ਰੂਪੰਭਰੇਰਾਗ॥
ਪ੍ਰੇਮ ਅਤੇ ਰੂਪ ਦੇ ਭਰੇ ਹੋਏ ਹਨ,
रूपं भरे राग ॥
ਸੋਭੇਸੁਸੁਹਾਗ॥
ਉਹ ਸੌਭਾਗਸ਼ਾਲੀ ਸੋਭ ਰਹੇ ਹਨ।
सोभे सु सुहाग ॥
ਕਾਛੇਨਟੰਰਾਜ॥
ਨਟਰਾਜ ਵਾਂਗ ਸਜੇ ਹੋਏ ਹਨ
काछे नटं राज ॥
ਨਾਚੈਮਨੋਬਾਜ॥੫੭੦॥
ਅਤੇ (ਚੰਚਲ ਇਤਨੇ ਹਨ) ਮਾਨੋ ਘੋੜਾ ਨਚ ਰਿਹਾ ਹੋਵੇ ॥੫੭੦॥
Filled with beauty and love they look magnificent like a comedian king.570.
नाचै मनो बाज ॥५७०॥
ਆਖੈਂਮਨੋਬਾਨ॥
ਅੱਖਾਂ ਮਾਨੋ ਬਾਣ ਹੋਣ
आखैं मनो बान ॥
ਕੈਧੋਧਰੇਸਾਨ॥
ਜੋ ਸਾਣ ਉਤੇ ਚੜ੍ਹਾ ਕੇ ਤਿਖੇ ਕੀਤੇ ਗਏ ਹੋਣ।
कैधो धरे सान ॥
ਜਾਨੇਲਗੇਜਾਹਿ॥
ਜਿਸ ਨੂੰ ਜਾ ਕੇ (ਇਹ ਬਾਣ) ਲਗਦੇ ਹਨ,
जाने लगे जाहि ॥
ਯਾਕੋਕਹੈਕਾਹਿ॥੫੭੧॥
ਉਸ ਦਾ (ਹਾਲ) ਕੌਣ ਕਹਿ ਸਕਦਾ ਹੈ ॥੫੭੧॥
The black arrows are fitted in the bow and they hit the enemies.571.
या को कहै काहि ॥५७१॥
ਸੁਖਦਾਬ੍ਰਿਦਛੰਦ॥
ਸੁਖਦਾ ਬ੍ਰਿਦ ਛੰਦ।
SUKHDAAVRAD STANZA
सुखदा ब्रिद छंद ॥
ਕਿਕਾਛੇਕਾਛਧਾਰੀਹੈਂ॥
ਜਾਂ ਤਾਂ ਸੁਆਂਗੀ ਨੇ ਸੁਆਂਗ ਧਾਰਿਆ ਹੋਇਆ ਹੈ,
कि काछे काछ धारी हैं ॥
ਕਿਰਾਜਾਅਧਿਕਾਰੀਹੈਂ॥
ਜਾਂ ਅਧਿਕਾਰ ਵਾਲਾ ਰਾਜਾ ਹੈ,
कि राजा अधिकारी हैं ॥
ਕਿਭਾਗਕੋਸੁਹਾਗਹੈਂ॥
ਜਾਂ ਭਾਗ ਦਾ ਸੌਭਾਗ (ਵਿਧਾਤਾ) ਹੈ;
कि भाग को सुहाग हैं ॥
ਕਿਰੰਗੋਅਨੁਰਾਗਹੈਂ॥੫੭੨॥
ਜਾਂ ਪ੍ਰੇਮ ਦਾ ਰੰਗਿਆ ਹੋਇਆ ਹੈ ॥੫੭੨॥
He leads the life of a producer, a king, an authority, bestower of fortune and love.572.
कि रंगो अनुराग हैं ॥५७२॥
ਕਿਛੋਭੈਛਤ੍ਰਧਾਰੀਛੈ॥
ਜਾਂ ਛਤ੍ਰਧਾਰੀ ਵਰਗੇ ਸ਼ੋਭਦੇ ਹਨ,
कि छोभै छत्र धारी छै ॥
ਕਿਛਤ੍ਰੀਅਤ੍ਰਵਾਰੀਛੈ॥
ਜਾਂ ਅਸਤ੍ਰਾਂ ਵਾਲੇ ਛਤ੍ਰੀ ਹਨ,
कि छत्री अत्र वारी छै ॥
ਕਿਆਂਜੇਬਾਨਬਾਨੀਸੇ॥
ਜਾਂ ਬਾਣਾਂ ਨਾਲ ਸੱਜੇ ਹੋਏ ਹਨ,
कि आंजे बान बानी से ॥
ਕਿਕਾਛੀਕਾਛਕਾਰੀਹੈਂ॥੫੭੩॥
ਜਾਂ ਚੰਗੀ ਤਰ੍ਹਾਂ ਨਾਲ ਸੰਵਰੇ ਹੋਏ ਹਨ ॥੫੭੩॥
He is a Soverign, an arms-wielding warrior, elehance-incarnate an the creator of the whole world.573.
कि काछी काछ कारी हैं ॥५७३॥
ਕਿਕਾਮੀਕਾਮਬਾਨਸੇ॥
ਜਾਂ ਕਾਮਦੇਵ ਦੇ ਬਾਣ ਵਰਗੇ ਕਾਮੀ ਹਨ,
कि कामी काम बान से ॥
ਕਿਫੂਲੇਫੂਲਮਾਲਸੇ॥
ਜਾਂ ਫੁਲਾਂ ਦੀ ਮਾਲਾ ਦੇ (ਸ਼ਿਰੋਮਣੀ) ਫੁਲ ਹਨ,
कि फूले फूल माल से ॥
ਕਿਰੰਗੇਰੰਗਰਾਗਸੇ॥
ਜਾਂ ਪ੍ਰੇਮ ਰੰਗ ਵਿਚ ਰੰਗੇ ਹੋਏ ਹਨ,
कि रंगे रंग राग से ॥
ਕਿਸੁੰਦਰਸੁਹਾਗਸੇ॥੫੭੪॥
ਜਾਂ ਸੁੰਦਰਤਾ ਦੇ ਸੌਭਾਗ (ਵਿਧਾਤਾ) ਵਰਗੇ ਹਨ ॥੫੭੪॥
He is lustful like the god of love, blooming like a flower an dyed in love like a beautiful song.574.
कि सुंदर सुहाग से ॥५७४॥
ਕਿਨਾਗਨੀਕੇਏਸਹੈਂ॥
ਜਾਂ ਕਾਲੀ ਨਾਗ ਹਨ,
कि नागनी के एस हैं ॥
ਕਿਮ੍ਰਿਗੀਕੇਨਰੇਸਛੈ॥
ਜਾਂ ਹਿਰਨੀਆਂ ਦੇ (ਸ਼ਿਰੋਮਣੀ) ਹਿਰਨ ਹਨ;
कि म्रिगी के नरेस छै ॥
ਕਿਰਾਜਾਛਤ੍ਰਧਾਰੀਹੈਂ॥
ਜਾਂ ਛਤ੍ਰਧਾਰੀ ਰਾਜਾ ਹਨ;
कि राजा छत्र धारी हैं ॥
ਕਿਕਾਲੀਕੇਭਿਖਾਰੀਛੈ॥੫੭੫॥
ਜਾਂ ਕਾਲੀ ਦੇ ਭਿਖਾਰੀ (ਸੇਵਕ) ਹਨ ॥੫੭੫॥
He is cobra for a female serpent, deer for the does, a canopied Sovereign for the kings and a devotee before the goddess Kali.575.
कि काली के भिखारी छै ॥५७५॥
ਸੋਰਠਾ॥
ਸੋਰਠਾ:
SORTHA
सोरठा ॥
ਇਮਕਲਕੀਅਵਤਾਰਿਜੀਤੇਜੁਧਸਬੈਨ੍ਰਿਪਤਿ॥
ਇਸ ਤਰ੍ਹਾਂ ਕਲਕੀ ਅਵਤਾਰ ਨੇ ਯੁੱਧ ਕਰ ਕੇ ਸਾਰੇ ਰਾਜੇ ਜਿਤ ਲਏ।
इम कलकी अवतारि जीते जुध सबै न्रिपति ॥
ਕੀਨੋਰਾਜਸੁਧਾਰਿਬੀਸਸਹਸਦਸਲਛਬਰਖ॥੫੭੬॥
(ਫਿਰ) ਦਸ ਲੱਖ ਵੀਹ ਹਜ਼ਾਰ ਵਰ੍ਹੇ ਰਾਜ (ਅਧਿਕਾਰ) ਧਾਰਨ ਕੀਤਾ ॥੫੭੬॥
In this way Kalki incarnation conquered all the kings and ruled for ten lakh and twenty thousand years .576.
कीनो राज सुधारि बीस सहस दस लछ बरख ॥५७६॥
ਰਾਵਣਬਾਦਛੰਦ॥
ਰਾਵਣਬਾਦ ਛੰਦ।
RAVAN-VAADYA STANZA
रावणबाद छंद ॥
ਗਹੀਸਮਸੇਰ॥
(ਹੱਥ ਵਿਚ) ਤਲਵਾਰ ਧਾਰਨ ਕਰ ਲਈ ਹੈ।
गही समसेर ॥
ਕੀਯੋਜੰਗਿਜੇਰ॥
ਜੰਗ ਕਰ ਕੇ (ਸਾਰਿਆਂ ਨੂੰ) ਅਧੀਨ ਕਰ ਲਿਆ ਹੈ।
कीयो जंगि जेर ॥
ਦਏਮਤਿਫੇਰ॥
ਫਿਰ (ਸਾਰਿਆਂ ਨੂੰ ਸੱਚੇ ਧਰਮ ਦੀ) ਸਿਖਿਆ ਦਿੱਤੀ ਹੈ
दए मति फेर ॥
ਨਲਾਗੀਬੇਰ॥੫੭੭॥
(ਜਿਸ ਲਈ) ਦੇਰ ਨਹੀਂ ਲਗੀ ਹੈ ॥੫੭੭॥
He caught his sword in his hand and knocked down everyone in the war and there was no delay in the change of destiny.577.
न लागी बेर ॥५७७॥
ਦਯੋਨਿਜਮੰਤ੍ਰ॥
ਆਪਣਾ ਉਪਦੇਸ਼ (ਮੰਤ੍ਰ) ਦਿੱਤਾ ਹੈ,
दयो निज मंत्र ॥
ਤਜੈਸਭਤੰਤ੍ਰ॥
ਸਾਰੇ ਤੰਤ੍ਰ ਛੁੜਵਾ ਦਿੱਤੇ ਹਨ
तजै सभ तंत्र ॥
ਲਿਖੈਨਿਜਜੰਤ੍ਰ॥
ਅਤੇ ਇਕਾਂਤ ਵਿਚ ਬੈਠ ਕੇ
लिखै निज जंत्र ॥
ਸੁਬੈਠਿਇਕੰਤ੍ਰ॥੫੭੮॥
ਆਪਣੇ ਜੰਤ੍ਰ ਲਿਖ ਦਿੱਤੇ ਹਨ ॥੫੭੮॥
He gave his mantra to everyone, he abandoned all the Tantras and sitting in solitude, he produced his Yantras.578.
सु बैठि इकंत्र ॥५७८॥
ਬਾਨਤੁਰੰਗਮਛੰਦ॥
ਬਾਨ ਤੁਰੰਗਮ ਛੰਦ:
BAAN TURANGAM STANZA
बान तुरंगम छंद ॥
ਬਿਬਿਧਰੂਪਸੋਭੈ॥
ਵਿਵਿਧ ਰੂਪ ਹੋ ਕੇ ਸੋਭ ਰਹੇ ਹਨ।
बिबिध रूप सोभै ॥
ਅਨਿਕਲੋਗਲੋਭੈ॥
(ਉਸ ਉਤੇ) ਅਨੇਕ ਲੋਕ ਲੁਭਾਇਮਾਨ ਹੋ ਰਹੇ ਹਨ।
Many people got allured by his various beautiful forms
अनिक लोग लोभै ॥
ਅਮਿਤਤੇਜਤਾਹਿ॥
ਉਸ ਦਾ ਅਮਿਤ ਤੇਜ ਹੈ।
अमित तेज ताहि ॥
ਨਿਗਮਗਨਤਜਾਹਿ॥੫੭੯॥
ਉਸ ਨੂੰ ਵੇਦ ਵਿਚਾਰਦੇ ਹਨ ॥੫੭੯॥
In the language of the Vedas, his Glory was infinite.579.
निगम गनत जाहि ॥५७९॥
ਅਨਿਕਭੇਖਤਾਕੇ॥
ਉਸ ਦੇ ਅਨੇਕ ਭੇਖ ਹਨ
अनिक भेख ता के ॥
ਬਿਬਿਧਰੂਪਵਾਕੇ॥
ਅਤੇ ਵਿਵਿਧ ਰੂਪ ਹਨ।
बिबिध रूप वा के ॥
ਅਨੂਪਰੂਪਰਾਜੈ॥
ਅਨੂਪਮ ਰੂਪ ਵਿਚ ਸੋਭਦਾ ਹੈ,
अनूप रूप राजै ॥
ਬਿਲੋਕਿਪਾਪਭਾਜੈ॥੫੮੦॥
(ਜਿਸ ਨੂੰ) ਵੇਖ ਕੇ ਪਾਪ ਭਜ ਜਾਂਦੇ ਹਨ ॥੫੮੦॥
Seeing his many garbs, charms and glories, the sings fled away.580.
बिलोकि पाप भाजै ॥५८०॥
ਬਿਸੇਖਪ੍ਰਬਲਜੇਹੁਤੇ॥
ਜਿਹੜੇ ਵਿਸ਼ੇਸ਼ ਬਲਵਾਨ ਸਨ
बिसेख प्रबल जे हुते ॥
ਅਨੂਪਰੂਪਸੰਜੁਤੇ॥
ਅਤੇ ਜੋ ਅਨੂਪ ਰੂਪ ਨਾਲ ਸੰਯੁਕਤ ਸਨ,
Those who were special powerful people composed of various forms,
अनूप रूप संजुते ॥