GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 16
Display Settings
Translations
ਮਸਤਰਾਬਾ-ਜਾਮਿਰੰਗੀਣਇਹਤਿਆਜ
ਇਕ ਮਸਤ ਨੂੰ ਤਾਣ ਲਾਲ ਰੰਗ ਦੇ ਜਾਮ ਨਾਲ ਗਰਜ਼ ਹੈ,
who is crazy for your divine face in exchange for the whole world? (25) (5)
मसत रा बा-जामि रंगीण इहतिआज ।
ਤਿਸ਼ਨਾਰਾਬ-ਆਬਿਸੀਰੀਣਇਹਤਿਆਜ।੧੬।੧।
ਅਤੇ ਇਕ ਤਿਹਾਏ ਨੂੰ ਠੰਡੇ ਮਿੱਠੇ ਪਾਣੀ ਦੀ ਲੋੜ ਹੈ ।
You are the light of my eyes and are abiding in them. Then whom am I looking for?
तिशना रा ब-आबि सीरीण इहतिआज ।१६।१।
ਸੁਹਬਤਿਮਰਦਾਨਿ-ਹੱਕਬਸਅਨਵਰਅਸਤ
ਰੱਬ ਦੇ ਭਗਤਾਣ ਦੀ ਸੰਗਤ ਨੂਰ ਨਾਲ ਭਰੀ ਪਈ ਹੈ ।
What would be the harm if you could emerge out of the invisible veil and show me your beautiful face? (25) (6)
सुहबति मरदानि-हक बस अनवर असत ।
ਤਾਲਿਬਾਣਰਾਹਸਤਚਦੀਣਇਹਤਿਆਜ।੧੬।੨।
ਰੱਬ ਨੂੰ ਢੂੰਡਣ ਵਾਲਿਆਣ ਨੂੰ ਬਸ ਇਸੇ ਸੰਗਤ ਦੀ ਹੀ ਲੋੜ ਹੈ ।
Goyaa says, "I am lost on your trail and am trying to look for you (the Guru) in every nook and corner, What would you lose if you were to direct this strayed and lost person towards the right path." (25) (7)
तालिबाण रा हसत चदीण इहतिआज ।१६।२।
ਅਜ਼ਤਬੱਸੁਮਕਰਦਾਈਗੁਲਸ਼ਨਜਹਾਂ
ਤੂੰ ਆਪਣੀ ਮੁਸਕਾਣ ਨਾਲ ਜਹਾਨ ਨੂੰ ਬਾਗ਼ ਬਨਾ ਸਕਦਾ ਹੈਣ,
A footstep taken towards the path of Truth is a worthwhile one,
अज़ तबसुम करदाई गुलशन जहां ।
ਹਰਕਿਦੀਦਸ਼ਕੈਬ-ਗੁਲਚੀਂਇਹਤਿਆਜ।੧੬।੩।
ਜਿਸ ਨੇ ਉਸ ਨੂੰ ਵੇਖ ਲਿਆ, ਉਸ ਨੂੰ ਮਾਲੀ ਦੀ ਕੀ ਲੋੜ ਹੈ ।
And the tongue that invokes and savors the meditation of His Naam is blessed. (26) (1)
हर कि दीदश कै ब-गुलचीं इहतिआज ।१६।३।
ਯੱਕਨਿਗਾਹਿਲੁਤਫ਼ਿਤੂਦਿਲਮੀ-ਬੁਰਦ
ਤੇਰੀ ਇੱਕ ਮੁਹੱਬਤ ਭਰੀ ਨਿਗਾਹ ਦਿਲ ਲੈ ਉਡਦੀ ਹੈ,
Whenever and wherever I look, nothing penetrates into my eyes,
यक निगाहि लुतफ़ि तू दिल मी-बुरद ।
ਬਾਜ਼ਮੀ-ਦਾਰਮਅਜ਼ਾਣਈਣਇਹਤਿਆਜ।੧੬।੪।
ਪਰ ਫਿਰ ਵੀ ਮੈਨੂੰ ਉਸੇ ਦੀ ਲੋੜ ਹੈ ।
In fact, it is His features and impressions which pervade and are imprinted into my eyes all the times. (26) (2)
बाज़ मी-दारम अज़ाण ईण इहतिआज ।१६।४।
ਨੀਸਤਗੋਯਾਗ਼ਰਿਤੂਦਰਦੋਜਹਾਣ
ਗੋਯਾ# ਤੇਰੇ ਬਿਨਾਣ ਦੋਹਾਣ ਜਹਾਨਾਣ ਵਿਚ ਹੋਰ ਕੋਈ ਨਹੀਣ,
It is the blessing of a complete and true Guru that made me aware (of this reality),
नीसत गोया ग़रि तू दर दो जहाण ।
ਬਾਤੂਦਾਰਮਅਜ਼ਦਿਲੋਦੀਣਇਹਤਿਆਜ।੧੬।੫।
ਮੈਨੂੰ ਤਾਣ ਦਿਲ ਅਤੇ ਦੀਨ ਦੀ ਕੇਵਲ ਤੇਰੇ ਲਈ ਲੋੜ ਹੈ ।
That the worldly people are inseparable from sorrows and worries. (26) (3)
बा तू दारम अज़ दिलो दीण इहतिआज ।१६।५।