GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 515
Display Settings
Translations
ਵਾਹੁ​ਵਾਹੁ​ਤਿਸ​ਨੋ​ਆਖੀਐ​ਜਿ​ਸਭ​ਮਹਿ​ਰਹਿਆ​ਸਮਾਇ​॥​
ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਭ ਵਿੱਚ ਸਮਾਇਆ ਹੋਇਆ ਹੈ।
Chant Waaho! Waaho! to the Lord, who is permeating and pervading in all.
वाहु वाहु तिस नो आखीऐ जि सभ महि रहिआ समाइ ॥
ਵਾਹੁ​ਵਾਹੁ​ਤਿਸ​ਨੋ​ਆਖੀਐ​ਜਿ​ਦੇਦਾ​ਰਿਜਕੁ​ਸਬਾਹਿ​॥​
ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਾਰੇ ਜੀਵਾਂ ਵਿਚ ਵਿਆਪਕ ਹੈ ਤੇ ਜੋ ਸਭ ਨੂੰ ਰਿਜ਼ਕ ਅਪੜਾਉਂਦਾ ਹੈ,
Chant Waaho! Waaho! to the Lord, who is the Giver of sustenance to all.
वाहु वाहु तिस नो आखीऐ जि देदा रिजकु सबाहि ॥
ਨਾਨਕ​ਵਾਹੁ​ਵਾਹੁ​ਇਕੋ​ਕਰਿ​ਸਾਲਾਹੀਐ​ਜਿ​ਸਤਿਗੁਰ​ਦੀਆ​ਦਿਖਾਇ​॥੧॥​
ਹੇ ਨਾਨਕ! ਉਸ ਨੂੰ ਲਾ-ਸ਼ਰੀਕ ਜਾਣ ਕੇ ਉਸ ਦੀ ਵਡਿਆਈ ਕਰੀਏ; ਉਸ ਦਾ ਦਰਸਨ ਸਤਿਗੁਰੂ ਹੀ ਕਰਾਉਂਦਾ ਹੈ ॥੧॥
O Nanak, Waaho! Waaho! - praise the One Lord, revealed by the True Guru. ||1||
नानक वाहु वाहु इको करि सालाहीऐ जि सतिगुर दीआ दिखाइ ॥१॥
ਮਃ​੩​॥​
Third Mahalaa:
मः ३ ॥
ਵਾਹੁ​ਵਾਹੁ​ਗੁਰਮੁਖ​ਸਦਾ​ਕਰਹਿ​ਮਨਮੁਖ​ਮਰਹਿ​ਬਿਖੁ​ਖਾਇ​॥​
ਜੋ ਮਨੁੱਖ ਗੁਰੂ ਦੇ ਸਨਮੁਖ ਹਨ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ; ਪਰ, ਆਪ-ਹੁਦਰੇ ਮਨੁੱਖ ਮਾਇਆ-ਰੂਪ ਜ਼ਹਿਰ ਖਾ ਕੇ ਮਰਦੇ ਹਨ।
Waaho! Waaho! The Gurmukhs praise the Lord continually, while the self-willed manmukhs eat poison and die.
वाहु वाहु गुरमुख सदा करहि मनमुख मरहि बिखु खाइ ॥
ਓਨਾ​ਵਾਹੁ​ਵਾਹੁ​ਨ​ਭਾਵਈ​ਦੁਖੇ​ਦੁਖਿ​ਵਿਹਾਇ​॥​
ਉਹਨਾਂ ਨੂੰ ਸਿਫ਼ਤ-ਸਾਲਾਹ ਚੰਗੀ ਨਹੀਂ ਲੱਗਦੀ, ਇਸ ਵਾਸਤੇ ਉਹਨਾਂ ਦੀ ਸਾਰੀ ਉਮਰ ਦੁੱਖ ਵਿਚ ਹੀ ਬੀਤਦੀ ਹੈ।
They have no love for the Lord's Praises, and they pass their lives in misery.
ओना वाहु वाहु न भावई दुखे दुखि विहाइ ॥
ਗੁਰਮੁਖਿ​ਅੰਮ੍ਰਿਤੁ​ਪੀਵਣਾ​ਵਾਹੁ​ਵਾਹੁ​ਕਰਹਿ​ਲਿਵ​ਲਾਇ​॥​
ਗੁਰਮੁਖਾਂ ਦਾ ਜਲ-ਪਾਨ ਹੀ ਨਾਮ-ਅੰਮ੍ਰਿਤ ਹੈ (ਭਾਵ, ਗੁਰਮੁਖਾਂ ਲਈ ਨਾਮ-ਅੰਮ੍ਰਿਤ ਜੀਵਨ ਦਾ ਆਸਰਾ ਹੈ), ਉਹ ਸੁਰਤਿ ਜੋੜ ਕੇ ਸਿਫ਼ਤ ਕਰਦੇ ਹਨ।
The Gurmukhs drink in the Ambrosial Nectar, and they center their consciousness on the Lord's Praises.
गुरमुखि अंम्रितु पीवणा वाहु वाहु करहि लिव लाइ ॥
ਨਾਨਕ​ਵਾਹੁ​ਵਾਹੁ​ਕਰਹਿ​ਸੇ​ਜਨ​ਨਿਰਮਲੇ​ਤ੍ਰਿਭਵਣ​ਸੋਝੀ​ਪਾਇ​॥੨॥​
ਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ ਉਹ ਪਵਿਤ੍ਰ ਹੋ ਜਾਂਦੇ ਹਨ, ਉਹਨਾਂ ਨੂੰ ਤਿੰਨਾਂ ਭਵਨਾਂ (ਵਿਚ ਵਿਆਪਕ ਪ੍ਰਭੂ ਦੀ) ਸੂਝ ਪੈ ਜਾਂਦੀ ਹੈ ॥੨॥
O Nanak, those who chant Waaho! Waaho! are immaculate and pure; they obtain the knowledge of the three worlds. ||2||
नानक वाहु वाहु करहि से जन निरमले त्रिभवण सोझी पाइ ॥२॥
ਪਉੜੀ​॥​
Pauree:
पउड़ी ॥
ਹਰਿ​ਕੈ​ਭਾਣੈ​ਗੁਰੁ​ਮਿਲੈ​ਸੇਵਾ​ਭਗਤਿ​ਬਨੀਜੈ​॥​
ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ (ਮਨੁੱਖ ਨੂੰ) ਗੁਰੂ ਮਿਲਦਾ ਹੈ ਤੇ (ਉਸ ਵਾਸਤੇ) ਪ੍ਰਭੂ ਦੇ ਸਿਮਰਨ ਤੇ ਭਗਤੀ (ਦੀ ਜੁਗਤ) ਬਣਦੀ ਹੈ,
By the Lord's Will, one meets the Guru, serves Him, and worships the Lord.
हरि कै भाणै गुरु मिलै सेवा भगति बनीजै ॥
ਹਰਿ​ਕੈ​ਭਾਣੈ​ਹਰਿ​ਮਨਿ​ਵਸੈ​ਸਹਜੇ​ਰਸੁ​ਪੀਜੈ​॥​
ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ ਪ੍ਰਭੂ ਮਨ ਵਿਚ ਆ ਕੇ ਵੱਸਦਾ ਹੈ ਤੇ ਅਡੋਲ ਅਵਸਥਾ ਵਿਚ (ਟਿਕਿਆਂ) ਨਾਮ-ਰਸ ਪੀਵੀਦਾ ਹੈ,
By the Lord's Will, the Lord comes to dwell in the mind, and one easily drinks in the sublime essence of the Lord.
हरि कै भाणै हरि मनि वसै सहजे रसु पीजै ॥
ਹਰਿ​ਕੈ​ਭਾਣੈ​ਸੁਖੁ​ਪਾਈਐ​ਹਰਿ​ਲਾਹਾ​ਨਿਤ​ਲੀਜੈ​॥​
ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ (ਆਤਮਾ ਨੂੰ) ਸੁਖ ਮਿਲਦਾ ਹੈ ਤੇ (ਜੀਵ-ਵਪਾਰੀ ਨੂੰ) ਸਦਾ ਨਾਮ-ਰੂਪ ਦਾ ਨਫ਼ਾ ਮਿਲਦਾ ਹੈ,
By the Lord's Will, one finds peace, and continually earns the Lord's Profit.
हरि कै भाणै सुखु पाईऐ हरि लाहा नित लीजै ॥
ਹਰਿ​ਕੈ​ਤਖਤਿ​ਬਹਾਲੀਐ​ਨਿਜ​ਘਰਿ​ਸਦਾ​ਵਸੀਜੈ​॥​
ਇਸ ਤਰ੍ਹਾਂ ਵਾਹਿਗੁਰੂ ਦੇ (ਨਾਮ ਦੇ) ਰਾਜ-ਸਿੰਘਾਸਣ ਉਤੇ ਬੈਠਣ ਨਾਲ, ਪ੍ਰਭੂ ਹਮੇਸ਼ਾਂ ਆਪਣੇ ਨਿੱਜ ਦੇ ਗ੍ਰਹਿ ਵਿੱਚ ਵਸਦਾ ਹੈ।
He is seated on the Lord's throne, and he dwells continually in the home of his own being.
हरि कै तखति बहालीऐ निज घरि सदा वसीजै ॥
ਹਰਿ​ਕਾ​ਭਾਣਾ​ਤਿਨੀ​ਮੰਨਿਆ​ਜਿਨਾ​ਗੁਰੂ​ਮਿਲੀਜੈ​॥੧੬॥​
ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦੇ ਹਨ ॥੧੬॥
He alone surrenders to the Lord's Will, who meets the Guru. ||16||
हरि का भाणा तिनी मंनिआ जिना गुरू मिलीजै ॥१६॥
ਸਲੋਕੁ​ਮਃ​੩​॥​
Shalok, Third Mahalaa:
सलोकु मः ३ ॥
ਵਾਹੁ​ਵਾਹੁ​ਸੇ​ਜਨ​ਸਦਾ​ਕਰਹਿ​ਜਿਨੑ​ਕਉ​ਆਪੇ​ਦੇਇ​ਬੁਝਾਇ​॥​
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਹੀ ਸੁਮੱਤ ਬਖ਼ਸ਼ਦਾ ਹੈ ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ,
Waaho! Waaho! Those humble beings ever praise the Lord, unto whom the Lord Himself grants understanding.
वाहु वाहु से जन सदा करहि जिन कउ आपे देइ बुझाइ ॥
ਵਾਹੁ​ਵਾਹੁ​ਕਰਤਿਆ​ਮਨੁ​ਨਿਰਮਲੁ​ਹੋਵੈ​ਹਉਮੈ​ਵਿਚਹੁ​ਜਾਇ​॥​
ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਮਨ ਪਵਿਤ੍ਰ ਹੁੰਦਾ ਹੈ ਤੇ ਮਨ ਵਿਚੋਂ ਹਉਮੈ ਦੂਰ ਹੁੰਦੀ ਹੈ।
Chanting Waaho! Waaho!, the mind is purified, and egotism departs from within.
वाहु वाहु करतिआ मनु निरमलु होवै हउमै विचहु जाइ ॥
ਵਾਹੁ​ਵਾਹੁ​ਗੁਰਸਿਖੁ​ਜੋ​ਨਿਤ​ਕਰੇ​ਸੋ​ਮਨ​ਚਿੰਦਿਆ​ਫਲੁ​ਪਾਇ​॥​
ਜੋ ਭੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਮਨ-ਇੱਛਤ ਫਲ ਮਿਲਦਾ ਹੈ।
The Gurmukh who continually chants Waaho! Waaho! attains the fruits of his heart's desires.
वाहु वाहु गुरसिखु जो नित करे सो मन चिंदिआ फलु पाइ ॥
ਵਾਹੁ​ਵਾਹੁ​ਕਰਹਿ​ਸੇ​ਜਨ​ਸੋਹਣੇ​ਹਰਿ​ਤਿਨੑ​ਕੈ​ਸੰਗਿ​ਮਿਲਾਇ​॥​
ਜੋ ਸਿਫ਼ਤ-ਸਾਲਾਹ ਕਰਦੇ ਹਨ, ਉਹ ਸੋਹਣੇ ਦਾਸ ਪ੍ਰਭੂ ਦਾ ਮਿਲਾਪ ਕਰ ਲੈਂਦੇ ਹਨ।
Beauteous are those humble beings who chant Waaho! Waaho! O Lord, let me join them!
वाहु वाहु करहि से जन सोहणे हरि तिन कै संगि मिलाइ ॥
ਵਾਹੁ​ਵਾਹੁ​ਹਿਰਦੈ​ਉਚਰਾ​ਮੁਖਹੁ​ਭੀ​ਵਾਹੁ​ਵਾਹੁ​ਕਰੇਉ​॥​
ਜੋ ਹਿਰਦੇ ਵਿੱਚ ਸਿਫ਼ਤ-ਸਾਲਾਹ ਕਰਦੇ ਹਨ, ਉਹਨ੍ਹਾਂ ਦੇ ਮੂਹੋਂ ਵੀ ਸਿਫਤ-ਸਲਾਹ ਹੀ ਨਿਲਦੀ ਹੈ।
Within my heart, I chant Waaho! Waaho!, and with my mouth, Waaho! Waaho!
वाहु वाहु हिरदै उचरा मुखहु भी वाहु वाहु करेउ ॥
ਨਾਨਕ​ਵਾਹੁ​ਵਾਹੁ​ਜੋ​ਕਰਹਿ​ਹਉ​ਤਨੁ​ਮਨੁ​ਤਿਨੑ​ਕਉ​ਦੇਉ​॥੧॥​
ਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਮੈਂ ਆਪਣਾ ਤਨ ਮਨ ਉਹਨਾਂ ਅੱਗੇ ਭੇਟ ਕਰ ਦਿਆਂ ॥੧॥
O Nanak, those who chant Waaho! Waaho! - unto them I dedicate my body and mind. ||1||
नानक वाहु वाहु जो करहि हउ तनु मनु तिन कउ देउ ॥१॥
ਮਃ​੩​॥​
Third Mahalaa:
मः ३ ॥
ਵਾਹੁ​ਵਾਹੁ​ਸਾਹਿਬੁ​ਸਚੁ​ਹੈ​ਅੰਮ੍ਰਿਤੁ​ਜਾ​ਕਾ​ਨਾਉ​॥​
ਜਿਸ ਮਾਲਕ ਪ੍ਰਭੂ ਦਾ ਨਾਮ (ਜੀਵਾਂ ਨੂੰ) ਆਤਮਕ ਬਲ ਦੇਣ ਵਾਲਾ ਹੈ ਉਸ ਦੀ ਸਿਫ਼ਤ-ਸਾਲਾਹ ਉਸੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਰੂਪ ਹੈ।
Waaho! Waaho! is the True Lord Master; His Name is Ambrosial Nectar.
वाहु वाहु साहिबु सचु है अंम्रितु जा का नाउ ॥
ਜਿਨਿ​ਸੇਵਿਆ​ਤਿਨਿ​ਫਲੁ​ਪਾਇਆ​ਹਉ​ਤਿਨ​ਬਲਿਹਾਰੈ​ਜਾਉ​॥​
ਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਸਿਮਰਿਆ ਹੈ ਉਸ ਉਸ ਨੇ (ਨਾਮ-ਅੰਮ੍ਰਿਤ) ਫਲ ਪ੍ਰਾਪਤ ਕਰ ਲਿਆ ਹੈ, ਮੈਂ ਅਜੇਹੇ ਗੁਰਮੁਖਾਂ ਤੋਂ ਸਦਕੇ ਹਾਂ।
Those who serve the Lord are blessed with the fruit; I am a sacrifice to them.
जिनि सेविआ तिनि फलु पाइआ हउ तिन बलिहारै जाउ ॥
ਵਾਹੁ​ਵਾਹੁ​ਗੁਣੀ​ਨਿਧਾਨੁ​ਹੈ​ਜਿਸ​ਨੋ​ਦੇਇ​ਸੁ​ਖਾਇ​॥​
ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ ਉਸ ਦਾ ਹੀ ਰੂਪ ਹੈ, ਪ੍ਰਭੂ ਜਿਸ ਨੂੰ ਇਹ ਖ਼ਜ਼ਾਨਾ ਬਖ਼ਸ਼ਦਾ ਹੈ ਉਹ ਇਸ ਨੂੰ ਵਰਤਦਾ ਹੈ।
Waaho! Waaho! is the treasure of virtue; he alone tastes it, who is so blessed.
वाहु वाहु गुणी निधानु है जिस नो देइ सु खाइ ॥
ਵਾਹੁ​ਵਾਹੁ​ਜਲਿ​ਥਲਿ​ਭਰਪੂਰੁ​ਹੈ​ਗੁਰਮੁਖਿ​ਪਾਇਆ​ਜਾਇ​॥​
ਸਿਫ਼ਤ ਦਾ ਮਾਲਕ ਪ੍ਰਭੂ ਪਾਣੀ ਵਿਚ ਧਰਤੀ ਉਤੇ ਹਰ ਥਾਂ ਵਿਆਪਕ ਹੈ, ਗੁਰੂ ਦੇ ਰਾਹ ਤੇ ਤੁਰਦਿਆਂ ਉਹ ਪ੍ਰਭੂ ਮਿਲਦਾ ਹੈ।
Waaho! Waaho! The Lord is pervading and permeating the oceans and the land; the Gurmukh attains Him.
वाहु वाहु जलि थलि भरपूरु है गुरमुखि पाइआ जाइ ॥
ਵਾਹੁ​ਵਾਹੁ​ਗੁਰਸਿਖ​ਨਿਤ​ਸਭ​ਕਰਹੁ​ਗੁਰ​ਪੂਰੇ​ਵਾਹੁ​ਵਾਹੁ​ਭਾਵੈ​॥​
ਹੇ ਗੁਰ-ਸਿੱਖੋ! ਸਾਰੇ ਸਦਾ ਪ੍ਰਭੂ ਦੇ ਗੁਣ ਗਾਵੋ, ਪੂਰੇ ਗੁਰੂ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਮਿੱਠੀ ਲੱਗਦੀ ਹੈ।
Waaho! Waaho! Let all the Gursikhs continually praise Him. Waaho! Waaho! The Perfect Guru is pleased with His Praises.
वाहु वाहु गुरसिख नित सभ करहु गुर पूरे वाहु वाहु भावै ॥
ਨਾਨਕ​ਵਾਹੁ​ਵਾਹੁ​ਜੋ​ਮਨਿ​ਚਿਤਿ​ਕਰੇ​ਤਿਸੁ​ਜਮਕੰਕਰੁ​ਨੇੜਿ​ਨ​ਆਵੈ​॥੨॥​
ਹੇ ਨਾਨਕ! ਜੋ ਮਨੁੱਖ ਇਕ-ਮਨ ਹੋ ਕੇ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੨॥
O Nanak, one who chants Waaho! Waaho! with his heart and mind - the Messenger of Death does not approach him. ||2||
नानक वाहु वाहु जो मनि चिति करे तिसु जमकंकरु नेड़ि न आवै ॥२॥
ਪਉੜੀ​॥​
Pauree:
पउड़ी ॥
ਹਰਿ​ਜੀਉ​ਸਚਾ​ਸਚੁ​ਹੈ​ਸਚੀ​ਗੁਰਬਾਣੀ​॥​
ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੀ ਬਾਣੀ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਹੈ,
The Dear Lord is the Truest of the True; True is the Word of the Guru's Bani.
हरि जीउ सचा सचु है सची गुरबाणी ॥
ਸਤਿਗੁਰ​ਤੇ​ਸਚੁ​ਪਛਾਣੀਐ​ਸਚਿ​ਸਹਜਿ​ਸਮਾਣੀ​॥​
ਗੁਰੂ ਦੀ ਰਾਹੀਂ ਉਸ ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ ਤੇ ਸਦਾ-ਥਿਰ ਅਡੋਲ ਅਵਸਥਾ ਵਿਚ ਟਿਕ ਸਕੀਦਾ ਹੈ।
Through the True Guru, the Truth is realized, and one is easily absorbed in the True Lord.
सतिगुर ते सचु पछाणीऐ सचि सहजि समाणी ॥
ਅਨਦਿਨੁ​ਜਾਗਹਿ​ਨਾ​ਸਵਹਿ​ਜਾਗਤ​ਰੈਣਿ​ਵਿਹਾਣੀ​॥​
ਉਹ ਹਰ ਵੇਲੇ ਸੁਚੇਤ ਰਹਿੰਦੇ ਹਨ, (ਮਾਇਆ ਦੇ ਮੋਹ ਵਿਚ) ਨਹੀਂ ਸਉਂਦੇ, ਉਹਨਾਂ ਦੀ ਜ਼ਿੰਦਗੀ-ਰੂਪ ਸਾਰੀ ਰਾਤ ਸੁਚੇਤ ਰਹਿ ਕੇ ਗੁਜ਼ਰਦੀ ਹੈ,
Night and day, they remain awake, and do not sleep; in wakefulness, the night of their lives passes.
अनदिनु जागहि ना सवहि जागत रैणि विहाणी ॥
ਗੁਰਮਤੀ​ਹਰਿ​ਰਸੁ​ਚਾਖਿਆ​ਸੇ​ਪੁੰਨ​ਪਰਾਣੀ​॥​
ਤੇ ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੇ ਨਾਮ ਦਾ ਰਸ ਚੱਖਿਆ ਹੈ।
Those who taste the sublime essence of the Lord, through the Guru's Teachings, are the most worthy persons.
गुरमती हरि रसु चाखिआ से पुंन पराणी ॥
ਬਿਨੁ​ਗੁਰ​ਕਿਨੈ​ਨ​ਪਾਇਓ​ਪਚਿ​ਮੁਏ​ਅਜਾਣੀ​॥੧੭॥​
ਪਰ, ਗੁਰੂ ਦੀ ਸਰਨ ਆਉਣ ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ, ਅੰਞਾਣ ਲੋਕ (ਮਾਇਆ ਦੇ ਮੋਹ ਵਿਚ) ਖਪ ਖਪ ਕੇ ਦੁਖੀ ਹੁੰਦੇ ਹਨ ॥੧੭॥
Without the Guru, no one has obtained the Lord; the ignorant rot away and die. ||17||
बिनु गुर किनै न पाइओ पचि मुए अजाणी ॥१७॥
ਸਲੋਕੁ​ਮਃ​੩​॥​
Shalok, Third Mahalaa:
सलोकु मः ३ ॥
ਵਾਹੁ​ਵਾਹੁ​ਬਾਣੀ​ਨਿਰੰਕਾਰ​ਹੈ​ਤਿਸੁ​ਜੇਵਡੁ​ਅਵਰੁ​ਨ​ਕੋਇ​॥​
ਪ੍ਰਭੂ ਦੀ ਸਿਫ਼ਤ-ਸਾਲਾਹ ਉਸੇ ਦਾ ਰੂਪ ਹੈ, ਜੋ ਆਕਾਰ-ਰਹਿਤ ਹੈ ਤੇ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
Waaho! Waaho! is the Bani, the Word, of the Formless Lord. There is no other as great as He is.
वाहु वाहु बाणी निरंकार है तिसु जेवडु अवरु न कोइ ॥
ਵਾਹੁ​ਵਾਹੁ​ਅਗਮ​ਅਥਾਹੁ​ਹੈ​ਵਾਹੁ​ਵਾਹੁ​ਸਚਾ​ਸੋਇ​॥​
ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਅਪਹੁੰਚ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਉਹ ਸਿਫ਼ਤ-ਸਾਲਾਹ ਦੇ ਲਾਇਕ ਸਦਾ-ਥਿਰ ਹੈ।
Waaho! Waaho! The Lord is unfathomable and inaccessible. Waaho! Waaho! He is the True One.
वाहु वाहु अगम अथाहु है वाहु वाहु सचा सोइ ॥
ਵਾਹੁ​ਵਾਹੁ​ਵੇਪਰਵਾਹੁ​ਹੈ​ਵਾਹੁ​ਵਾਹੁ​ਕਰੇ​ਸੁ​ਹੋਇ​॥​
ਉਹ ਸਿਫ਼ਤ-ਸਾਲਾਹ ਦੇ ਲਾਇਕ ਬੇਪਰਵਾਹ ਹੈ। ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਜੋ ਕਰਦਾ ਹੈ ਉਹੀ ਹੁੰਦਾ ਹੈ।
Waaho! Waaho! He is the self-existent Lord. Waaho! Waaho! As He wills, so it comes to pass.
वाहु वाहु वेपरवाहु है वाहु वाहु करे सु होइ ॥
ਵਾਹੁ​ਵਾਹੁ​ਅੰਮ੍ਰਿਤ​ਨਾਮੁ​ਹੈ​ਗੁਰਮੁਖਿ​ਪਾਵੈ​ਕੋਇ​॥​
ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮੁਖ ਨੂੰ ਹੀ ਹੁੰਦੀ ਹੈ।
Waaho! Waaho! is the Ambrosial Nectar of the Naam, the Name of the Lord, obtained by the Gurmukh.
वाहु वाहु अंम्रित नामु है गुरमुखि पावै कोइ ॥
ਵਾਹੁ​ਵਾਹੁ​ਕਰਮੀ​ਪਾਈਐ​ਆਪਿ​ਦਇਆ​ਕਰਿ​ਦੇਇ​॥​
ਸਿਫ਼ਤ-ਸਾਲਾਹ ਦੀ ਦਾਤ ਭਾਗਾਂ ਨਾਲ ਹੀ ਮਿਲਦੀ ਹੈ, ਜਿਸ ਨੂੰ ਮੇਹਰ ਕਰ ਕੇ ਆਪ ਪ੍ਰਭੂ ਦੇਂਦਾ ਹੈ।
Waaho! Waaho! This is realized by His Grace, as He Himself grants His Grace.
वाहु वाहु करमी पाईऐ आपि दइआ करि देइ ॥