ਬੇਵਫ਼ਾਨੀਸਤਕਸੇਗਰਤੂਵਫ਼ਾਦਾਰਸ਼ਵੀ।
ਜੇਕਰ ਤੂੰ ਵਫਾਦਾਰ ਹੋ ਜਾਵੇਣ, ਤਾਣ ਹੋਰ ਕੋਈ ਵੀ ਬੇਵਫਾਈ ਨਹੀਣ ਕਰੇਗਾ,
And, anyone who becomes negligent and forgets Him is indeed guilty. (254)
बेवफ़ा नीसत कसे गर तू वफ़ादार शवी ।
ਵਕਤਆਨਸਤਕਿਬਰਵਕਤਖ਼ਬਰਦਾਰਸ਼ਵੀ।੬੧।੧।
ਸਮਾਣ ਆ ਗਿਆ ਹੈ ਕਿ ਤੂੰ ਵਕਤ ਨਾਲ ਇਸ ਸੱਚ ਤੋਣ ਹੁਸ਼ਿਆਰ ਹੋ ਜਾਵੇਣ ।
O Akaalpurakh ! Kindly bless me with such a courage and strength,
वकत आनसत कि बर वकत क़बरदार शवी ।६१।१।
ਜਾਣਅਗਰਹਸਤਸਿਰਿਕਦਮਿਜਾਨਾਣਕੁਨ।
ਜੇਕਰ ਤੇਰੇ ਕੋਲ ਜਾਨ ਹੈ, ਤਾਣ ਪਿਆਰੇ ਦੇ ਕਦਮਾਣ ਤੋਣ ਵਾਰ ਦੇ,
So that this life of mine is spent in a worthwhile manner in remembering You. (255)
जाण अगर हसत सिरि कदमि जानाण कुन ।
ਦਿਲਬ-ਦਿਲਦਾਰਬਿਦਿਹਜ਼ਾਕਿਤੂਦਿਲਦਾਰਸ਼ਵੀ।੬੧।੨।
ਆਪਣਾ ਦਿਲ ਦਿਲਦਾਰ ਨੂੰ ਦੇ ਦੇ, ਤਾਣ ਜੋ ਤੂੰ ਆਪ ਦਿਲਦਾਰ ਹੋ ਜਾਵੇੰ ।
That life is worth living that is spent in remembering Akaalpurakh,
दिल ब-दिलदार बिदिह ज़ाकि तू दिलदार शवी ।६१।२।
ਮੰਜ਼ਿਲਿਇਸ਼ਕਦਰਾਜ਼ਅਸਤਬ-ਪਾਨਤਵਾਣਰਫ਼ਤ।
ਪ੍ਰੀਤ ਦਾ ਸਫਰ ਬਹੁਤ ਲੰਬਾ ਹੈ, ਪੈਰਾਣ ਨਾਲ ਨਹੀਣ ਤੁਰਿਆ ਜਾਣਾ,
Any part of it spent without His memory, is simply a waste and useless. (256)
मंज़िलि इशक दराज़ असत ब-पा नतवाण रफ़त ।
ਸਰਕਦਮਸਾਜ਼ਕਿਤਾਦਰਰਹਿਆਣਯਾਰਸ਼ਵੀ।੬੧।੩।
ਆਪਣੇ ਸਿਰ ਨੂੰ ਪੈਰ ਬਣਾ ਕੇ ਚਲ, ਤਾਣ ਜੋ ਉਸ ਪਿਆਰੇ ਦੇ ਰਾਹ ਉੱਤੇ ਟੁਰ ਸਕੇਣ ।
There is no purpose (of life) better than the remembrance of Akaalpurakh,
सर कदम साज़ कि ता दर रहि आण यार शवी ।६१।३।
ਗੁਫ਼ਤਗੂਇਹਮਾਕਸਦਰਖ਼ੋਰਿਇਦਰਾਕਿਖ਼ੁਦਅਸਤ।
ਸਾਡੇ ਲੋਕਾਣ ਦੀ ਗਲ ਬਾਤ ਆਪਣੀ ਸੂਝ ਬੂਝ ਅਨੁਸਾਰ ਹੈ,
And, our hearts and minds can never be pleased without remembering Him. (257)
गुफ़तगूइ हमा कस दर क़ोरि इदराकि क़ुद असत ।
ਲਭਫ਼ਰੋਬੰਦਕਿਤਾਮਹਿਰਮਿਅਸਰਾਰਸ਼ਵੀ।੬੧।੪।
ਤੂੰ ਆਪਣੇ ਹੋਣਠ ਮੀਟੀ ਰੱਖ ਤਾਣ ਜੋ ਉਸ ਦੇ ਭੇਤਾਣ ਤੋਣ ਜਾਨੂ ਹੋ ਸਕੇਣ ।
The nostalgia about Waaheguru bestows upon us an eternal elation;
लभ फ़रोबंद कि ता महिरमि असरार शवी ।६१।४।
ਮੀਫ਼ਰੋਸ਼ਦਦਿਲਿਦੀਵਾਨਾਇਖ਼ੁਦਰਾਗੋਯਾ।
ਗੋਯਾ ਆਪਣਾ ਦੀਵਾਨਾ ਦਿਲ ਉਸ ਮਿਹਰ ਦੀ ਆਸ ਵਿਚ ਵੇਚ ਰਿਹਾ ਹੈ,
How fortunate we are that it shows us the direction (in our lives)!(258)
मी फ़रोशद दिलि दीवानाइ क़ुद रा गोया ।
ਬ-ਉਮੀਦਿਕਰਮਿਆਣਕਿਖ਼ਰੀਦਾਰਸ਼ਵੀ।੬੧।੫।
ਕਿ ਸ਼ਾਇਦ ਤੂੰ ਆਪਣੀ ਮਿਹਰ ਨਾਲ ਇਸਦਾ ਖਰੀਦਾਰ ਬਣ ਜਾਵੇਣ ।
Even though Akaalpurakh abides in the hearts of everyone,
ब-उमीदि करमि आण कि क़रीदार शवी ।६१।५।