GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 613
Display Settings
Translations
ਕਲਿ​ਤਾਸੁ​ਆਗਿਆ​ਦੀਨ​॥​
(ਜਦ) ਕਾਲ ਪੁਰਖ ਨੇ ਉਸ ਨੂੰ ਆਗਿਆ ਦਿੱਤੀ
कलि तासु आगिआ दीन ॥
ਤਬ​ਬੇਦ​ਬ੍ਰਹਮਾ​ਕੀਨ​॥​
ਤਦ ਬ੍ਰਹਮਾ ਨੇ ਵੇਦਾਂ ਨੂੰ ਉਚਾਰਿਆ।
When the Lord commended, then Brahma preprared the Vedas
तब बेद ब्रहमा कीन ॥
ਤਬ​ਤਾਸੁ​ਬਾਢ੍ਯੋ​ਗਰਬ​॥​
ਤਦ ਉਸ ਨੂੰ ਹੰਕਾਰ ਹੋ ਗਿਆ (ਤਾਂ ਉਸ ਨੇ)
तब तासु बाढ्यो गरब ॥
ਸਰਿ​ਆਪੁ​ਜਾਨ​ਨ​ਸਰਬ​॥੨੨॥​
ਆਪਣੇ ਸਮਾਨ ਸਾਰਿਆਂ ਨੂੰ ਨਾ ਸਮਝਿਆ ॥੨੨॥
At that time his pride was increased and he did not consider anyone else like himself.22.
सरि आपु जान न सरब ॥२२॥
ਸਰਿ​ਮੋਹ​ਕਬਿ​ਨਹਿ​ਕੋਇ​॥​
ਮੇਰੇ ਵਰਗਾ ਹੋਰ ਕੋਈ ਕਵੀ ਨਹੀਂ ਹੈ।
सरि मोह कबि नहि कोइ ॥
ਇਕ​ਆਪ​ਹੋਇ​ਤ​ਹੋਇ​॥​
ਇਕ (ਮੈਂ) ਆਪ (ਆਪਣੇ ਵਰਗਾ) ਹੋਵਾਂ ਤਾਂ ਹੋਵਾਂ।
He thought that there was none other like him and there was no other poet like him
इक आप होइ त होइ ॥
ਕਛੁ​ਕਾਲ​ਕੀ​ਭੂਅ​ਬਕ੍ਰ​॥​
(ਉਸ ਦੀ ਅਜਿਹੀ ਮਨੋ-ਸਥਿਤੀ ਕਰ ਕੇ) ਕਾਲ ਪੁਰਖ ਦੀਆਂ ਭਵਾਂ ਟੇਢੀਆਂ ਹੋ ਗਈਆਂ
कछु काल की भूअ बक्र ॥
ਛਿਤਿ​ਡਾਰੀਆ​ਜਿਮ​ਸਕ੍ਰ​॥੨੩॥​
ਅਤੇ ਇੰਦਰ ('ਸਕ੍ਰ') ਵਾਂਗ ਧਰਤੀ ਉਤੇ ਸੁਟ ਦਿੱਤਾ ॥੨੩॥
On the Lord-God because unhappay and threw him on the ground like the Vajra of Indra.23.
छिति डारीआ जिम सक्र ॥२३॥
ਜਬ​ਗਿਰ੍ਯੋ​ਭੂ​ਤਰਿ​ਆਨਿ​॥​
ਜਦ ਉਹ ਧਰਤੀ ਉਤੇ ਆ ਕੇ ਡਿਗਿਆ,
जब गिर्यो भू तरि आनि ॥
ਮੁਖ​ਚਾਰ​ਬੇਦ​ਨਿਧਾਨ​॥​
(ਤਦ) ਚਾਰ ਮੂੰਹਾਂ ਵਾਲੇ ਅਤੇ ਵੇਦਾਂ (ਦੇ ਗਿਆਨ) ਦੇ ਖ਼ਜ਼ਾਨੇ ਬ੍ਰਹਮਾ ਨੇ
When Brahma, the ocean of four Vedas fell upon the earth,
मुख चार बेद निधान ॥
ਉਠਿ​ਲਾਗਿਆ​ਫਿਰ​ਸੇਵ​॥​
ਫਿਰ ਸੇਵਾ ਸ਼ੁਰੂ ਕਰ ਦਿੱਤੀ
उठि लागिआ फिर सेव ॥
ਜੀਅ​ਜਾਨਿ​ਦੇਵਿ​ਅਭੇਵ​॥੨੪॥​
ਜੀ ਜਾਨ ਨਾਲ ਅਭੇਵ ਪ੍ਰਭੂ ਦੀ ॥੨੪॥
He began to worship with the fullness of his heart the mysterious Lord, who is beyond the ken of gods.24.
जीअ जानि देवि अभेव ॥२४॥
ਦਸ​ਲਖ​ਬਰਖ​ਪ੍ਰਮਾਨ​॥​
ਦਸ ਲੱਖ ਵਰ੍ਹਿਆਂ ਤਕ (ਉਸ ਨੇ)
दस लख बरख प्रमान ॥
ਕੀਅ​ਦੇਵਿ​ਸੇਵ​ਮਹਾਨ​॥​
ਮਹਾਨ ਦੇਵ (ਪ੍ਰਭੂ) ਦੀ ਸੇਵਾ ਕੀਤੀ
कीअ देवि सेव महान ॥
ਕਿਮਿ​ਹੋਇ​ਮੋਹਿ​ਉਧਾਰ​॥​
ਮੇਰਾ ਜਿਵੇਂ ਕਿਵੇਂ ਉਧਾਰ ਹੋਵੇ
किमि होइ मोहि उधार ॥
ਅਸ​ਦੇਹੁ​ਦੇਵ​ਬਿਚਾਰ​॥੨੫॥​
(ਅਤੇ ਕਿਹਾ) ਹੇ ਦੇਵ! (ਮੈਨੂੰ) ਅਜਿਹਾ ਵਿਚਾਰ ਦਿਓ ॥੨੫॥
He worshipped the Lord for ten Lakh years and he to the Lord of gods to redeem him in any in any way.25.
अस देहु देव बिचार ॥२५॥
ਦੇਵੋ​ਵਾਚ​ਬ੍ਰਹਮਾ​ਪ੍ਰਤਿ​॥​
ਦੇਵ (ਪ੍ਰਭੂ) ਨੇ ਬ੍ਰਹਮਾ ਨੂੰ ਕਿਹਾ,
SPEECH OF THE GOD
देवो वाच ब्रहमा प्रति ॥
ਮਨ​ਚਿਤ​ਕੈ​ਕਰਿ​ਸੇਵ​॥​
(ਹੇ ਬ੍ਰਹਮਾ! ਤੂੰ) ਮਨ ਚਿਤ ਲਗਾ ਕੇ ਸੇਵਾ ਕਰ,
मन चित कै करि सेव ॥
ਤਬ​ਰੀਝਿ​ਹੈ​ਗੁਰਦੇਵ​॥​
ਤਦ ਗੁਰੂਦੇਵ ਤੇਰੇ ਉਤੇ ਪ੍ਰਸੰਨ ਹੋਣਗੇ।
तब रीझि है गुरदेव ॥
ਤਬ​ਹੋਇ​ਨਾਥ​ਸਨਾਥ​॥​
ਤਦ (ਤੂੰ) ਉਸ ਨਾਥ (ਨੂੰ ਪ੍ਰਾਪਤ ਕਰ ਕੇ) ਸਨਾਥ (ਸਮਰਥ) ਹੋਵੇਂਗਾ
तब होइ नाथ सनाथ ॥
ਜਗਨਾਥ​ਦੀਨਾ​ਨਾਥ​॥੨੬॥​
ਜੋ ਜਗਤ ਦਾ ਨਾਥ ਅਤੇ ਦੀਨਾਂ ਦਾ ਨਾਥ ਹੈ, ॥੨੬॥
(Vishnu said) “When you will adore Lord-God with the fullness of your heart, then the Lord who is the support of the helpless, will fulfill you wish.”26.
जगनाथ दीना नाथ ॥२६॥
ਸੁਨਿ​ਬੈਨ​ਯੌ​ਮੁਖਚਾਰ​॥​
ਬ੍ਰਹਮਾ ਨੇ ਇਸ ਤਰ੍ਹਾਂ ਦੇ ਬਚਨ ਸੁਣ ਕੇ
सुनि बैन यौ मुखचार ॥
ਕੀਅ​ਚਉਕ​ਚਿਤਿ​ਬਿਚਾਰ​॥​
ਅਤੇ ਚੌਂਕ ਕੇ ਚਿਤ ਵਿਚ ਵਿਚਾਰ ਕੀਤਾ।
कीअ चउक चिति बिचार ॥
ਉਠਿ​ਲਾਗਿਆ​ਹਰਿ​ਸੇਵ​॥​
(ਫਿਰ) ਉਠ ਕੇ ਹਰਿ ਦੀ ਸੇਵਾ ਵਿਚ ਲਗ ਗਿਆ
उठि लागिआ हरि सेव ॥
ਜਿਹ​ਭਾਤਿ​ਭਾਖ੍ਯੋ​ਦੇਵ​॥੨੭॥​
ਜਿਸ ਤਰ੍ਹਾਂ ਦੇਵ (ਪ੍ਰਭੂ) ਨੇ ਕਿਹਾ ਸੀ ॥੨੭॥
Hearing this Brahma began to worship and make offerings exactly in the same way, as Vishnu had suggested.27.
जिह भाति भाख्यो देव ॥२७॥
ਪਰਿ​ਪਾਇ​ਚੰਡਿ​ਪ੍ਰਚੰਡ​॥​
ਪ੍ਰਚੰਡ ਚੰਡੀ ਦੇ ਪੈਰੀਂ ਪੈ ਗਿਆ
परि पाइ चंडि प्रचंड ॥
ਜਿਹ​ਮੰਡ​ਦੁਸਟ​ਅਖੰਡ​॥​
ਜਿਸ ਨੇ ਨਾ ਖੰਡੇ ਜਾ ਸਕਣ ਵਾਲੇ ਦੁਸ਼ਟਾਂ ਨਾਲ (ਰਣ) ਮੰਡਿਆ ਸੀ
जिह मंड दुसट अखंड ॥
ਜ੍ਵਾਲਾਛ​ਲੋਚਨ​ਧੂਮ​॥​
ਅਤੇ ਜਿਸ ਨੇ ਜ੍ਵਾਲਾਛ ਅਤੇ ਧੂਮ੍ਰਲੋਚਨ ਨੂੰ
ज्वालाछ लोचन धूम ॥
ਹਨਿ​ਜਾਸੁ​ਡਾਰੇ​ਭੂਮਿ​॥੨੮॥​
ਮਾਰ ਕੇ ਭੂਮੀ ਉਤੇ ਸੁਟ ਦਿੱਤਾ ਸੀ ॥੨੮॥
Vishnu also said this, that the powerful Chandika, the destroyer of the tyrants should also be adored, who had killed the demons like Jawalaksha and Dhumar Lochan.28
हनि जासु डारे भूमि ॥२८॥
ਤਿਸੁ​ਜਾਪਿ​ਹੋ​ਜਬ​ਜਾਪ​॥​
ਚੰਡੀ ਨੇ ਕਿਹਾ, ਜਦੋਂ ਉਸ ਦਾ ਜਾਪ ਜਪੋਗੇ
तिसु जापि हो जब जाप ॥
ਤਬ​ਹੋਇ​ਪੂਰਨ​ਸ੍ਰਾਪ​॥​
ਤਦ ਸਰਾਪ ਪੂਰਾ (ਭਾਵ ਖ਼ਤਮ) ਹੋ ਜਾਵੇਗਾ।
“When you will worship all of them, then the curse on you will terminte
तब होइ पूरन स्राप ॥
ਉਠਿ​ਲਾਗ​ਕਾਲ​ਜਪੰਨ​॥​
(ਇਹ ਸੁਣ ਕੇ ਬ੍ਰਹਮਾ) ਕਾਲ ਪੁਰਖ ਦਾ ਜਾਪ ਕਰਨ ਲਗ ਗਿਆ
उठि लाग काल जपंन ॥
ਹਠਿ​ਤਿਆਗ​ਆਵ​ਸਰੰਨ​॥੨੯॥​
ਅਤੇ ਹਠ ਨੂੰ ਤਿਆਗ ਕੇ ਸ਼ਰਨ ਵਿਚ ਆ ਗਿਆ ॥੨੯॥
Worship the unmanifested Brahman and abandoning your persistence, you may go under his shelter.29.
हठि तिआग आव सरंन ॥२९॥
ਜੇ​ਜਾਤ​ਤਾਸੁ​ਸਰੰਨਿ​॥​
ਜੋ ਉਸ ਦੀ ਸ਼ਰਨ ਵਿਚ ਜਾਂਦੇ ਹਨ,
जे जात तासु सरंनि ॥
ਤੇ​ਹੈ​ਧਰਾ​ਮੈ​ਧਨਿ​॥​
ਉਹ ਧਰਤੀ ਉਤੇ ਧੰਨ ਹਨ।
“Blessed are they, on the earth, who go under His refuge
ते है धरा मै धनि ॥
ਤਿਨ​ਕਉ​ਨ​ਕਉਨੈ​ਤ੍ਰਾਸ​॥​
ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੈ
तिन कउ न कउनै त्रास ॥
ਸਬ​ਹੋਤ​ਕਾਰਜ​ਰਾਸ​॥੩੦॥​
ਅਤੇ ਉਨ੍ਹਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ ॥੩੦॥
They do not fear anyone and all their tasks are fulfilled.30.
सब होत कारज रास ॥३०॥
ਦਸ​ਲਛ​ਬਰਖ​ਪ੍ਰਮਾਨ​॥​
ਦਸ ਲਖ ਵਰ੍ਹਿਆਂ ਤਕ
दस लछ बरख प्रमान ॥
ਰਹ੍ਯੋ​ਠਾਢ​ਏਕ​ਪਗਾਨ​॥​
(ਬ੍ਰਹਮਾ) ਇਕ ਪੈਰ ਉਤੇ ਖੜੋਤਾ ਰਿਹਾ।
रह्यो ठाढ एक पगान ॥
ਚਿਤ​ਲਾਇ​ਕੀਨੀ​ਸੇਵ​॥​
(ਇਸ ਤਰ੍ਹਾਂ) ਚਿਤ ਲਗਾ ਕੇ ਸੇਵਾ ਕੀਤੀ,
चित लाइ कीनी सेव ॥
ਤਬ​ਰੀਝਿ​ਗੇ​ਗੁਰਦੇਵ​॥੩੧॥​
ਤਦ (ਜਾ ਕੇ) ਗੁਰੂਦੇਵ ਪ੍ਰਸੰਨ ਹੋਏ ॥੩੧॥
For ten Lack years Brahma stood on one leg and when he served the Lord with the singleness of his heart, then the Guru-Lord was pleased.31.
तब रीझि गे गुरदेव ॥३१॥
ਜਬ​ਭੇਤ​ਦੇਵੀ​ਦੀਨ​॥​
ਜਦ ਦੇਵੀ ਨੇ (ਕਾਲ ਪੁਰਖ ਦੀ ਸੇਵਾ ਦਾ) ਭੇਦ ਦਸ ਦਿੱਤਾ,
जब भेत देवी दीन ॥
ਤਬ​ਸੇਵ​ਬ੍ਰਹਮਾ​ਕੀਨ​॥​
ਤਦ ਬ੍ਰਹਮਾ ਨੇ (ਚਿਤ ਲਗਾ ਕੇ) ਸੇਵਾ ਕੀਤੀ।
तब सेव ब्रहमा कीन ॥
ਜਬ​ਸੇਵ​ਕੀ​ਚਿਤ​ਲਾਇ​॥​
ਜਦ ਚਿਤ ਲਗਾ ਕੇ ਸੇਵਾ ਕੀਤੀ,
जब सेव की चित लाइ ॥
ਤਬ​ਰੀਝਿ​ਗੇ​ਹਰਿ​ਰਾਇ​॥੩੨॥​
ਤਦ ਹਰਿ ਰਾਇ (ਪ੍ਰਭੂ) ਪ੍ਰਸੰਨ ਹੋ ਗਏ ॥੩੨॥
When with the goddess explained the myself, then Brahma served with fullness of his mind, and the unmanifested Bharma was pleased with him.32.
तब रीझि गे हरि राइ ॥३२॥
ਤਬ​ਭਯੋ​ਸੁ​ਐਸ​ਉਚਾਰ​॥​
ਤਦ ਇਸ ਤਰ੍ਹਾਂ (ਦੀ ਬਾਣੀ) ਦਾ ਉਚਾਰ ਹੋਇਆ
तब भयो सु ऐस उचार ॥
ਹਉ​ਆਹਿ​ਗ੍ਰਬ​ਪ੍ਰਹਾਰ​॥​
(ਭਾਵ-ਆਕਾਸ਼ ਬਾਣੀ ਹੋਈ) (ਹੇ ਬ੍ਰਹਮਾ!) ਮੈਂ ਹੰਕਾਰ ਨੂੰ ਖ਼ਤਮ ਕਰਨ ਵਾਲਾ ਹਾਂ।
हउ आहि ग्रब प्रहार ॥
ਮਮ​ਗਰਬ​ਕਹੂੰ​ਨ​ਛੋਰਿ​॥​
ਮੈਂ ਕਿਸੇ ਦਾ ਹੰਕਾਰ ਨਹੀਂ ਛਡਿਆ ਹੈ।
मम गरब कहूं न छोरि ॥
ਸਭ​ਕੀਨ​ਜੇਰ​ਮਰੋਰਿ​॥੩੩॥​
ਸਭ ਨੂੰ ਮਰੋੜ ਕੇ ਆਪਣੇ ਅਧੀਨ ਕਰ ਲਿਆ ਹੈ ॥੩੩॥
Then there was such-like voice from heaven,”I am the masher of pride and I have subjugated all.33.
सभ कीन जेर मरोरि ॥३३॥
ਤੈ​ਗਰਬ​ਕੀਨ​ਸੁ​ਕਾਹਿ​॥​
ਤੂੰ ਕਿਸ ਲਈ ਹੰਕਾਰ ਕੀਤਾ ਹੈ।
तै गरब कीन सु काहि ॥
ਨਹਿ​ਮੋਹ​ਭਾਵਤ​ਤਾਹਿ​॥​
ਇਸ ਲਈ (ਤੂੰ) ਮੈਨੂੰ ਚੰਗਾ ਨਹੀਂ ਲਗਾ।
“You had been puffed up with pride, therefore I did not like you
नहि मोह भावत ताहि ॥
ਅਬ​ਕਹੋ​ਏਕ​ਬਿਚਾਰ​॥​
ਹੁਣ ਇਕ ਵਿਚਾਰ (ਜੁਗਤ) ਕਹਿੰਦਾ ਹਾਂ,
अब कहो एक बिचार ॥
ਜਿਮਿ​ਹੋਇ​ਤੋਹਿ​ਉਧਾਰ​॥੩੪॥​
ਜਿਸ ਤਰ੍ਹਾਂ ਤੇਰਾ ਉੱਧਾਰ ਹੋਵੇਗਾ ॥੩੪॥
Now I sea this and tell you as to how you will be redeemed.34.
जिमि होइ तोहि उधार ॥३४॥
ਧਰਿ​ਸਪਤ​ਭੂਮਿ​ਵਤਾਰ​॥​
(ਤੂੰ) ਧਰਤੀ ਉਤੇ ਜਾ ਕੇ ਸੱਤ ਅਵਤਾਰ ਧਾਰਨ ਕਰ,
धरि सपत भूमि वतार ॥
ਤਬ​ਹੋਇ​ਤੋਹਿ​ਉਧਾਰਿ​॥​
ਤਦ ਤੇਰਾ ਉੱਧਾਰ ਹੋਵੇਗਾ।
“You may now assume seven incarnation on the earth for your redemption
तब होइ तोहि उधारि ॥
ਸੋਈ​ਮਾਨ​ਬ੍ਰਹਮਾ​ਲੀਨ​॥​
ਉਹ (ਆਗਿਆ) ਬ੍ਰਹਮਾ ਨੇ ਮੰਨ ਲਈ
सोई मान ब्रहमा लीन ॥
ਧਰਿ​ਜਨਮ​ਜਗਤਿ​ਨਵੀਨ​॥੩੫॥​
ਅਤੇ ਜਗਤ ਵਿਚ ਨਵੇਂ ਜਨਮ ਧਾਰਨ ਕੀਤੇ ॥੩੫॥
” Brahma accepted all this and assumed new births in the world.35.
धरि जनम जगति नवीन ॥३५॥
ਮੁਰਿ​ਨਿੰਦ​ਉਸਤਤਿ​ਤੂਲਿ​॥​
ਮੇਰੇ ਲਈ ਨਿੰਦਿਆ ਅਤੇ ਉਸਤਤ ਇਕ-ਸਮਾਨ ਹਨ।
मुरि निंद उसतति तूलि ॥
ਇਮਿ​ਜਾਨਿ​ਜੀਯ​ਜਿਨਿ​ਭੂਲਿ​॥​
ਇਸ ਤਰ੍ਹਾਂ ਚਿਤ ਵਿਚ ਜਾਣ ਲੈ, ਭੁਲੀਂ ਨਾਂ।
“Never forget from your mind my slander and praise
इमि जानि जीय जिनि भूलि ॥
ਇਕ​ਕਹੋ​ਔਰ​ਬਿਚਾਰ​॥​
ਇਕ ਹੋਰ ਵਿਚਾਰ ਕਹਿੰਦਾ ਹਾਂ।
इक कहो और बिचार ॥
ਸੁਨਿ​ਲੇਹੁ​ਬ੍ਰਹਮ​ਕੁਮਾਰ​॥੩੬॥​
ਹੇ ਬ੍ਰਹਮਾ ਪੁੱਤਰ! (ਧਿਆਨ ਨਾਲ) ਸੁਣ ਲੈ ॥੩੬॥
O Brahma! Also listen to one thing more36
सुनि लेहु ब्रहम कुमार ॥३६॥
ਇਕ​ਬਿਸਨੁ​ਮੋਹਿ​ਧਿਆਨ​॥​
ਇਕ ਵਿਸ਼ਣੂ (ਨਾਂ ਦੇ ਦੇਵਤਾ) ਨੇ ਵੀ ਮੇਰਾ ਧਿਆਨ (ਕੀਤਾ ਸੀ)
इक बिसनु मोहि धिआन ॥
ਬਹੁ​ਸੇਵਿ​ਮੋਹਿ​ਰਿਝਾਨ​॥​
ਅਤੇ ਬਹੁਤ ਸੇਵਾ ਕਰ ਕੇ ਮੈਨੂੰ ਰਿਝਾਇਆ ਸੀ।
“A god named Vishnu has also meditated on me and greatly pleased me
बहु सेवि मोहि रिझान ॥
ਤਿਨਿ​ਮਾਗਿਆ​ਬਰ​ਐਸ​॥​
ਉਸ ਨੇ ਇਸ ਤਰ੍ਹਾਂ ਦਾ ਵਰ ਮੰਗਿਆ ਸੀ
तिनि मागिआ बर ऐस ॥
ਮਮ​ਦੀਨ​ਤਾ​ਕਹੁ​ਤੈਸ​॥੩੭॥​
ਅਤੇ ਮੈਂ ਉਸ ਨੂੰ ਉਸੇ ਤਰ੍ਹਾਂ ਦਾ (ਵਰ) ਦੇ ਦਿੱਤਾ ਸੀ ॥੩੭॥
He has also asked for a boon from me, which I have bestowed on him.37.
मम दीन ता कहु तैस ॥३७॥
ਮਮ​ਤਾਸ​ਭੇਦ​ਨ​ਕੋਇ​॥​
ਮੇਰੇ ਅਤੇ ਉਸ ਵਿਚ ਕੋਈ ਭੇਦ ਨਹੀਂ ਹੈ।
मम तास भेद न कोइ ॥
ਸਬ​ਲੋਕ​ਜਾਨਤ​ਸੋਇ​॥​
ਇਸ (ਤੱਥ) ਨੂੰ ਸਾਰੇ ਲੋਕ ਜਾਣਦੇ ਹਨ।
“There is no difference between me and him, all the people know this
सब लोक जानत सोइ ॥
ਤਿਹ​ਜਾਨ​ਹੈ​ਕਰਤਾਰ​॥​
ਉਸੇ ਨੂੰ (ਲੋਕੀਂ) ਸਾਰੇ ਲੋਕ-ਪਰਲੋਕ
तिह जान है करतार ॥
ਸਬ​ਲੋਕ​ਅਲੋਕ​ਪਹਾਰ​॥੩੮॥​
ਅਤੇ ਪਰਬਤਾਂ ਦਾ ਕਰਤਾ ਸਮਝਦੇ ਹਨ ॥੩੮॥
The people consider him the creator of this and the next world and their destroyer.38.
सब लोक अलोक पहार ॥३८॥
ਜਬ​ਜਬ​ਧਰੇ​ਬਪੁ​ਸੋਇ​॥​
ਜਦੋਂ ਜਦੋਂ ਉਹ (ਵਿਸ਼ਣੂ) ਕੋਈ ਸ਼ਰੀਰ (ਅਵਤਾਰ) ਧਾਰਨ ਕਰੇਗਾ
जब जब धरे बपु सोइ ॥
ਜੋ​ਜੋ​ਪਰਾਕ੍ਰਮ​ਹੋਇ​॥​
ਅਤੇ ਜੋ ਜੋ ਪਰਾਕ੍ਰਮ ਕਰੇਗਾ,
जो जो पराक्रम होइ ॥
ਸੋ​ਸੋ​ਕਥੌ​ਅਬਿਚਾਰ​॥​
(ਤੂੰ) ਬਿਨਾ ਸੋਚੇ ਉਸ ਉਸ (ਪਰਾਕ੍ਰਮ) ਦਾ ਕਥਨ ਕਰ।
सो सो कथौ अबिचार ॥