ਐਰੁਖ਼ਿਤੂਰੌਨਿਕਿਬਾਜ਼ਾਰਿਸ਼ਮਆ।
ਐ, ਤੇਰਾ ਮੁਖੜਾ ਸ਼ਮ੍ਹਾ ਲਈ ਵੀ ਰੌਣਕ ਦਾ ਕਾਰਨ ਹੈ,
O human being! You are one of the rays of the Divine glow, and become engulfed in divine radiance from head to toes,
ऐ रुक़ि तू रौनिकि बाज़ारि शमआ ।
ਅਸ਼ਕਿਰੇਜ਼ਿਚਸ਼ਮਿਗੌਹਰ-ਬਾਰਿਸ਼ਮਆ।੪੬।੧।
ਸ਼ਮ੍ਹਾ ਦੀ ਮੋਤੀ ਵਸਾਉਣ ਵਾਲੀ ਅੱਖ ਅੱਥਰੂ ਕੇਰ ਰਹੀ ਹੈ ।
Get rid of any worries or suspicions, and get inebriated permanently in His memory. (63)
अशकि रेज़ि चशमि गौहर-बारि शमआ ।४६।१।
ਮਹਰਮਹਰਫ਼ਾਤਿਊਰਾਗਸ਼ਤਾਅਸ਼ਤ।
ਤੇਰੀਆਂ ਛੁਪੀਆਂ ਹੋਈਆਂ ਖੁਬੀਆਂ ਦਾ ਜਦ ਪਤਾ ਚਲ ਗਿਆ,
How long would you be in the never-ending captivity of anxieties?
महरम हरफ़ाति ऊ रा गशता अशत ।
ਅਸ਼ਕਮੇਰੇਜ਼ਦਦਿਲਿਅਫ਼ਗਾਰਿਸ਼ਮਾਅ।੪੬।੨।
ਉਸ ਵਕਤ ਮੋਮ ਬੱਤੀ ਦੇ ਕੋਮਲ ਦਿਲ ਵਿੱਚੋਂ ਅਥਰੂ ਨਿਕਲ ਪਏ ।
Get rid of sorrows and griefs; remember the Lord and stay safe and secure for ever. (64)
अशक मे रेज़द दिलि अफ़गारि शमाअ ।४६।२।
ਹਰਕੁਜਾਰੌਸ਼ਨਚਰਾਗੇਕਰਦਾਅੰਦ।
ਜਿੱਥੇ ਕਿੱਥੇ ਵੀ ਲੋਕਾਣ ਨੇ ਦੀਵਾ ਬਾਲਿਆ ਹੈ,
What is distress and depression? It is the negligence of His meditation;
हर कुजा रौशन चरागे करदा अंद ।
ਯੱਕਗੁਲੇਬੂਦਅਸਤਅਜ਼ਗੁਲਜ਼ਾਰਿਸ਼ਮਆ।੪੬।੩।
ਮਾਨੋ ਉਹ ਸ਼ਮ੍ਹਾ ਦੇ ਬਾਗ ਦਾ ਇੱਕ ਫੁਲ ਹੈ ।
What is pleasure and joy? It is the remembrance of the Almighty of infinite dimensions. (65)
यक गुले बूद असत अज़ गुलज़ारि शमआ ।४६।३।
ਤਾਕਿਹਬਰ-ਅਫ਼ਰੋਖ਼ਤੀਰੁਖ਼ਸਾਰਿਖ਼ੁਦ।
ਜਦ ਦਾ ਤੂੰ ਆਪਣੇ ਮੁਖੜੇ ਨੂੰ ਰੌਸ਼ਨ ਕੀਤਾ ਹੈ,
Do you know the meaning of the Illimitable?
ता किह बर-अफ़रोक़ती रुक़सारि क़ुद ।
ਮੀਸ਼ਵਦਕੁਰਬਾਨਿਤੂਸਦਬਾਰਸ਼ਮਆ।੪੬।੪।
ਸ਼ਮ੍ਹਾ ਸੌ ਸੌ ਵਾਰ ਤੇਰੇ ਤੋਣ ਕੁਰਬਾਨ ਜਾ ਰਹੀ ਹੈ ।
It is the Boundless, the Akaalpurakh, who is not subjected to births and deaths. (66)
मी शवद कुरबानि तू सद बार शमआ ।४६।४।
ਗਿਰਦਿਰੁਖ਼ਸਾਰਿਤੂਅਜ਼ਬਹਿਰਿਨਿਸਾਰ।
ਤੇਰੇ ਮੁਖੜੇ ਤੋਣ ਕੁਰਬਾਨ ਕਰਨ ਲਈ,
Every man and woman in his/her head is overwhelmed with His ardor;
गिरदि रुक़सारि तू अज़ बहिरि निसार ।
ਜਾਣਬਰੀਜ਼ਦਦੀਦਾਹਾਇਜ਼ਾਰਿਸ਼ਮਆ।੪੬।੫।
ਸ਼ਮ੍ਹਾਣ ਦੀਆਣ ਰੋਣਦੀਆਣ ਅੱਖਾਣ ਆਪਣੀ ਜਾਨ ਕੇਰ ਰਹੀਆਣ ਹਨ ।
All this excitement in both the worlds is His creation. (67)
जाण बरीज़द दीदाहाइ ज़ारि शमआ ।४६।५।
ਬਸਕਿਇਮਸ਼ਬਨਾਮਦੀਅਜ਼ਇੰਤਜ਼ਾਰ।
ਅੱਜ ਰਾਤ ਨੂੰ ਤੂੰ ਨਾ ਆਇਓੁਣ, ਤੇਰੀ ਭਾਰੀ ਉਡੀਕ ਹੈ,
It is the tongue of the saints and noble souls where He has made His abode;
बसकि इमशब नामदी अज़ इंतज़ार ।
ਸੋਖ਼ਤਮਹਿਫਲਚਸ਼ਮਿਆਤਿਸ਼ਬਾਰਿਸ਼ਮਆ।੪੬।੬।
ਸ਼ਮ੍ਹਾ ਦੀ ਅੱਗ ਵਸਾਉਣ ਵਾਲੀ ਅੱਖ ਨੇ ਮਹਿਫਲ ਨੂੰ ਸਾੜ ਸੁਟਿਆ ।
Or He abides in their hearts where there is constant remembrance of Him day and night. (68)
सोक़त महिफल चशमि आतिश बारि शमआ ।४६।६।
ਸੁਬਹਦਮਗੋਯਾਤਮਾਸ਼ਿਾਇਅਜੀਬ।
ਗੋਯਾ ਤੜਕੇ ਸਵੇਰ ਵੇਲੇ ਕਿੰਨਾ ਸੁੰਦਰ ਅਤੇ ਬਚਿੱਤ੍ਰ ਨਜ਼ਾਰਾ ਹੁੰਦਾ ਹੈ,
The eyes of a meditator never open up to see anyone or anything else but Him;
सुबह दम गोया तमाशिाइ अजीब ।
ਜੁਮਲਾਆਲਮਖ਼ੁਫ਼ਤਾਓਬੇਦਾਰਸ਼ਮਆ।੪੬।੭।
ਕਿ ਸਾਰਾ ਸੰਸਾਰ ਤਾਣ ਸੁੱਤਾ ਪਿਆ ਹੈ ਅਤੇ ਸ਼ਮ੍ਹਾ ਜਾਗ ਰਹੀ ਹੁੰਦੀ ਹੈ ।
And, his drop (of water), every breath, does not flow towards any other place except towards the vast ocean (the Akaalpurakh). (69)
जुमला आलम क़ुफ़ता ओ बेदार शमआ ।४६।७।