GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 117
Display Settings
Translations
ਜੈ​ਸਬਦ​ਦੇਵਨ​ਉਚਾਰਿਯੋ​॥੬੦॥੨੧੬॥​
(ਤਦੋਂ) ਦੇਵਤਿਆਂ ਨੇ (ਦੁਰਗਾ ਦਾ) ਜੈ-ਘੋਸ਼ ਕਰ ਦਿੱਤਾ ॥੬੦॥੨੧੬॥
When the gods saw (Sumbh) without weapons, they began to hail the goddess.60.216.
जै सबद देवन उचारियो ॥६०॥२१६॥
ਨਭਿ​ਮਧਿ​ਬਾਜਨ​ਬਾਜਹੀ​॥​
ਆਕਾਸ਼ ਵਿਚ ਵਾਜੇ ਵਜਦੇ ਸਨ
नभि मधि बाजन बाजही ॥
ਅਵਿਲੋਕਿ​ਦੇਵਾ​ਗਾਜਹੀ​॥​
ਅਤੇ (ਇਹ ਦ੍ਰਿਸ਼) ਵੇਖ ਕੇ ਦੇਵਤੇ ਗਜਣ ਲਗ ਗਏ ਸਨ।
The musical instruments were played in the firmament and no0w the gods also began to raor.
अविलोकि देवा गाजही ॥
ਲਖਿ​ਦੇਵ​ਬਾਰੰ​ਬਾਰਹੀ​॥​
ਸਾਰੇ ਦੇਵਤੇ (ਦੇਵੀ ਨੂੰ) ਬਾਰ ਬਾਰ ਵੇਖ ਕੇ
लखि देव बारं बारही ॥
ਜੈ​ਸਬਦ​ਸਰਬ​ਪੁਕਾਰਹੀ​॥੬੧॥੨੧੭॥​
ਜੈ ਦਾ ਘੋਸ਼ ਕਰਨ ਲਗ ਗਏ ਸਨ ॥੬੧॥੨੧੭॥
The gods began to view repeatedly and raise shouts of victory.61.217.
जै सबद सरब पुकारही ॥६१॥२१७॥
ਰਣਿ​ਕੋਪਿ​ਕਾਲ​ਕਰਾਲੀਯੰ​॥​
ਰਣ-ਭੂਮੀ ਵਿਚ ਕਾਲੀ ਕ੍ਰੋਧ ਨਾਲ ਭਿਆਨਕ ਰੂਪ ਧਾਰ ਕੇ ਫਿਰ ਰਹੀ ਸੀ।
रणि कोपि काल करालीयं ॥
ਖਟ​ਅੰਗ​ਪਾਣਿ​ਉਛਾਲੀਯੰ​॥​
(ਉਸ ਨੇ) ਛੇ ਹੱਥਾਂ ਅਤੇ ਭੁਜਾਵਾਂ ਨੂੰ ਉਤੇ ਉਛਾਲਿਆ ਹੋਇਆ ਸੀ।
Now in great rage in the battlefield, the dreadful Kali raised six hands of her arms powerfully
खट अंग पाणि उछालीयं ॥
ਸਿਰਿ​ਸੁੰਭ​ਹਥ​ਦੁਛੰਡੀਯੰ​॥​
ਫਿਰ ਸੁੰਭ ਕੇ ਸਿਰ ਵਿਚ ਦੋਵੇਂ ਹੱਥ ਦੇ ਮਾਰੇ,
सिरि सुंभ हथ दुछंडीयं ॥
ਇਕ​ਚੋਟਿ​ਦੁਸਟ​ਬਿਹੰਡੀਯੰ​॥੬੨॥੨੧੮॥​
ਇਕੋ ਸਟ ਨਾਲ ਦੁਸ਼ਟ ਨੂੰ ਮਾਰ ਮੁਕਾਇਆ ॥੬੨॥੨੧੮॥
And struck them on the head of Sumbh and with one blow she destroyed the tyrant.62.218.
इक चोटि दुसट बिहंडीयं ॥६२॥२१८॥
ਦੋਹਰਾ​॥​
ਦੋਹਰਾ:
DOHRA
दोहरा ॥
ਜਿਮ​ਸੁੰਭਾਸੁਰ​ਕੋ​ਹਨਾ​ਅਧਿਕ​ਕੋਪ​ਕੈ​ਕਾਲਿ​॥​
ਹੇ ਕਾਲੀ। ਜਿਵੇਂ (ਤੂੰ) ਬਹੁਤ ਕ੍ਰੋਧ ਕਰ ਕੇ ਸੁੰਭ ਦੈਂਤ ਨੂੰ ਮਾਰਿਆ ਸੀ,
The manner in which, with extreme fury, Kali destroyed the demon-king Sumbh
जिम सुंभासुर को हना अधिक कोप कै कालि ॥
ਤ੍ਯੋ​ਸਾਧਨ​ਕੇ​ਸਤ੍ਰੁ​ਸਭ​ਚਾਬਤ​ਜਾਹ​ਕਰਾਲ​॥੬੩॥੨੧੯॥​
(ਤਿਵੇਂ) ਸੰਤਾਂ ਦੇ ਸਾਰੇ ਵੈਰੀਆਂ ਨੂੰ ਭਿਆਨਕ ਰੂਪ ਧਾਰ ਕੇ ਚਬ ਜਾਇਆ ਕਰ ॥੬੩॥੨੧੯॥
All the enemies of the saints are destroyed in the same manner.63.219.
त्यो साधन के सत्रु सभ चाबत जाह कराल ॥६३॥२१९॥
ਇਤਿ​ਸ੍ਰੀ​ਬਚਿਤ੍ਰ​ਨਾਟਕੇ​ਚੰਡੀ​ਚਰਿਤ੍ਰੇ​ਸੁੰਭ​ਬਧਹ​ਖਸਟਮੋ​ਧਿਆਯ​ਸੰਪੂਰਨਮ​ਸਤੁ​ਸੁਭਮ​ਸਤੁ​॥੬॥​
ਇਥੇ ਸ੍ਰੀ ਬਚਿਤ੍ਰ ਨਾਟਕ ਦੇ 'ਚੰਡੀ-ਚਰਿਤ੍ਰ' ਪ੍ਰਸੰਗ ਦੇ 'ਸੁੰਭ-ਬਧ' ਨਾਂ ਦੇ ਛੇਵੇਂ ਅਧਿਆਇ ਦੀ ਸ਼ੁਭ ਸਮਾਪਤੀ ॥੬॥
Here ends the Sixth Chapter entitled ‘The Killing of Sumbh’ of Chandi Charitra in BACHITTAR NATAK.6.
इति स्री बचित्र नाटके चंडी चरित्रे सुंभ बधह खसटमो धिआय संपूरनम सतु सुभम सतु ॥६॥
ਅਥ​ਜੈਕਾਰ​ਸਬਦ​ਕਥਨੰ​॥​
ਹੁਣ ਜੈਕਾਰ ਸ਼ਬਦ ਦਾ ਕਥਨ
NOW THE WORDS OF VICTORY ARE RELATED:
अथ जैकार सबद कथनं ॥
ਬੇਲੀ​ਬਿਦ੍ਰਮ​ਛੰਦ​॥​
ਬੇਲੀ ਬਿਦ੍ਰਮ ਛੰਦ:
BELI BINDRAM STANZA
बेली बिद्रम छंद ॥
ਜੈ​ਸਬਦ​ਦੇਵ​ਪੁਕਾਰ​ਹੀ​॥​
ਦੇਵਤੇ ਜੈ-ਜੈ-ਕਾਰ ਦੇ ਸ਼ਬਦ ਬੋਲਦੇ ਸਨ,
जै सबद देव पुकार ही ॥
ਸਬ​ਫੂਲਿ​ਫੂਲਨ​ਡਾਰ​ਹੀ​॥​
ਸਭ ਖੁਸ਼ ਹੋ ਕੇ ਫੁਲ ਸੁਟਦੇ ਸਨ।
All the gods are hailing the victory of the goddess and showering the flowers.
सब फूलि फूलन डार ही ॥
ਘਨਸਾਰ​ਕੁੰਕਮ​ਲਿਆਇ​ਕੈ​॥​
ਕੇਸਰ ਅਤੇ ਚੰਦਨ ਲਿਆ ਕੇ
घनसार कुंकम लिआइ कै ॥
ਟੀਕਾ​ਦੀਯ​ਹਰਖਾਇ​ਕੈ​॥੧॥੨੨੦॥​
(ਦੇਵਤਿਆਂ ਨੇ) ਖੁਸ਼ੀ ਨਾਲ (ਦੇਵੀ ਨੂੰ) ਤਿਲਕ ਕਰ ਦਿੱਤਾ ॥੧॥੨੨੦॥
They brought the saffron and with great delight they applied the mark on their foreheds.1.220.
टीका दीय हरखाइ कै ॥१॥२२०॥
ਚੌਪਈ​॥​
ਚੌਪਈ:
CHAUPAI
चौपई ॥
ਉਸਤਤਿ​ਸਬ​ਹੂੰ​ਕਰੀ​ਅਪਾਰਾ​॥​
ਸਭ ਨੇ ਮਿਲ ਕੇ (ਦੇਵੀ ਦੀ) ਬਹੁਤ ਉਸਤਤ ਕੀਤੀ।
उसतति सब हूं करी अपारा ॥
ਬ੍ਰਹਮ​ਕਵਚ​ਕੋ​ਜਾਪ​ਉਚਾਰਾ​॥​
'ਬ੍ਰਹਮ-ਕਵਚ' ਜਾਪ ਨੂੰ ਪੜ੍ਹਿਆ।
All of them extremely eulogized the goddess and repeated the mantra known as “Brahm-Kavach”.
ब्रहम कवच को जाप उचारा ॥
ਸੰਤ​ਸੰਬੂਹ​ਪ੍ਰਫੁਲਤ​ਭਏ​॥​
ਸਾਰੇ ਸੰਤ ਆਨੰਦਿਤ ਹੋ ਗਏ
संत संबूह प्रफुलत भए ॥
ਦੁਸਟ​ਅਰਿਸਟ​ਨਾਸ​ਹੁਐ​ਗਏ​॥੨॥੨੨੧॥​
ਕਿਉਂਕਿ ਸਾਰੇ ਵੱਡੇ ਦੁਸ਼ਟਾਂ ਦਾ ਨਾਸ਼ ਹੋ ਗਿਆ ਸੀ ॥੨॥੨੨੧॥
All the saints were pleased because the tyrants have been destroyed.2.221.
दुसट अरिसट नास हुऐ गए ॥२॥२२१॥
ਸਾਧਨ​ਕੋ​ਸੁਖ​ਬਢੇ​ਅਨੇਕਾ​॥​
ਸਾਧਾਂ (ਦੇਵਤਿਆਂ) ਦਾ ਸੁਖ ਅਨੇਕ ਤਰ੍ਹਾਂ ਨਾਲ ਵਧਣ ਲਗਿਆ
साधन को सुख बढे अनेका ॥
ਦਾਨਵ​ਦੁਸਟ​ਨ​ਬਾਚਾ​ਏਕਾ​॥​
ਕਿਉਂਕਿ ਇਕ ਵੀ ਦੁਸ਼ਟ ਦਾਨਵ ਬਾਕੀ ਨਹੀਂ ਬਚਿਆ।
The comfort of the saints increased in many ways and not even one demon could survive.
दानव दुसट न बाचा एका ॥
ਸੰਤ​ਸਹਾਇ​ਸਦਾ​ਜਗ​ਮਾਈ​॥​
ਜਗਤ ਮਾਤਾ (ਦੇਵੀ) ਸਦਾ ਸੰਤਾਂ ਦੀ ਸਹਾਇਕ ਹੈ
संत सहाइ सदा जग माई ॥
ਜਹ​ਤਹ​ਸਾਧਨ​ਹੋਇ​ਸਹਾਈ​॥੩॥੨੨੨॥​
ਅਤੇ ਜਿਥੇ ਕਿਥੇ ਉਨ੍ਹਾਂ ਦੀ ਸਹਾਇਕ ਹੁੰਦੀ ਹੈ ॥੩॥੨੨੨॥
The mother of the universe ever helps the saints and is helpful to them everywhere.3.222.
जह तह साधन होइ सहाई ॥३॥२२२॥
ਦੇਵੀ​ਜੂ​ਕੀ​ਉਸਤਤਿ​॥​
ਦੇਵੀ ਜੀ ਦੀ ਉਸਤਤ:
Eulogy of the Goddess:
देवी जू की उसतति ॥
ਭੁਜੰਗ​ਪ੍ਰਯਾਤ​ਛੰਦ​॥​
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਨਮੋ​ਜੋਗ​ਜ੍ਵਾਲੰ​ਧਰੀਯੰ​ਜੁਆਲੰ​॥​
ਯੋਗ-ਅਗਨੀ ਦੀ ਅਗਨੀ ਨੂੰ ਧਾਰਨ ਕਰਨ ਵਾਲੀ (ਦੇਵੀ) ਨੂੰ ਨਮਸਕਾਰ ਹੈ;
O Yoga-fire, Enlightener of the Earth! I salute Thee.
नमो जोग ज्वालं धरीयं जुआलं ॥
ਨਮੋ​ਸੁੰਭ​ਹੰਤੀ​ਨਮੋ​ਕਰੂਰ​ਕਾਲੰ​॥​
ਸੁੰਭ ਨੂੰ ਮਾਰਨ ਵਾਲੀ ਨੂੰ ਨਮਸਕਾਰ ਹੈ; ਭਿਆਨਕ ਕਾਲ-ਰੂਪਣੀ ਨੂੰ ਨਮਸਕਾਰ ਹੈ;
O the Destroyer of Sumbh and dreadful manifestation of Death!
नमो सुंभ हंती नमो करूर कालं ॥
ਨਮੋ​ਸ੍ਰੋਣ​ਬੀਰਜਾਰਦਨੀ​ਧੂਮ੍ਰ​ਹੰਤੀ​॥​
ਰਕਤਬੀਜ ਨੂੰ ਮਾਰਨ ਵਾਲੀ ਅਤੇ ਧੂਮ੍ਰਲੋਚਨ ਨੂੰ ਨਸ਼ਟ ਕਰਨ ਵਾਲੀ ਨੂੰ ਨਮਸਕਾਰ ਹੈ;
O the Destroyer of Dhumar Nain , O the Destroyer of Rakat Beej!
नमो स्रोण बीरजारदनी धूम्र हंती ॥
ਨਮੋ​ਕਾਲਿਕਾ​ਰੂਪ​ਜੁਆਲਾ​ਜਯੰਤੀ​॥੪॥੨੨੩॥​
ਜੁਆਲਾ ਰੂਪ ਵਾਲੀ ਅਤੇ ਜੇਤੂ ਕਾਲਕਾ ਨੂੰ ਨਮਸਕਾਰ ਹੈ ॥੪॥੨੨੩॥
O Blazing like fire Kalika! I salute Thee.4.223.
नमो कालिका रूप जुआला जयंती ॥४॥२२३॥
ਨਮੋ​ਅੰਬਿਕਾ​ਜੰਭਹਾ​ਜੋਤਿ​ਰੂਪਾ​॥​
ਅੰਬਕਾ, ਜੰਭਹਾ (ਜੰਭ ਦੈਂਤ ਨੂੰ ਮਾਰਨ ਵਾਲੀ) ਅਤੇ ਜੋਤ-ਸਰੂਪ ਨੂੰ ਨਮਸਕਾਰ ਹੈ;
O Ambika! O Jambhaha (the killer of the demon Jambh) O manifestation of Light! I salute Thee.
नमो अंबिका जंभहा जोति रूपा ॥
ਨਮੋ​ਚੰਡ​ਮੁੰਡਾਰਦਨੀ​ਭੂਪਿ​ਭੂਪਾ​॥​
ਚੰਡ-ਮੁੰਡ ਨੂੰ ਮਾਰਨ ਵਾਲੀ ਅਤੇ ਰਾਜ-ਰਾਜੇਸ਼੍ਵਰੀ ਨੂੰ ਨਮਸਕਾਰ ਹੈ;
O the killer of Chand and Mund! O the Sovereign of Sovereigns! I salute Thee.
नमो चंड मुंडारदनी भूपि भूपा ॥
ਨਮੋ​ਚਾਮਰੰ​ਚੀਰਣੀ​ਚਿਤ੍ਰ​ਰੂਪੰ​॥​
ਚਾਮਰ ਦੈਂਤ ਨੂੰ ਚੀਰਨ ਵਾਲੀ ਚਿਤਰ-ਰੂਪਣੀ ਨੂੰ ਨਮਸਕਾਰ ਹੈ;
O the sawer of the demon Chamar! O the one looking like a portrait! I salute Thee.
नमो चामरं चीरणी चित्र रूपं ॥
ਨਮੋ​ਪਰਮ​ਪ੍ਰਗਿਯਾ​ਬਿਰਾਜੈ​ਅਨੂਪੰ​॥੫॥੨੨੪॥​
ਉਪਮਾ ਤੋਂ ਰਹਿਤ ਬਿਰਾਜਣ ਵਾਲੀ ਪਰਮ-ਪ੍ਰਗਿਆ ਨੂੰ ਨਮਸਕਾਰ ਹੈ ॥੫॥੨੨੪॥
O the bearer of knowledge, unique one! I Salute Thee.5.224.
नमो परम प्रगिया बिराजै अनूपं ॥५॥२२४॥
ਨਮੋ​ਪਰਮ​ਰੂਪਾ​ਨਮੋ​ਕ੍ਰੂਰ​ਕਰਮਾ​॥​
ਪਰਮ-ਰੂਪਾ ਨੂੰ ਨਮਸਕਾਰ ਹੈ; ਭਿਆਨਕ ਕਰਮ ਕਰਨ ਵਾਲੀ ਨੂੰ ਨਮਸਕਾਰ ਹੈ;
O the supreme manifestation of the doer of dreadful actions! I salute thee.
नमो परम रूपा नमो क्रूर करमा ॥
ਨਮੋ​ਰਾਜਸਾ​ਸਾਤਕਾ​ਪਰਮ​ਬਰਮਾ​॥​
ਰਜੋ, ਸਤੋ (ਆਦਿ ਗੁਣਾਂ ਨੂੰ ਧਾਰਨ ਕਰਨ ਵਾਲੀ) ਅਤੇ ਸ੍ਰੇਸ਼ਠ ਕਵਚ (ਬਰਮਾ) ਵਾਲੀ ਨੂੰ ਨਮਸਕਾਰ ਹੈ;
O the bearer of the three modes of Rajas, Sattva and Tamas.
नमो राजसा सातका परम बरमा ॥
ਨਮੋ​ਮਹਿਖ​ਦਈਤ​ਕੋ​ਅੰਤ​ਕਰਣੀ​॥​
ਮਹਿਖਲੇ ਦੈਂਤ ਦਾ ਅੰਤ ਕਰਨ ਵਾਲੀ ਨੂੰ ਨਮਸਕਾਰ ਹੈ;
O the manifestation of supreme steel armour, O the destroyer of Mahishasura.
नमो महिख दईत को अंत करणी ॥
ਨਮੋ​ਤੋਖਣੀ​ਸੋਖਣੀ​ਸਰਬ​ਇਰਣੀ​॥੬॥੨੨੫॥​
ਸਭ ਨੂੰ ਤ੍ਰਿਪਤ ਕਰਨ ਵਾਲੀ, ਸੁਕਾਉਣ ਵਾਲੀ ਅਤੇ ਪ੍ਰੇਰਨ ਵਾਲੀ ਨੂੰ ਨਮਸਕਾਰ ਹੈ ॥੬॥੨੨੫॥
Destroyer of all, the killer of all! I salute Thee.6.225.
नमो तोखणी सोखणी सरब इरणी ॥६॥२२५॥
ਬਿੜਾਲਾਛ​ਹੰਤੀ​ਕਰੂਰਾਛ​ਘਾਯਾ​॥​
ਬਿੜਾਲਾਛ (ਦੈਂਤ) ਨੂੰ ਮਾਰਨ ਵਾਲੀ ਅਤੇ ਕਰੂਰਾਛ (ਦੈਂਤ) ਨੂੰ ਨਸ਼ਟ ਕਰਨ ਵਾਲੀ,
बिड़ालाछ हंती करूराछ घाया ॥
ਦਿਜਗਿ​ਦਯਾਰਦਨੀਅੰ​ਨਮੋ​ਜੋਗ​ਮਾਯਾ​॥​
ਬ੍ਰਾਹਮਣਾਂ ਦੇ ਮੁਖੀ (ਬ੍ਰਹਮਾ) ਉਤੇ ਪਸੀਜਣ ਵਾਲੀ ('ਅਰਦਨੀਅੰ') ਅਤੇ ਯੋਗਚੰਡੀ ਮਾਇਆ ਨੂੰ ਨਮਸਕਾਰ ਹੈ;
O the killer of Biralachh, the destroyer of Karurachh.
दिजगि दयारदनीअं नमो जोग माया ॥
ਨਮੋ​ਭਈਰਵੀ​ਭਾਰਗਵੀਅੰ​ਭਵਾਨੀ​॥​
ਭੈਰਵੀ, ਭਾਰਗਵੀ ਅਤੇ ਭਵਾਨੀ ਨੂੰ ਨਮਸਕਾਰ ਹੈ;
O the one showing mercy on Brahma in her delight, O Yog Maya! I salute Thee.
नमो भईरवी भारगवीअं भवानी ॥
ਨਮੋ​ਜੋਗ​ਜ੍ਵਾਲੰ​ਧਰੀ​ਸਰਬ​ਮਾਨੀ​॥੭॥੨੨੬॥​
ਯੋਗਅਗਨੀ ਨੂੰ ਧਾਰਨ ਕਰਨ ਵਾਲੀ ਅਤੇ ਸਭ ਤੋਂ ਮਾਨਤਾ ਪ੍ਰਾਪਤ ਕਰਨ ਵਾਲੀ ਨੂੰ ਨਮਸਕਾਰ ਹੈ ॥੭॥੨੨੬॥
O Bhairavi, Bhavani, Jalandhari and the Destiny through all! I salute Thee.7.226.
नमो जोग ज्वालं धरी सरब मानी ॥७॥२२६॥
ਅਧੀ​ਉਰਧਵੀ​ਆਪ​ਰੂਪਾ​ਅਪਾਰੀ​॥​
ਉਪਰ-ਹੇਠਾਂ ਵਿਚ ਵਿਆਪਤ ਹੋਣ ਵਾਲੀ ਅਪਾਰ-ਰੂਪਾ (ਨੂੰ ਨਮਸਕਾਰ ਹੈ);
Thou art seated everywhere, up and below.
अधी उरधवी आप रूपा अपारी ॥
ਰਮਾ​ਰਸਟਰੀ​ਕਾਮ​ਰੂਪਾ​ਕੁਮਾਰੀ​॥​
ਸਭ ਨੂੰ ਆਨੰਦ ਦੇਣ ਵਾਲੀ ('ਰਮਾ') ਰਾਜ-ਸਾਜ ('ਰਸਟਰੀ') ਕਰਨ ਵਾਲੀ, ਕਾਮ ਰੂਪ ਵਾਲੀ (ਕਾਮਾਖਿਆ) ਕੁਮਾਰੀ (ਨੂੰ ਨਮਸਕਾਰ ਹੈ);
Thou art Lakshmi, Kamakhya and Kumar Kanya.
रमा रसटरी काम रूपा कुमारी ॥
ਭਵੀ​ਭਾਵਨੀ​ਭਈਰਵੀ​ਭੀਮ​ਰੂਪਾ​॥​
ਭਵਾਨੀ, ਸ਼ਰਧਾ, ਭੈਰਵੀ ਅਤੇ ਭੀਮਾ (ਨੂੰ ਨਮਸਕਾਰ ਹੈ);
Thou art Bhavani and manifestation of Bhairavi and Bhima,
भवी भावनी भईरवी भीम रूपा ॥
ਨਮੋ​ਹਿੰਗੁਲਾ​ਪਿੰਗੁਲਾਯੰ​ਅਨੂਪਾ​॥੮॥੨੨੭॥​
ਹਿੰਗੁਲਾ, ਪਿੰਗੁਲਾ ਅਤੇ ਅਨੂਪਮਾ ਨੂੰ ਨਮਸਕਾਰ ਹੈ ॥੮॥੨੨੭॥
Thou art seated at Hinglaj and Pinglaj, Thou art unique! I salute Thee.8.227.
नमो हिंगुला पिंगुलायं अनूपा ॥८॥२२७॥
ਨਮੋ​ਜੁਧਨੀ​ਕ੍ਰੁਧਨੀ​ਕ੍ਰੂਰ​ਕਰਮਾ​॥​
ਯੁੱਧ ਕਰਨ ਵਾਲੀ, ਕ੍ਰੋਧ ਕਰਨ ਵਾਲੀ, ਭਿਆਨਕ ਕਰਮ ਕਰਨ ਵਾਲੀ ਨੂੰ ਨਮਸਕਾਰ ਹੈ;
Thou art the performer of dreadful acts, while infuriated in the battlefield.
नमो जुधनी क्रुधनी क्रूर करमा ॥
ਮਹਾ​ਬੁਧਿਨੀ​ਸਿਧਿਨੀ​ਸੁਧ​ਕਰਮਾ​॥​
ਮਹਾਨ ਬੁੱਧੀ ਵਾਲੀ, ਸਿੱਧੀਆਂ ਵਾਲੀ ਅਤੇ ਸ਼ੁੱਧ ਕਰਮਾਂ ਵਾਲੀ (ਨੂੰ ਨਮਸਕਾਰ ਹੈ);
Thou art most wise, master of powers and doer of pure deeds.
महा बुधिनी सिधिनी सुध करमा ॥
ਪਰੀ​ਪਦਮਿਨੀ​ਪਾਰਬਤੀ​ਪਰਮ​ਰੂਪਾ​॥​
ਅਪੱਛਰਾ, ਪਦਮਨੀ ਅਤੇ ਪਾਰਬਤੀ ਵਰਗੇ ਪਰਮ ਰੂਪਾਂ ਵਾਲੀ (ਨੂੰ ਨਮਸਕਾਰ ਹੈ);
Thou art most beautiful like and apsara (heavenly damsel), Padmini and the goddess Parbati.
परी पदमिनी पारबती परम रूपा ॥
ਸਿਵੀ​ਬਾਸਵੀ​ਬ੍ਰਾਹਮੀ​ਰਿਧ​ਕੂਪਾ​॥੯॥੨੨੮॥​
ਸ਼ਿਵ-ਸ਼ਕਤੀ, ਇੰਦਰ-ਸ਼ਕਤੀ (ਬਾਸਵੀ) ਬ੍ਰਹਮਾ-ਸ਼ਕਤੀ ਅਤੇ ਕੁਬੇਰ ਸ਼ਕਤੀ ('ਰਿਧ-ਕੂਪਾ') (ਨੂੰ ਨਮਸਕਾਰ ਹੈ) ॥੯॥੨੨੮॥
Thou art the source of power of Shiva, the power of Indra and the power of Brahma! I salute Thee.9.228.
सिवी बासवी ब्राहमी रिध कूपा ॥९॥२२८॥
ਮਿੜਾ​ਮਾਰਜਨੀ​ਸੂਰਤਵੀ​ਮੋਹ​ਕਰਤਾ​॥​
ਮਿੜਾ (ਮ੍ਰਿੜ ਰੁਦ੍ਰ ਦੀ ਸ਼ਕਤੀ) ਮਾਰਜਨੀ (ਦੋਸ਼ਾਂ ਨੂੰ ਦੂਰ ਕਰਨ ਵਾਲੀ) ਸੂਰਤਵੀ (ਦਇਆ ਕਰਨ ਵਾਲੀ) ਅਤੇ ਮੋਹ ਕਰਨ ਵਾਲੀ (ਨੂੰ ਨਮਸਕਾਰ ਹੈ)
Enchantress of the ghosts and goblins!
मिड़ा मारजनी सूरतवी मोह करता ॥
ਪਰਾ​ਪਸਟਣੀ​ਪਾਰਬਤੀ​ਦੁਸਟ​ਹਰਤਾ​॥​
ਪਰਾ (ਬ੍ਰਹਮਵਿਦਿਆ) ਪਸਟਣੀ (ਪ੍ਰਸੰਨ ਹੋਣ ਵਾਲੀ) ਪਾਰਬਤੀ ਅਤੇ ਦੁਸ਼ਟਾਂ ਨੂੰ ਮਾਰਨ ਵਾਲੀ (ਨੂੰ ਨਮਸਕਾਰ ਹੈ);
Thou art the greatest apsara, Parbati and the killer of tyrants.
परा पसटणी पारबती दुसट हरता ॥
ਨਮੋ​ਹਿੰਗੁਲਾ​ਪਿੰਗੁਲਾ​ਤੋਤਲਾਯੰ​॥​
ਹਿੰਗੁਲਾ, ਪਿੰਗੁਲਾ ਅਤੇ ਤੋਤਲਾ ਨੂੰ ਨਮਸਕਾਰ ਹੈ;
Performer of gentle acts like children at the places like Hinglaj and Pinglaj.
नमो हिंगुला पिंगुला तोतलायं ॥
ਨਮੋ​ਕਾਰਤਿਕ੍ਯਾਨੀ​ਸਿਵਾ​ਸੀਤਲਾਯੰ​॥੧੦॥੨੨੯॥​
ਕਾਰਤਿਕਯਾਨੀ (ਕਾਰਤੀਕੇਯ-ਸ਼ਕਤੀ) ਸ਼ਿਵਾ ਅਤੇ ਸੀਤਲਾ ਨੂੰ ਨਮਸਕਾਰ ਹੈ ॥੧੦॥੨੨੯॥
Thou art the power of Kartikeya and Shiva etc.! I salute thee.10.229.
नमो कारतिक्यानी सिवा सीतलायं ॥१०॥२२९॥
ਭਵੀ​ਭਾਰਗਵੀਯੰ​ਨਮੋ​ਸਸਤ੍ਰ​ਪਾਣੰ​॥​
ਭਵੀ (ਯਮ-ਸ਼ਕਤੀ) ਭਾਰਗਵੀ (ਭ੍ਰਿਗੂ-ਸ਼ਕਤੀ) ਅਤੇ ਸ਼ਸਤ੍ਰ ਧਾਰਨ ਕਰਨ ਵਾਲੀ ਨੂੰ ਨਮਸਕਾਰ ਹੈ;
O the power of Yama, O the power of Bhrigu and the the wielder of weapons in Thy hands, I salute Thee.
भवी भारगवीयं नमो ससत्र पाणं ॥
ਨਮੋ​ਅਸਤ੍ਰ​ਧਰਤਾ​ਨਮੋ​ਤੇਜ​ਮਾਣੰ​॥​
ਅਸਤ੍ਰ ਧਾਰਨ ਕਰਨ ਵਾਲੀ ਨੂੰ ਨਮਸਕਾਰ ਹੈ; ਤੇਜ ਨੂੰ ਮਾਣ ਦੇਣ ਵਾਲੀ ਨੂੰ ਨਮਸਕਾਰ ਹੈ;
Thou art the wearer of arms, most Glorious
नमो असत्र धरता नमो तेज माणं ॥
ਜਯਾ​ਅਜਯਾ​ਚਰਮਣੀ​ਚਾਵਡਾਯੰ​॥​
ਜਿਤ ਪ੍ਰਾਪਤ ਕਰਨ ਵਾਲੀ, ਨਾ ਜਿਤੇ ਜਾ ਸਕਣ ਵਾਲੀ, ਚੁੜੇਲਾਂ ਨੂੰ ਚਬਣ ਵਾਲੀ (ਨੂੰ ਨਮਸਕਾਰ ਹੈ);
Unconquerable for ever and conqueror of all, bearer of elegant shield
जया अजया चरमणी चावडायं ॥
ਕ੍ਰਿਪਾ​ਕਾਲਿਕਾਯੰ​ਨਯੰ​ਨਿਤਿ​ਨਿਆਯੰ​॥੧੧॥੨੩੦॥​
ਕ੍ਰਿਪਾ (ਕਰਨ ਵਾਲੀ) ਕਾਲਕਾ ਰੂਪ ਵਾਲੀ, ਨਿੱਤ ਨਵੇਂ ਅਤੇ ਨਿਆਇਸ਼ੀਲ ਰੂਪ ਵਾਲੀ ਨੂੰ ਨਮਸਕਾਰ ਹੈ ॥੧੧॥੨੩੦॥
And performer of justice at all times, the Merciful Kalika! I salute thee. 11.230.
क्रिपा कालिकायं नयं निति निआयं ॥११॥२३०॥
ਨਮੋ​ਚਾਪਣੀ​ਚਰਮਣੀ​ਖੜਗ​ਪਾਣੰ​॥​
ਹੱਥ ਵਿਚ ਧਨੁਸ਼ ਧਾਰਨ ਕਰਨ ਵਾਲੀ ('ਚਾਪਣੀ') ਢਾਲ ਧਾਰਨ ਕਰਨ ਵਾਲੀ ('ਚਰਮਣੀ') ਹੱਥ ('ਪਾਣੰ') ਵਿਚ ਖੜਗ ਧਾਰਨ ਕਰਨ ਵਾਲੀ ਨੂੰ ਨਮਸਕਾਰ ਹੈ;
O the wielder of bow, sword, shield and mace,
नमो चापणी चरमणी खड़ग पाणं ॥
ਗਦਾ​ਪਾਣਿਣੀ​ਚਕ੍ਰਣੀ​ਚਿਤ੍ਰ​ਮਾਣੰ​॥​
ਹੱਥ ਵਿਚ ਗਦਾ ਫੜਨ ਵਾਲੀ, ਚੱਕਰ ਧਾਰਨ ਕਰਨ ਵਾਲੀ ਅਤੇ ਚਿਤਰ ਸਰੂਪੀ ਨੂੰ ਨਮਸਕਾਰ ਹੈ;
The user of the disc, and of the honoured portrait, I salute Thee.
गदा पाणिणी चक्रणी चित्र माणं ॥
ਨਮੋ​ਸੂਲਣੀ​ਸਹਥੀ​ਪਾਣਿ​ਮਾਤਾ​॥​
ਹੱਥ ਵਿਚ ਤ੍ਰਿਸ਼ੂਲ ਧਾਰਨ ਕਰਨ ਵਾਲੀ ਅਤੇ ਸੈਹੱਥੀ ਫੜਨ ਵਾਲੀ ਮਾਤਾ ਨੂੰ ਨਮਸਕਾਰ ਹੈ;
Thou art the mother of the universe and wielder of trident and dagger.
नमो सूलणी सहथी पाणि माता ॥
ਨਮੋ​ਗਿਆਨ​ਬਿਗਿਆਨ​ਕੀ​ਗਿਆਨ​ਗਿਆਤਾ​॥੧੨॥੨੩੧॥​
ਗਿਆਨ ਅਤੇ ਵਿਗਿਆਨ ਦੇ ਗਿਆਨ ਨੂੰ ਜਾਣਨ ਵਾਲੀ ਨੂੰ ਨਮਸਕਾਰ ਹੈ ॥੧੨॥੨੩੧॥
Thou art the knower of all the knowledge of all sciences! I salute Thee.12.231.
नमो गिआन बिगिआन की गिआन गिआता ॥१२॥२३१॥
ਨਮੋ​ਪੋਖਣੀ​ਸੋਖਣੀਅੰ​ਮ੍ਰਿੜਾਲੀ​॥​
ਪਾਲਨ ਕਰਨ ਵਾਲੀ, ਸੁਕਾਉਣ ਵਾਲੀ ਅਤੇ ਮ੍ਰਿੜਾਲੀ (ਮੁਰਦਿਆਂ ਦੀ ਸਵਾਰੀ ਕਰਨ ਵਾਲੀ) ਨੂੰ ਨਮਸਕਾਰ ਹੈ;
Thou art the preserver and destroyer of all, science! Thou art the rider of the dead.
नमो पोखणी सोखणीअं म्रिड़ाली ॥
ਨਮੋ​ਦੁਸਟ​ਦੋਖਾਰਦਨੀ​ਰੂਪ​ਕਾਲੀ​॥​
ਦੁਸ਼ਟਾਂ ਨੂੰ ਦੁਖ ਦੇਣ ਲਈ ਕਾਲੀ ਦਾ ਰੂਪ ਧਾਰਨ ਕਰਨ ਵਾਲੀ ਨੂੰ ਨਮਸਕਾਰ ਹੈ;
Thou art the destroyer of tyrants in the manifestation of Kali, I salute Thee.
नमो दुसट दोखारदनी रूप काली ॥
ਨਮੋ​ਜੋਗ​ਜੁਆਲਾ​ਨਮੋ​ਕਾਰਤਿਕ੍ਯਾਨੀ​॥​
ਯੋਗ-ਅਗਨੀ ਨੂੰ ਨਮਸਕਾਰ ਹੈ; ਕਾਰਤੀਕੇਯ ਸ਼ਕਤੀ ਨੂੰ ਨਮਸਕਾਰ ਹੈ;
O Yoga-fire! the power of Kartikeya
नमो जोग जुआला नमो कारतिक्यानी ॥
ਨਮੋ​ਅੰਬਿਕਾ​ਤੋਤਲਾ​ਸ੍ਰੀ​ਭਵਾਨੀ​॥੧੩॥੨੩੨॥​
ਅੰਬਕਾ, ਤੋਤਲਾ ਅਤੇ ਸ੍ਰੀ ਭਵਾਨੀ ਨੂੰ ਨਮਸਕਾਰ ਹੈ ॥੧੩॥੨੩੨॥
O Ambika! o Bhavani! I salute Thee.13.232.
नमो अंबिका तोतला स्री भवानी ॥१३॥२३२॥
ਨਮੋ​ਦੋਖ​ਦਾਹੀ​ਨਮੋ​ਦੁਖ੍ਯ​ਹਰਤਾ​॥​
ਦੁਖਾਂ ਨੂੰ ਸਾੜਨ ਵਾਲੀ ਨੂੰ ਨਮਸਕਾਰ ਹੈ, ਦੁਖਾਂ ਨੂੰ ਹਰਨ ਵਾਲੀ ਨੂੰ ਨਮਸਕਾਰ ਹੈ;
O the effacer and destroyer of sorrows!
नमो दोख दाही नमो दुख्य हरता ॥
ਨਮੋ​ਸਸਤ੍ਰਣੀ​ਅਸਤ੍ਰਣੀ​ਕਰਮ​ਕਰਤਾ​॥​
ਅਸਤ੍ਰਾਂ ਅਤੇ ਸ਼ਸਤ੍ਰਾਂ ਨਾਲ ਕਰਮ ਕਰਨ ਵਾਲੀ ਨੂੰ ਨਮਸਕਾਰ ਹੈ;
O the wager of war with weapons and arms!
नमो ससत्रणी असत्रणी करम करता ॥