਸਭੋਗੀ॥
ਜਿਥੋਂ ਤਕ ਕੋਈ ਬਾਲਕ, ਬੁੱਢਾ ਅਤੇ ਜਵਾਨ ('ਭੋਗੀ') ਸੀ।
Then the king performed a Yajna, in which all the Yogis, children, old men came,
जहा लउ कोई बूढ बारो सभोगी ॥
ਕਹਾਰੰਕਰਾਜਾਕਹਾਨਾਰਹੋਈ॥
ਕੀ ਰਾਜਾ, ਕੀ ਨਿਰਧਨ ਅਤੇ ਕੀ ਇਸਤਰੀ,
कहा रंक राजा कहा नार होई ॥
ਰਚ੍ਯੋਜਗਰਾਜਾਚਲਿਓਸਰਬਕੋਈ॥੩੧॥
ਸਭ ਕੋਈ ਚਲ ਪਿਆ, (ਕਿਉਂਕਿ) ਰਾਜੇ ਨੇ ਯੱਗ ਰਚਿਆ ਸੀ ॥੩੧॥
Kings, paupers, men, women etc. all came for participation.31.
रच्यो जग राजा चलिओ सरब कोई ॥३१॥
ਫਿਰੇਪਤ੍ਰਸਰਬਤ੍ਰਦੇਸੰਅਪਾਰੰ॥
ਸਾਰਿਆਂ ਦੇਸਾਂ ਵਿਚ ਅਪਾਰ ਪੱਤਰ ਫਿਰ ਗਏ ਸਨ।
फिरे पत्र सरबत्र देसं अपारं ॥
ਜੁਰੇਸਰਬਰਾਜਾਨ੍ਰਿਪੰਆਨਿਦੁਆਰੰ॥
ਰਾਜੇ ਦੇ ਦੁਆਰ ਉਤੇ ਸਾਰੇ ਰਾਜੇ ਆ ਕੇ ਜੁੜ ਗਏ ਸਨ।
Invitations were sent to all the countries and all the kings reached at the gate of Parasnath
जुरे सरब राजा न्रिपं आनि दुआरं ॥
ਜਹਾਲੌਹੁਤੇਜਗਤਮੈਜਟਾਧਾਰੀ॥
ਜਿਥੋਂ ਤਕ ਵੀ ਜਗਤ ਵਿਚ ਜਟਾਧਾਰੀ ਸਨ।
जहा लौ हुते जगत मै जटाधारी ॥
ਮਿਲੈਰੋਹਦੇਸੰਭਏਭੇਖਭਾਰੀ॥੩੨॥
ਵੱਡੇ ਭੇਖ ਵਾਲੇ ਸਾਰੇ ਰੋਹ ਦੇਸ ਵਿਚ ਆ ਕੇ ਮਿਲ ਗਏ ॥੩੨॥
All the ascetics with matted locks in the world, they all gathered together and reached before the king.32.
मिलै रोह देसं भए भेख भारी ॥३२॥
ਜਹਾਲਉਹੁਤੇਜੋਗਜੋਗਿਸਟਸਾਧੇ॥
ਜਿਥੋਂ ਤਕ ਵੀ ਕੋਈ ਯੋਗ ਅਤੇ ਯੋਗ ਦੇ ਇਸ਼ਟ (ਸ਼ਿਵ) ਨੂੰ ਸਾਧਣ ਵਾਲਾ ਸੀ
जहा लउ हुते जोग जोगिसट साधे ॥
ਮਲੇਮੁਖਬਿਭੂਤੰਸੁਲੰਗੋਟਬਾਧੇ॥
ਅਤੇ ਜਿਸ ਨੇ ਮੁਖ ਉਤੇ ਵਿਭੂਤੀ ਮਲੀ ਹੋਈ ਸੀ ਅਤੇ ਲੰਗੋਟ ਬੰਨ੍ਹਿਆ ਹੋਇਆ ਸੀ।
The practising Yogis, smeared with ashes and wearing lion-cloth and all sages resided there peacefully
मले मुख बिभूतं सु लंगोट बाधे ॥
ਜਟਾਸੀਸਧਾਰੇਨਿਹਾਰੇਅਪਾਰੰ॥
ਸਿਰ ਉਤੇ ਜਟਾਵਾਂ ਧਾਰਨ ਕਰਨ ਵਾਲੇ ਅਪਾਰਾਂ ਦਿਸਦੇ ਸਨ।
जटा सीस धारे निहारे अपारं ॥
ਮਹਾਜੋਗਧਾਰੰਸੁਬਿਦਿਆਬਿਚਾਰੰ॥੩੩॥
(ਉਹ) ਮਹਾਨ ਯੋਗਧਾਰੀ ਅਤੇ ਵਿਦਿਆ ਦਾ ਵਿਚਾਰ ਕਰਨ ਵਾਲੇ ਸਨ ॥੩੩॥
Many great Yogis, scholars, and the ascetics with matted locks were seen there.33.
महा जोग धारं सुबिदिआ बिचारं ॥३३॥
ਜਿਤੇਸਰਬਭੂਪੰਬੁਲੇਸਰਬਰਾਜਾ॥
ਜਿਤਨੇ ਵੀ ਸਾਰੇ ਰਾਜੇ ਸਨ, ਉਨ੍ਹਾਂ ਨੂੰ ਰਾਜੇ ਨੇ ਬੁਲਾ ਲਿਆ।
जिते सरब भूपं बुले सरब राजा ॥
ਚਹੂੰਚਕਮੋਦਾਨਨੀਸਾਨਬਾਜਾ॥
ਚੌਹਾਂ ਚੱਕਾਂ ਵਿਚ ਦਾਨ ਦੇ ਨਗਾਰੇ ਵਜ ਗਏ।
All the kings were invited by Parasnath and in all the four directions, he became famous as a donor
चहूं चक मो दान नीसान बाजा ॥
ਮਿਲੇਦੇਸਦੇਸਾਨਅਨੇਕਮੰਤ੍ਰੀ॥
ਦੇਸਾਂ ਦੇਸਾਂ ਦੇ ਅਨੇਕਾਂ ਮੰਤ੍ਰੀ ਆ ਕੇ ਮਿਲੇ
मिले देस देसान अनेक मंत्री ॥
ਕਰੈਸਾਧਨਾਜੋਗਬਾਜੰਤ੍ਰਤੰਤ੍ਰੀ॥੩੪॥
ਜੋ ਯੋਗ ਸਾਧਨਾ ਕਰਦੇ ਸਨ ਅਤੇ (ਯੋਗੀਆਂ ਦੇ) ਵਾਜੇ ਵਜਾਉਂਦੇ ਸਨ ॥੩੪॥
Many ministers of the countries gathered there, the musical instruments of the practising Yogis were played there.34.
करै साधना जोग बाजंत्र तंत्री ॥३४॥
ਜਿਤੇਸਰਬਭੂਮਿਸਥਲੀਸੰਤਆਹੇ॥
ਧਰਤੀ ਉਤੇ ਜਿਤਨੇ ਵੀ ਸਾਰੇ ਸੰਤ ਸਨ,
जिते सरब भूमि सथली संत आहे ॥
ਤਿਤੇਸਰਬਪਾਰਸਨਾਥੰਬੁਲਾਏ॥
ਉਨ੍ਹਾਂ ਸਾਰਿਆਂ ਨੂੰ ਪਾਰਸਨਾਥ ਨੇ ਬੁਲਾ ਲਿਆ।
All the saints who had come at that place, they were all called by Prasnath
तिते सरब पारस नाथं बुलाए ॥
ਦਏਭਾਤਿਅਨੇਕਭੋਜਅਰਘਦਾਨੰ॥
(ਉਨ੍ਹਾਂ ਨੂੰ) ਅਨੇਕ ਤਰ੍ਹਾਂ ਦੇ ਭੋਜ ਅਤੇ ਅਰਘ ਦਾਨ ਦਿੱਤੇ।
दए भाति अनेक भोज अरघ दानं ॥
ਲਜੀਪੇਖਦੇਵਿਸਥਲੀਮੋਨਮਾਨੰ॥੩੫॥
(ਉਨ੍ਹਾਂ) ਮੋਨੀਆਂ ਦੇ ਮਾਨ ਨੂੰ ਵੇਖ ਕੇ ਸਵਰਗ ('ਦੇਵ ਸਥਲੀ') ਵੀ ਲਜਾ ਗਈ ॥੩੫॥
He served them with various types of food and bestowed charities on them, seeing which the abode of the gods felt shy.35.
लजी पेख देवि सथली मोन मानं ॥३५॥
ਕਰੈਬੈਠਕੇਬੇਦਬਿਦਿਆਬਿਚਾਰੰ॥
(ਸਾਰੇ) ਬੈਠ ਕੇ ਵਿਦਿਆ ਦਾ ਵਿਚਾਰ ਕਰਦੇ ਹਨ।
करै बैठ के बेद बिदिआ बिचारं ॥
ਪ੍ਰਕਾਸੋਸਬੈਆਪੁਆਪੰਪ੍ਰਕਾਰੰ॥
ਸਾਰੇ ਆਪਣੀਆਂ ਆਪਣੀਆਂ ਜੁਗਤਾਂ ਨੂੰ ਪ੍ਰਗਟ ਕਰਦੇ ਸਨ।
All sitting there held consultations in their own way regarding Vedic learning
प्रकासो सबै आपु आपं प्रकारं ॥
ਟਕੰਟਕਲਾਗੀਮੁਖੰਮੁਖਿਪੇਖਿਓ॥
ਇਕ ਟਕ ਸਮਾਧੀ ਲਗੀ ਹੋਈ ਸੀ। (ਅਤੇ ਇਕ ਦੂਜੇ ਦੇ) ਮੁਖ ਵਲ ਵੇਖ ਰਹੇ ਸਨ।
टकं टक लागी मुखं मुखि पेखिओ ॥
ਸੁਨ੍ਯੋਕਾਨਹੋਤੋਸੁਤੋਆਖਿਦੇਖਿਓ॥੩੬॥
ਜੋ ਪਹਿਲਾਂ ਕੰਨਾਂ ਨਾਲ ਸੁਣਿਆ ਸੀ, ਉਹ ਹੁਣ ਅੱਖਾਂ ਨਾਲ ਵੇਖ ਲਿਆ ॥੩੬॥
All of them saw pointedly towards one another and whatever they had heard earlier with their ears, on that day they saw it there with their own eyes.36.
सुन्यो कान हो तो सु तो आखि देखिओ ॥३६॥
ਪ੍ਰਕਾਸੋਸਬੈਆਪਆਪੰਪੁਰਾਣੰ॥
ਸਾਰੇ ਆਪਣੇ ਆਪਣੇ ਪੁਰਾਣਾਂ ਦੀ ਵਿਆਖਿਆ ਕਰਦੇ ਸਨ
प्रकासो सबै आप आपं पुराणं ॥
ਰੜੋਦੇਸਿਦੇਸਾਣਬਿਦਿਆਮੁਹਾਣੰ॥
ਅਤੇ ਦੇਸਾਂ ਦੇਸਾਂ ਦੀ ਵਿਦਿਆ ਦੀ ਮੁਹਾਰਨੀ ਪੜ੍ਹਦੇ ਸਨ।
All of them opened up their Puranas and began to study their country’s lore
रड़ो देसि देसाण बिदिआ मुहाणं ॥
ਕਰੋਭਾਤਿਭਾਤੰਸੁਬਿਦਿਆਬਿਚਾਰੰ॥
ਤਰ੍ਹਾਂ ਤਰ੍ਹਾਂ ਨਾਲ ਵਿਦਿਆ ਦਾ ਵਿਚਾਰ ਕਰਦੇ ਸਨ।
करो भाति भातं सु बिदिआ बिचारं ॥
ਨ੍ਰਿਭੈਚਿਤਦੈਕੈਮਹਾਤ੍ਰਾਸਟਾਰੰ॥੩੭॥
(ਉਨ੍ਹਾਂ ਨੇ) ਚਿਤ ਵਿਚ ਨਿਰਭੈ ਹੋ ਕੇ, ਬਹੁਤ ਵੱਡੇ ਡਰ ਨੂੰ ਟਾਲ ਦਿੱਤਾ ਸੀ ॥੩੭॥
They began to reflect fearlessly on their lore in various ways.37.
न्रिभै चित दै कै महा त्रास टारं ॥३७॥
ਜੁਰੇਬੰਗਸੀਰਾਫਿਜੀਰੋਹਿਰੂਮੀ॥
ਬੰਗ ਦੇਸ਼ ਦੇ ਵਾਸੀ, ਰਾਫ਼ਜ਼ੀ, ਰੋਹ ਦੇਸ ਦੇ ਅਤੇ ਰੂਮ ਦੇਸ ਦੇ
जुरे बंगसी राफिजी रोहि रूमी ॥
ਚਲੇਬਾਲਖੀਛਾਡਕੈਰਾਜਭੂਮੀ॥
ਅਤੇ ਬਲਖ ਦੇਸ਼ ਦੇ ਆਪਣੀ ਰਾਜ-ਭੂਮੀ ਛਡ ਕੇ ਚਲੇ ਸਨ।
चले बालखी छाड कै राज भूमी ॥
ਨ੍ਰਿਭੈਭਿੰਭਰੀਕਾਸਮੀਰੀਕੰਧਾਰੀ॥
ਭਿੰਭਰ ਦੇਸ ਵਾਲੇ, ਕਸ਼ਮੀਰੀ ਅਤੇ ਕੰਧਾਰੀ,
न्रिभै भिंभरी कासमीरी कंधारी ॥
ਕਿਕੈਕਾਲਮਾਖੀਕਸੇਕਾਸਕਾਰੀ॥੩੮॥
ਕਾਲਮਾਖੀ, ਕਾਸਕਾਰੀ ਸਾਰੇ ਨਿਰਭੈ ਕਰ ਕੇ ਖਿਚ ਲਏ ਸਨ ॥੩੮॥
There were gathered there the residents of Bang country, rafzi, Rohelas, Sami, Balakshi, Kashmiri, Kandhari and several Kal-mukhi Snnyasis.38.
कि कै कालमाखी कसे कासकारी ॥३८॥
ਜੁਰੇਦਛਣੀਸਸਤ੍ਰਬੇਤਾਅਰਯਾਰੇ॥
ਦੱਖਣ ਦੇਸ਼ ਦੇ ਵਾਸੀ ਜੋ ਸ਼ਾਸਤ੍ਰਾਂ ਨੂੰ ਜਾਣਨ ਵਾਲੇ ਵਾਦ-ਵਿਵਾਦੀ, ਔਖੀ ਤਰ੍ਹਾਂ ਜਿਤੇ ਜਾਣ ਵਾਲੇ
जुरे दछणी ससत्र बेता अरयारे ॥
ਦ੍ਰੁਜੈਦ੍ਰਾਵੜੀਤਪਤਤਈਲੰਗਵਾਰੇ॥
ਦ੍ਰਾਵੜ ਦੇਸ ਵਾਸੀ ਅਤੇ ਤਤੇ ਸੁਭਾ ਵਾਲੇ ਤਿਲੰਗ ਦੇਸ ਦੇ ਰਹਿਣ ਵਾਲੇ,
The southern scholars of Shastras and the Dravidian and Telangi Savants has also gathered there
द्रुजै द्रावड़ी तपत तईलंग वारे ॥
ਪਰੰਪੂਰਬੀਉਤ੍ਰਦੇਸੀਅਪਾਰੰ॥
ਪੂਰਬ ਦੇਸ ਦੇ ਅਤੇ ਉੱਤਰ ਦੇਸ਼ ਦੇ ਅਪਾਰ
परं पूरबी उत्र देसी अपारं ॥
ਮਿਲੇਦੇਸਦੇਸੇਣਜੋਧਾਜੁਝਾਰੰ॥੩੯॥
ਅਤੇ ਦੇਸਾਂ ਦੇਸਾਂ ਦੇ ਜੁਝਾਰੂ ਯੋਧੇ ਆ ਕੇ ਮਿਲੇ ॥੩੯॥
Alongwith them there were gathered warriors of Eastern and Northern countries.39.
मिले देस देसेण जोधा जुझारं ॥३९॥
ਪਾਧਰੀਛੰਦ॥
ਪਾਧਰੀ ਛੰਦ:
PAADHARI STANZA
पाधरी छंद ॥
ਇਹਭਾਤਿਬੀਰਬਹੁਬੀਰਜੋਰਿ॥
ਇਸ ਤਰ੍ਹਾਂ ਨਾਲ ਬਹੁਤ ਬਲਵਾਨ ਯੋਧੇ ਇਕੱਠੇ ਕਰ ਲਏ
इह भाति बीर बहु बीर जोरि ॥