GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 561
Display Settings
Translations
ਪ੍ਰੇਰਤਿਅਨੰਗ
(ਆਪਣੀ ਇਸਤਰੀ ਨਾਲ) ਸੰਯੋਗ ਨਹੀਂ ਕਰਨਗੇ।
प्रेरति अनंग ॥
ਕਰਿਸੁਤਾਭੋਗ
ਪੁੱਤਰੀ ਨਾਲ ਭੋਗ ਕਰਨਗੇ
करि सुता भोग ॥
ਜੋਹੈਅਜੋਗ॥੧੦੦॥
ਜੋ ਅਯੋਗ ਹੈ ॥੧੦੦॥
Not absorbing themselves with the sexual enjoyment with their wives, they will have sexual relations with these unbecoming daughter.100.
जो है अजोग ॥१००॥
ਤਜਿਲਾਜਭਾਜ
ਸਮਾਜ ਸਹਿਤ ਲਾਜ-ਮਰਯਾਦਾ ਨੂੰ
तजि लाज भाज ॥
ਸੰਜੁਤਸਮਾਜ
ਛਡ ਕੇ ਭੱਜ ਜਾਣਗੇ।
The whole society will be on the run for the abandonment of shame
संजुत समाज ॥
ਘਟਚਲਾਧਰਮ
ਧਰਮ ਘਟ ਜਾਏਗਾ
घट चला धरम ॥
ਬਢਿਓਅਧਰਮ॥੧੦੧॥
ਅਤੇ ਅਧਰਮ ਵਧ ਜਾਏਗਾ ॥੧੦੧॥
Adharma will increase and dharma will decrease.101.
बढिओ अधरम ॥१०१॥
ਕ੍ਰੀੜਤਕੁਨਾਰਿ
ਧਰਮ-ਇਸਤਰੀਆਂ ਨੂੰ ਛਡ ਕੇ ਮਾੜੀਆਂ ਇਸਤਰੀਆਂ ਨਾਲ
क्रीड़त कुनारि ॥
ਤਜਿਧਰਮਵਾਰਿ
ਕਾਮ-ਕ੍ਰੀੜਾ ਕਰਨਗੇ।
Forsaking dharma, the people will have sexual enjoyment with the prostitutes
तजि धरम वारि ॥
ਬਢਿਗਯੋਭਰਮ
ਭਰਮ ਵਧ ਜਾਵੇਗਾ
बढि गयो भरम ॥
ਭਾਜੰਤਧਰਮ॥੧੦੨॥
ਅਤੇ ਧਰਮ ਭੱਜ ਜਾਵੇਗਾ ॥੧੦੨॥
The illusions will increase and the dharma will run away.102.
भाजंत धरम ॥१०२॥
ਦੇਸਨਬਿਦੇਸ
ਦੇਸਾਂ ਬਿਦੇਸਾਂ ਵਿਚ
देसन बिदेस ॥
ਪਾਪੀਨਰੇਸ
ਰਾਜੇ ਪਾਪੀ ਹੋਣਗੇ।
पापी नरेस ॥
ਧਰਮੀਕੋਇ
ਕੋਈ ਧਰਮੀ (ਵਿਅਕਤੀ) ਨਹੀਂ ਹੋਏਗਾ।
धरमी न कोइ ॥
ਪਾਪਅਤਿਹੋਇ॥੧੦੩॥
ਬਹੁਤ ਅਧਿਕ ਪਾਪ ਹੋਣਗੇ ॥੧੦੩॥
In all the countries, amongst the sinful kings, no follower of dharma will be left.103.
पाप अति होइ ॥१०३॥
ਸਾਧੂਸਤ੍ਰਾਸ
ਸਾਧੂ ਡਰਦੇ ਮਾਰੇ
साधू सत्रास ॥
ਜਹਤਹਉਦਾਸ
ਜਿਥੇ ਕਿਥੇ ਉਦਾਸ ਰਹਿਣਗੇ।
The saints, in their fear, will be seen in depression here and there
जह तह उदास ॥
ਪਾਪੀਨਰਾਜ
ਪਾਪੀਆਂ ਦਾ ਰਾਜ ਹੋਵੇਗਾ
पापीन राज ॥
ਗ੍ਰਿਹਸਰਬਸਾਜ॥੧੦੪॥
(ਅਤੇ ਉਨ੍ਹਾਂ ਦੇ) ਘਰਾਂ ਵਿਚ ਸਭ ਤਰ੍ਹਾਂ ਦੀ ਸਾਜ-ਸਜਾਵਟ ਹੋਵੇਗੀ ॥੧੦੪॥
The sin will reign in all the houses.104.
ग्रिह सरब साज ॥१०४॥
ਹਰਿਗੀਤਾਛੰਦ
ਹਰਿ ਗੀਤਾ ਛੰਦ:
HARIGEETA STANZA
हरि गीता छंद ॥
ਸਬਦ੍ਰੋਨਗਿਰਵਰਸਿਖਰਤਰਨਰਪਾਪਕਰਮਭਏਭਨੌ
ਦ੍ਰੋਣ ਪਰਬਤ ਦੇ ਹੇਠੋਂ ਤੋਂ ਲੈ ਕੇ ਧੁਰ ਚੋਟੀ ਤਕ ਸਾਰੇ ਪੁਰਸ਼ ਪਾਪ ਕਰਮ ਵਿਚ ਲੀਨ ਦਸੇ ਜਾਣਗੇ।
Somewhere there will be very great sins like the top of Dronagiri mountain
सब द्रोन गिरवर सिखर तर नर पाप करम भए भनौ ॥
ਉਠਿਭਾਜਧਰਮਸਭਰਮਹੁਐਚਮਕੰਤਦਾਮਿਨਿਸੋਮਨੌ
ਧਰਮ ਉਠ ਕੇ ਭਜ ਜਾਵੇਗਾ ਅਤੇ ਭਰਮ ਮਾਨੋ ਬਿਜਲੀ ਬਣ ਕੇ ਚਮਕੇਗਾ।
All the people will abandon dharma and live in the flashing lighting of illusion
उठि भाज धरम सभरम हुऐ चमकंत दामिनि सो मनौ ॥
ਕਿਧੌਸੂਦ੍ਰਸੁਭਟਸਮਾਜਸੰਜੁਤਜੀਤਹੈਬਸੁਧਾਥਲੀ
ਜਾਂ ਸ਼ੂਦ੍ਰਾਂ ਨੇ ਸੂਰਮਿਆਂ ਦੇ ਸਮਾਜ ਸਮੇਤ ਧਰਤੀ ਨੂੰ ਬਲ ਪੂਰਵਕ ਜਿਤ ਲਿਆ ਹੋਵੇਗਾ।
Somewhere the Shudras, bedecked with warriors will conquer the earth and somewhere the Kshatriyas, forsaking the weapons and arms, will be running hither and thither
किधौ सूद्र सुभट समाज संजुत जीत है बसुधा थली ॥
ਕਿਧੌਅਤ੍ਰਛਤ੍ਰਤਜੇਭਜੇਅਰੁਅਉਰਅਉਰਕ੍ਰਿਆਚਲੀ॥੧੦੫॥
ਜਾਂ (ਸਾਰੇ ਰਾਜੇ) ਅਸਤ੍ਰ ਅਤੇ ਛਤ੍ਰ ਛਡ ਕੇ ਭਜ ਗਏ ਹੋਣਗੇ ਅਤੇ ਹੋਰ ਦੀ ਹੋਰ ਕ੍ਰਿਆ ਚਲ ਪਈ ਹੋਵੇਗੀ ॥੧੦੫॥
There will be the prevalence of different types of activities.105.
किधौ अत्र छत्र तजे भजे अरु अउर अउर क्रिआ चली ॥१०५॥