GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 38
Display Settings
Translations
ਮਾਕਿਦੀਦੇਮਸਰਿਕੂਇਤੂਮਹਿਰਮਿਰਾਜ਼
ਸਭ ਭੇਤਾਣ ਦੇ ਜਾਨਣਹਾਰ, ਅਸੀਣ ਜਿਨ੍ਹਾਣ ਤੇਰੀ ਗਲੀ ਦਾ ਸਿਰਾ ਵੇਖਿਆ ਹੈ,
They assemble at least twice a month
मा कि दीदेम सरि कूइ तू ऐ महिरमि राज़ ।
ਵਜ਼ਹਮਾਰੂਇਫ਼ਗੰਦੇਮਸਰਿਖ਼ੁਦਨਿਆਜ਼।੩੮।੧।
ਸਾਡਾ ਹਲੀਮੀ ਵਿਚ ਤੇਰੀ ਖਾਕ ਤੇ ਸਿਰ ਰੱਖ ਦਿੱਤਾ ।
In special remembrance of the Almighty. (21)
वज़ हमा रूइ फ़गंदेम सरि क़ुद निआज़ ।३८।१।
ਤਾਬਗਰਦੇਸਰਿਕੂਇਤੂਬਗਰਦੀਦਆਮ
ਜਦ ਤੋਣ ਸਾਡਾ ਤੇਰੀ ਗਲੀ ਗਿਰਦ ਘੁੰਮਣਾ ਆਮ ਹੋਇਆ ਹੈ,
That assembly is blessed that is held only for remembering Akaalpurakh;
ता बगरदे सरि कूइ तू बगरदीद आम ।
ਰੋਜ਼ਾਇਖ਼ੁਲਦੀਬਰੀਣਰਾਬਿਕੁਨਮਪਾਅੰਦਾਜ਼।੩੮।੨।
ਅਸਾਣ ਸਭ ਤੋਣ ਉੱਚੇ ਸੁਰਗ ਦੇ ਬਾਗ ਨੂੰ ਠੁਕਰਾ ਦਿੱਤਾ ਹੈ, ਤੇ ਉਸ ਨੂੰ ਦਲਹੀਜ਼ ਦੇ ਫਰਸ਼ ਵਾਣਗ ਸਮਝਿਆ ਹੈ ।
That assembly is blessed that is held to dispel all our mental and physical troubles. (22)
रोज़ाइ क़ुलदी बरीण रा बिकुनम पा अंदाज़ ।३८।२।
ਅਜ਼ਖ਼ਮਿਕਾਕਲਿਮੁਸ਼ਕੀਣਦਿਲੋਦੀਣਬੁਰਦਅਜ਼ਮਾ
ਆਪਣੀ ਸੁਗੰਧਤ ਲਿੱਟ ਦੇ ਵੱਲ ਨਾਲ ਉਹ ਸਾਡਾ ਦਿਲ ਅਤੇ ਦੀਨ ਲੈ ਗਿਆ,
That congregation is fortunate that is held in commemoration of Waaheguru's (Naam);
अज़ क़मि काकलि मुशकीण दिलो दीण बुरद अज़मा ।
ਹਾਸਿਲਿਉਮਰਹਮੀਣਬੂਦਅਜ਼ੀਣਉਮਰਿ-ਦਰਾਜ਼।੩੮।੩।
ਇਸ ਲੰਮੀ ਉਮਰ ਤੋਣ ਅਸੀਣ ਇਹੀ ਕੁਝ ਖੱਟਿਆ ਸੀ ।
That congregation is blessed that has its foundations only on Truth. (23)
हासिलि उमर हमीण बूद अज़ीण उमरि-दराज़ ।३८।३।
ਮੁਸਹਫ਼ਿਰੂਇਤੂਹਾਫ਼ਿਜ਼ਹਮਾਰਾਹਮਾਦਰਹਾਲ
ਤੁਹਾਡਾ ਮੁਖੜਾ ਉਹ ਪਵਿੱਤ੍ਰ ਕਿਤਾਬ ਹੈ ਜੋ ਹਰ ਹਾਲ ਵਿਚ ਹਰ ਇੱਕ ਦੀ ਰਾਖੀ ਕਰਦੀ ਹੈ,
That group of persons is evil and dissolute where Satan/Devil is playing its role;
मुसहफ़ि रूइ तू हाफ़िज़ हमा रा हमा दर हाल ।
ਖ਼ਮਿਅਬਰੂਇਤੂਮਹਿਰਾਬਿਦਿਲਅਹਿਲਿਨਿਮਾਜ਼।੩੮।੪।
ਨਮਾਜ਼ੀਆਣ ਦੇ ਦਿਲਾਣ ਲਈ ਤੇਰੇ ਭਰਵੱਟੇ ਦਾ ਖਮ ਬੰਦਗੀ ਦਾ ਮਹਿਰਾਬ ਹੈ ।
Such a group is defiled that lends itself to future repentance and pennitence. (24)
क़मि अबरूइ तू महिराबि दिल अहिलि निमाज़ ।३८।४।
ਦਿਲਿਮਨਬੇਤੂਚੂਨਾਸਤਚਿਹਗੋਇਦਾਗੋਯਾ
ਮੈਣ ਕੀ ਦੱਸਾਣ ਕਿ ਤੇਰੇ ਬਿਨਾਣ ਮੇਰੇ ਦਿਲ ਦੀ ਕੀ ਹਾਲਤ ਹੈ#
The story of both the worlds, this and the next, is a fable,
दिलि मन बे तू चूनासत चिह गोइदा गोया ।
ਹਮਚੂੰਆਣਸ਼ਮਆਕਿਦਾਇਮਬਵਦ-ਅਜ਼ਸੋਜ਼ੋਗੁਦਾਜ਼।੩੮।੫।
ਇਹ ਉਸ ਦੈਵੇ ਦੀ ਤਰਹ ਹੈ, ਜਿਸ ਨੂੰ ਹਮੇਸ਼ਾ ਹੀ ਸੜਨਾ ਤੇ ਪਿਘਲਣਾ ਪੈਣਦਾ ਹੈ ।
Because, these two are just a grain out of Akaalpurakh's total heaps of produce. (25)
हमचूं आण शमआ कि दाइम बवद-अज़ सोज़ो गुदाज़ ।३८।५।