GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 18
Display Settings
Translations
ਮੀ-ਬੁਰਦ​ਦੀਨੋ​ਦਿਲਮ​ਈਣ​ਚਸ਼ਮਿ​ਸ਼ੋਖ਼​।​
ਇਹ ਸ਼ੋਖ ਅੱਖ ਮੇਰਾ ਦੀਨ ਅਤੇ ਦਿਲ ਲੈ ਜਾਣਦੀ ਹੈ,
Believe me! That even his mendicant is the emperor of emperors,
मी-बुरद दीनो दिलम ईण चशमि शोक़ ।
ਮੀ-ਕਸ਼ਦ​ਅਜ਼​ਚਾਹਿ​ਗ਼ਮ​ਈਣ​ਚਸ਼ਮਿ​ਸ਼ੋਖ਼​।੧੮।੧।​
ਇਹ ਸ਼ੋਖ ਅੱਖ ਮੈਨੂੰ ਗਮਾਣ ॥ਚੋਣ ਬਾਹਰ ਕੱਢਦੀ ਹੈ ।
Because, he could endow the wealth of the world to anyone with just one of his glances. (27) (4)
मी-कशद अज़ चाहि ग़म ईण चशमि शोक़ ।१८।१।
ਕਾਕਲਿ​ਉ​ਫ਼ਿਤਨਾ​ਜ਼ਨਿ​ਆਲਮ​ਅਸਤ​।​
ਉਸਦੀ ਲਿੱਟ ਦੁਨੀਆ ਵਿਚ ਆਫਤ ਮਚਾ ਦਿੰਦੀ ਹੈ,
O Goyaa! Always look for the company of the devotees of Akaalpurakh,
काकलि उ फ़ितना ज़नि आलम असत ।
ਰੌਣਕ​ਅਫ਼ਜ਼ਾਇ​ਜਹਾਣ​ਈਣ​ਚਸ਼ਮਿ​ਸ਼ੋਖ​।੧੮।੨।​
ਅਤੇ ਇਕ ਸ਼ੋਖ ਅੱਖ ਦੁਨੀਆ ਨੂੰ ਰੌਣਕਾਣ ਬਖਸ਼ਦੀ ਹੈ ।
Because His seekers are always connected with Him. (27) (5)
रौणक अफ़ज़ाइ जहाण ईण चशमि शोख ।१८।२।
ਖ਼ਾਕਿ​ਪਾਇ​ਦੋਸਤੀਏ​ਦਿਲ​ਬੁਵਦ​।​
ਦਿਲ ਸੱਜਨ ਦੇ ਚਰਨਾਣ ਦੀ ਧੂੜ ਹੋ ਜਾਵੇ ,
Although my hands and feet are occupied in my mundane activities,
क़ाकि पाइ दोसतीए दिल बुवद ।
ਹਾਦੀਏ​ਰਾਹਿ​ਖ਼ੁਦਾ​ਈਣ​ਚਸ਼ਮਿ​ਸ਼ੋਖ਼​।੧੮।੩।​
ਅਤੇ ਇਹ ਸ਼ੋਖ ਅੱਖ ਰੱਬ ਦਾ ਰਾਹ ਦੱਸਣ ਵਾਲੀ ਹੋ ਜਾਵੇ ।
But what can I do, (because I am helpless) my mind is constantly thinking of my Beloved. (28) (1)
हादीए राहि क़ुदा ईण चशमि शोक़ ।१८।३।
ਕੈ​ਕੁਨਦ​ਊ​ਸੂਇ​ਗੁਲਿ​ਨਰਗਸ​ਨਿਗਾਹ​।​
ਜਿਸ ਨੇ ਉਸ ਸ਼ੋਖ ਅੱਖ ਦਾ ਸੁਆਦ ਇਕ ਵਾਰੀ ਚੱਖ ਲਿਆ,
Although the voice of 'One cannot see' keeps echoing in our ears all the times,
कै कुनद ऊ सूइ गुलि नरगस निगाह ।
ਹਰ​ਕਿ​ਦੀਦਾ​ਲੱਜ਼ਤਿ​ਆਣ​ਚਸ਼ਮ​ਸ਼ੋਖ਼​।੧੮।੪।​
ਉਹ ਨਰਗਸ ਦੇ ਫੁਲ ਵਲ ਅੱਖ ਚੁੱਕ ਕੇ ਕਦ ਵੇਖਦਾ ਹੈ ।
But still Moses kept on going to get a glimpse of the Lord. (28) (2)
हर कि दीदा लज़ति आण चशम शोक़ ।१८।४।
ਹਰ​ਕਿ​ਰਾ​ਗੋਯਾ​ਗ਼ੁਬਾਰਿ​ਦਿਲ​ਨਿਸ਼ਸਤ​।​
ਜਿਸ ਕਿਸੇ ਨੇ ਉਸ ਸ਼ੋਖ਼ ਅੱਖ ਨੂੰ ਇੱਕ ਨਜ਼ਰੇ ਵੀ ਦੇਖ ਲਿਆ,
This is not the eye that will let out any tears,
हर कि रा गोया ग़ुबारि दिल निशसत ।
ਆਣ​ਕਿ​ਦੀਦਾ​ਯਕ​ਨਿਗਾਹ​ਆਣ​ਚਸ਼ਮਿ​ਸ਼ੋਖ​।੧੮।੫।​
ਉਸ ਡੇ ਦਿਲ ਦਾ ਭਰਮ ਦੂਰ ਹੋ ਗਿਆ ।
In fact, the cup of love and devotion is always full to the brim. (28) (3)
आण कि दीदा यक निगाह आण चशमि शोख ।१८।५।