GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 809
Display Settings
Translations
ਹੋ​ਕਬਿਤ​ਕਾਬਿ​ਕੇ​ਮਾਝਿ​ਨਿਸੰਕ​ਪ੍ਰਮਾਨੀਐ​॥੧੩੧੮॥​
(ਇਸ ਦਾ) ਕਬਿੱਤਾਂ ਜਾਂ ਕਾਵਿ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੩੧੮॥
Saying the word “Agnjim”, then uttering “ari ari”, add the word “Nrip” four times ,then speaking the word “Ripu” recognize the names of Tupak and use them unhesitatingly in the stanzas of poetry.1318.
हो कबित काबि के माझि निसंक प्रमानीऐ ॥१३१८॥
ਇਤਿ​ਸ੍ਰੀ​ਨਾਮ​ਮਾਲਾ​ਪੁਰਾਣ​ਸ੍ਰੀ​ਤੁਪਕ​ਨਾਮ​ਪਾਚਵੋਂ​ਧਿਆਇ​ਸਮਾਪਤਮ​ਸਤ​ਸੁਭਮ​ਸਤੁ​॥੪॥​
ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਤੁਪਕ ਨਾਮ ਵਾਲੇ ਪੰਜਵੇਂ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੪॥
इति स्री नाम माला पुराण स्री तुपक नाम पाचवों धिआइ समापतम सत सुभम सतु ॥४॥
ੴ​ਵਾਹਿਗੁਰੂ​ਜੀ​ਕੀ​ਫਤਹ​॥​
The Lord is One and the Victory is of the True Guru.
ੴ वाहिगुरू जी की फतह ॥
ਸ੍ਰੀ​ਭਗੌਤੀ​ਏ​ਨਮਹ​॥​
ਸ੍ਰੀ ਭਗੌਤੀ ਨੂੰ ਨਮਸਕਾਰ:
(In Praise of Bhagauti)
स्री भगौती ए नमह ॥
ਅਥ​ਪਖ੍ਯਾਨ​ਚਰਿਤ੍ਰ​ਲਿਖ੍ਯਤੇ​॥​
ਹੁਣ ਪਾਖਿਆਨ ਚਰਿਤ੍ਰ ਲਿਖਦੇ ਹਾਂ:
अथ पख्यान चरित्र लिख्यते ॥
ਪਾਤਿਸਾਹੀ​੧੦​॥​
ਪਾਤਿਸ਼ਾਹੀ ੧੦:
(By) Tenth Master, (in) Deviant Metre,
पातिसाही १० ॥
ਭੁਜੰਗ​ਛੰਦ​॥​ਤ੍ਵਪ੍ਰਸਾਦਿ​॥​
ਭੁਜੰਗ ਛੰਦ: ਤੇਰੀ ਕ੍ਰਿਪਾ ਨਾਲ:
(By) the Grace of God
भुजंग छंद ॥ त्वप्रसादि ॥
ਤੁਹੀ​ਖੜਗਧਾਰਾ​ਤੁਹੀ​ਬਾਢਵਾਰੀ​॥​
ਤੂੰ ਹੀ ਖੜਗ ਦੀ ਧਾਰ ਅਤੇ ਤੂੰ ਹੀ ਵਢਣ ਵਾਲੀ ਤਲਵਾਰ ਹੈਂ।
You are the Broad Sword with decapitating edge.
तुही खड़गधारा तुही बाढवारी ॥
ਤੁਹੀ​ਤੀਰ​ਤਰਵਾਰ​ਕਾਤੀ​ਕਟਾਰੀ​॥​
ਤੂੰ ਹੀ ਤੀਰ, ਤਲਵਾਰ, ਕਾਤੀ, ਕਟਾਰੀ,
You are Arrow, Dagger,
तुही तीर तरवार काती कटारी ॥
ਹਲਬੀ​ਜੁਨਬੀ​ਮਗਰਬੀ​ਤੁਹੀ​ਹੈ​॥​
ਹਲਥੀ, ਜੁਨਬੀ, ਮਗਰਬੀ (ਆਦਿ ਇਲਾਕਿਆਂ ਦੇ ਸ਼ਸਤ੍ਰ ਅਸਤ੍ਰ) ਹੈਂ।
(And the sword from regions of) Halb, South, and West.
हलबी जुनबी मगरबी तुही है ॥
ਨਿਹਾਰੌ​ਜਹਾ​ਆਪੁ​ਠਾਢੀ​ਵਹੀ​ਹੈ​॥੧॥​
ਜਿਥੇ ਵੀ ਵੇਖਦਾ ਹਾਂ, ਉਥੇ ਹੀ (ਤੂੰ) ਆਪ ਖੜੋਤੀ ਹੋਈ ਹੈਂ ॥੧॥
I can envision you to the limits of my perception.(1)
निहारौ जहा आपु ठाढी वही है ॥१॥
ਤੁਹੀ​ਜੋਗ​ਮਾਯਾ​ਤੁਸੀ​ਬਾਕਬਾਨੀ​॥​
ਤੂੰ ਹੀ ਜੋਗ ਮਾਇਆ, ਤੂੰ ਹੀ ਸਰਸਵਤੀ,
You are the capable deity -
तुही जोग माया तुसी बाकबानी ॥
ਤੁਹੀ​ਆਪੁ​ਰੂਪਾ​ਤੁਹੀ​ਸ੍ਰੀ​ਭਵਾਨੀ​॥​
ਤੂੰ ਹੀ ਚੁਸਤ ('ਅਪੁ') ਰੂਪ ਵਾਲੀ ਅਤੇ ਤੂੰ ਹੀ ਸ੍ਰੀ ਭਵਾਨੀ ਹੈਂ।
Sarswati, Roopa and Bhawani.
तुही आपु रूपा तुही स्री भवानी ॥
ਤੁਹੀ​ਬਿਸਨ​ਤੂ​ਬ੍ਰਹਮ​ਤੂ​ਰੁਦ੍ਰ​ਰਾਜੈ​॥​
ਤੂੰ ਹੀ ਵਿਸ਼ਣੂ, ਬ੍ਰਹਮਾ ਅਤੇ ਰੁਦ੍ਰ (ਦੇ ਰੂਪ ਵਿਚ) ਸੁਭਾਇਮਾਨ ਹੈਂ।
You are the divinity - Vishnu, Brahma and Shiva, and, Majestically,
तुही बिसन तू ब्रहम तू रुद्र राजै ॥
ਤੁਹੀ​ਬਿਸ੍ਵ​ਮਾਤਾ​ਸਦਾ​ਜੈ​ਬਿਰਾਜੈ​॥੨॥​
ਤੂੰ ਹੀ ਵਿਸ਼ਵ ਮਾਤਾ (ਵਜੋਂ) ਸਦਾ ਵਿਜੈਈ (ਰੂਪ ਵਿਚ) ਬਿਰਾਜਮਾਨ ਹੈਂ ॥੨॥
You are established in motherly form.(2)
तुही बिस्व माता सदा जै बिराजै ॥२॥
ਤੁਹੀ​ਦੇਵ​ਤੂ​ਦੈਤ​ਤੈ​ਜਛੁ​ਉਪਾਏ​॥​
ਤੂੰ ਹੀ ਦੇਵਤੇ, ਦੈਂਤ, ਯਕਸ਼,
You have created Deities, Demons
तुही देव तू दैत तै जछु उपाए ॥
ਤੁਹੀ​ਤੁਰਕ​ਹਿੰਦੂ​ਜਗਤ​ਮੈ​ਬਨਾਏ​॥​
ਤੁਰਕ, ਹਿੰਦੂ ਆਦਿ ਨੂੰ ਜਗਤ ਵਿਚ ਬਣਾਇਆ ਹੈ।
Prayer-worthies, Turks and Hindus.
तुही तुरक हिंदू जगत मै बनाए ॥
ਤੁਹੀ​ਪੰਥ​ਹ੍ਵੈ​ਅਵਤਰੀ​ਸ੍ਰਿਸਟਿ​ਮਾਹੀ​॥​
ਤੂੰ ਹੀ ਇਸ ਸ੍ਰਿਸ਼ਟੀ ਵਿਚ (ਭਿੰਨ ਭਿੰਨ) ਪੰਥਾਂ (ਮਾਰਗਾਂ) ਦੇ ਰੂਪ ਵਿਚ ਉਤਰੀ ਹੈਂ।
Descending in various Forms,
तुही पंथ ह्वै अवतरी स्रिसटि माही ॥
ਤੁਹੀ​ਬਕ੍ਰਤ​ਤੇ​ਬ੍ਰਹਮ​ਬਾਦੋ​ਬਕਾਹੀ​॥੩॥​
ਤੂੰ ਹੀ ਮੂੰਹ ਤੋਂ ਬ੍ਰਹਮ ਸੰਬੰਧੀ ਵਾਦ-ਵਿਵਾਦ ਕਰਨ ਵਾਲਿਆਂ ਨੂੰ (ਪੈਦਾ ਕੀਤਾ ਹੈ) ॥੩॥
You have produced the altercating folks.(3)
तुही बक्रत ते ब्रहम बादो बकाही ॥३॥
ਤੁਹੀ​ਬਿਕ੍ਰਤ​ਰੂਪਾ​ਤੁਹੀ​ਚਾਰੁ​ਨੈਨਾ​॥​
ਤੂੰ ਹੀ ਭਿਆਨਕ ਰੂਪ ਵਾਲੀ ਅਤੇ ਸੁੰਦਰ ਨੈਣਾਂ ਵਾਲੀ ਹੈਂ।
You have rueful looks as well as you adore beautiful eyes.
तुही बिक्रत रूपा तुही चारु नैना ॥
ਤੁਹੀ​ਰੂਪ​ਬਾਲਾ​ਤੁਹੀ​ਬਕ੍ਰ​ਬੈਨਾ​॥​
ਤੂੰ ਹੀ ਬਾਲਿਕਾ ਰੂਪ ਵਾਲੀ ਅਤੇ ਟੇਢੇ ਬੋਲਾਂ ਵਾਲੀ ਹੈਂ।
You are pretty, and, also, you possess contorted features.
तुही रूप बाला तुही बक्र बैना ॥
ਤੁਹੀ​ਬਕ੍ਰ​ਤੇ​ਬੇਦ​ਚਾਰੋ​ਉਚਾਰੇ​॥​
ਤੂੰ ਹੀ (ਆਪਣੇ) ਮੂੰਹ ਤੋਂ ਚਾਰ ਵੇਦ ਉਚਾਰੇ ਹਨ।
You enunciate the Four Vedas,
तुही बक्र ते बेद चारो उचारे ॥
ਤੁਮੀ​ਸੁੰਭ​ਨੈਸੁੰਭ​ਦਾਨੌ​ਸੰਘਾਰੇ​॥੪॥​
ਤੂੰ ਹੀ ਸੁੰਭ ਅਤੇ ਨਿਸੁੰਭ (ਨਾਂ ਵਾਲੇ) ਦੈਂਤਾਂ ਨੂੰ ਮਾਰਿਆ ਹੈ ॥੪॥
But don’t hesitate to decimate the Demons.( 4)
तुमी सुंभ नैसुंभ दानौ संघारे ॥४॥
ਜਗੈ​ਜੰਗ​ਤੋ​ਸੌ​ਭਜੈ​ਭੂਪ​ਭਾਰੀ​॥​
ਤੇਰੇ ਤੋਂ ਹੀ ਯੁੱਧ ਦੀ (ਭਿਆਨਕਤਾ) ਵੱਧਦੀ ਹੈ ਅਤੇ ਵੱਡੇ ਵੱਡੇ ਰਾਜੇ ਦੌੜ ਜਾਂਦੇ ਹਨ।
With you the dread of war increases.
जगै जंग तो सौ भजै भूप भारी ॥
ਬਧੇ​ਛਾਡਿ​ਬਾਨਾ​ਕਢੀ​ਬਾਢਵਾਰੀ​॥​
ਬਾਣਾਂ ਨੂੰ ਛਡ ਕੇ ਅਤੇ ਤਲਵਾਰ ਨੂੰ ਕੱਢ ਕੇ (ਤੂੰ ਸੈਨਾਵਾਂ ਦਾ) ਬਧ ਕਰਦੀ ਹੈਂ।
The great rulers pray to you and, with the swords and arrows, Annihilate the armies.
बधे छाडि बाना कढी बाढवारी ॥
ਤੂ​ਨਰਸਿੰਘ​ਹ੍ਵੈ​ਕੈ​ਹਿਰਾਨਾਛ​ਮਾਰ੍ਯੋ​॥​
ਤੂੰ ਹੀ ਨਰਸਿੰਘ ਰੂਪ ਧਾਰ ਕੇ ਹਿਰਨਾਕਸ਼ ਨੂੰ ਮਾਰਿਆ ਸੀ।
Guising as Narsing, the Sphinx, you smashed Harnakash.
तू नरसिंघ ह्वै कै हिरानाछ मार्यो ॥
ਤੁਮੀ​ਦਾੜ​ਪੈ​ਭੂਮਿ​ਕੋ​ਭਾਰ​ਧਾਰ੍ਯੋ​॥੫॥​
ਤੂੰ ਹੀ (ਵਰਾਹ ਅਵਤਾਰ ਰੂਪ ਵਿਚ) ਦੰਦਾਂ ਉਤੇ ਧਰਤੀ ਦਾ ਭਾਰ ਚੁਕਿਆ ਸੀ ॥੫॥
And incarnating as Varah in the form of a boar, You bore the weight of the earth.(5)
तुमी दाड़ पै भूमि को भार धार्यो ॥५॥
ਤੁਮੀ​ਰਾਮ​ਹ੍ਵੈ​ਕੈ​ਹਠੀ​ਦੈਤ​ਘਾਯੋ​॥​
ਤੂੰ ਹੀ ਰਾਮ (ਦਾ ਰੂਪ) ਹੋ ਕੇ ਹਠੀ ਦੈਂਤ (ਰਾਵਣ) ਨੂੰ ਮਾਰਿਆ ਸੀ।
Manifesting as Rama, you exterminated the stubborn Devil (Rawana).
तुमी राम ह्वै कै हठी दैत घायो ॥
ਤੁਮੀ​ਕ੍ਰਿਸਨ​ਹ੍ਵੈ​ਕੰਸ​ਕੇਸੀ​ਖਪਾਯੋ​॥​
ਤੂੰ ਹੀ ਕ੍ਰਿਸ਼ਨ (ਦਾ ਰੂਪ) ਹੋ ਕੇ ਕੰਸ ਅਤੇ ਕੇਸੀ ਨੂੰ ਨਸ਼ਟ ਕੀਤਾ ਸੀ।
And turning into Krishana terminated Kans, the semi-bestial.
तुमी क्रिसन ह्वै कंस केसी खपायो ॥
ਤੁਹੀ​ਜਾਲਪਾ​ਕਾਲਕਾ​ਕੈ​ਬਖਾਨੀ​॥​
ਤੂੰ ਹੀ ਜਾਲਪਾ, ਕਾਲਕਾ ਵਜੋਂ ਵਰਣਨ ਕੀਤੀ ਜਾਂਦੀ ਹੈਂ।
You are known as Jalpa, Kalka
तुही जालपा कालका कै बखानी ॥
ਤੁਹੀ​ਚੌਦਹੂੰ​ਲੋਕ​ਕੀ​ਰਾਜਧਾਨੀ​॥੬॥​
ਤੂੰ ਹੀ ਚੌਦਾਂ ਲੋਕਾਂ ਦੀ 'ਰਾਜਧਾਨੀ' (ਧੁਰਾ) ਮੰਨੀ ਜਾਂਦੀ ਹੈਂ ॥੬॥
And are the Rani of the fourteen continent.(6)
तुही चौदहूं लोक की राजधानी ॥६॥
ਤੁਹੀ​ਕਾਲ​ਕੀ​ਰਾਤ੍ਰਿ​ਹ੍ਵੈ​ਕੈ​ਬਿਹਾਰੈ​॥​
ਤੂੰ ਹੀ ਕਾਲ-ਰਾਤ੍ਰੀ ਹੋ ਕੇ ਵਿਚਰਦੀ ਹੈਂ।
You are roaming around during the nights of death.
तुही काल की रात्रि ह्वै कै बिहारै ॥
ਤੁਹੀ​ਆਦਿ​ਉਪਾਵੈ​ਤੁਹੀ​ਅੰਤ​ਮਾਰੈ​॥​
ਤੂੰ ਹੀ (ਸ੍ਰਿਸ਼ਟੀ ਦਾ) ਆਰੰਭ ਕਰਦੀ ਹੈਂ ਅਤੇ ਤੂੰ ਹੀ ਅੰਤ ਵਿਚ ਨਸ਼ਟ ਵੀ ਕਰਦੀ ਹੈਂ।
You are the initiator of the Universe, and you destroy the Universe.
तुही आदि उपावै तुही अंत मारै ॥
ਤੁਹੀ​ਰਾਜ​ਰਾਜੇਸ੍ਵਰੀ​ਕੈ​ਬਖਾਨੀ​॥​
ਤੂੰ ਹੀ ਰਾਜਿਆਂ ਦੀ ਰਾਜੇਸ਼ਵਰੀ ਵਜੋਂ ਬਖਾਨ ਕੀਤੀ ਜਾਂਦੀ ਹੈਂ।
You are narrated by the rulers of the rulers,
तुही राज राजेस्वरी कै बखानी ॥
ਤੁਹੀ​ਚੌਦਹੂੰ​ਲੋਕ​ਕੀ​ਆਪੁ​ਰਾਨੀ​॥੭॥​
ਤੂੰ ਆਪ ਹੀ ਚੌਦਾਂ ਲੋਕਾਂ ਦੀ ਰਾਣੀ ਹੈਂ ॥੭॥
As you are the Rani of Fourteen continents.(7)
तुही चौदहूं लोक की आपु रानी ॥७॥
ਤੁਮੈ​ਲੋਗ​ਉਗ੍ਰਾ​ਅਤਿਉਗ੍ਰਾ​ਬਖਾਨੈ​॥​
ਤੈਨੂੰ ਹੀ ਲੋਕੀਂ ਕ੍ਰੋਧ ਕਰਨ ਵਾਲੀ ਅਤਿ ਉਗ੍ਰਾ ਕਹਿੰਦੇ ਹਨ।
People called you as the kindest of kinds,
तुमै लोग उग्रा अतिउग्रा बखानै ॥
ਤੁਮੈ​ਅਦ੍ਰਜਾ​ਬ੍ਯਾਸ​ਬਾਨੀ​ਪਛਾਨੈ​॥​
ਤੈਨੂੰ ਹੀ ਪਾਰਬਤੀ ('ਅਦ੍ਰਜਾ') ਅਤੇ ਬਿਆਸ-ਬਾਣੀ ਵਜੋਂ ਪਛਾਣਦੇ ਹਨ।
And you are known through the sacred hymns of Vyas Rishi.
तुमै अद्रजा ब्यास बानी पछानै ॥
ਤੁਮੀ​ਸੇਸ​ਕੀ​ਆਪੁ​ਸੇਜਾ​ਬਨਾਈ​॥​
ਤੂੰ ਆਪ ਹੀ ਸ਼ੇਸ਼ਨਾਗ ਦੀ ਸੇਜ ਬਣਾਈ ਹੈ।
You formulate the lion’s retreat,
तुमी सेस की आपु सेजा बनाई ॥
ਤੁਹੀ​ਕੇਸਰ​ਬਾਹਨੀ​ਕੈ​ਕਹਾਈ​॥੮॥​
ਤੂੰ ਹੀ ਸ਼ੇਰ ਦੇ ਵਾਹਨ ਵਾਲੀ ਅਖਵਾਉਂਦੀ ਹੈਂ ॥੮॥
And you are recognized as the lion, as well.(8)
तुही केसर बाहनी कै कहाई ॥८॥
ਤੁਤੋ​ਸਾਰ​ਕੂਟਾਨ​ਕਿਰਿ​ਕੈ​ਸੁਹਾਯੋ​॥​
ਤੇਰੇ ਹੱਥਾਂ ਵਿਚ ਕੁਟਣ (ਅਥਵਾ ਕਟਣ) ਵਾਲਾ ਲੋਹਾ (ਸ਼ਸਤ੍ਰ) ਸ਼ੁਭਾਇਮਾਨ ਹੈ।
The cutting dagger suits your hands,
तुतो सार कूटान किरि कै सुहायो ॥
ਤੁਹੀ​ਚੰਡ​ਔ​ਮੁੰਡ​ਦਾਨੋ​ਖਪਾਯੋ​॥​
ਤੂੰ ਹੀ ਚੰਡ ਅਤੇ ਮੁੰਡ ਦੈਂਤਾਂ ਨੂੰ ਖਪਾਇਆ ਸੀ।
And you have obliterated the demons of Chund and Mund.
तुही चंड औ मुंड दानो खपायो ॥
ਤੁਹੀ​ਰਕਤ​ਬੀਜਾਰਿ​ਸੌ​ਜੁਧ​ਕੀਨੋ​॥​
ਤੂੰ ਹੀ ਰਕਤਬੀਜ ਵੈਰੀ ਨਾਲ ਯੁੱਧ ਕੀਤਾ ਸੀ।
You invaded the enemies called Rakat Beej,
तुही रकत बीजारि सौ जुध कीनो ॥
ਤੁਮੀ​ਹਾਥ​ਦੈ​ਰਾਖਿ​ਦੇਵੇ​ਸੁ​ਲੀਨੋ​॥੯॥​
ਤੂੰ ਹੀ (ਆਪਣਾ) ਹੱਥ ਦੇ ਕੇ ਦੇਵਤਿਆਂ ਦੀ ਰਖਿਆ ਕੀਤੀ ਸੀ ॥੯॥
And you protected the divinity, as well.(9)
तुमी हाथ दै राखि देवे सु लीनो ॥९॥
ਤੁਮੀ​ਮਹਿਕ​ਦਾਨੋ​ਬਡੇ​ਕੋਪਿ​ਘਾਯੋ​॥​
ਤੂੰ ਹੀ ਬਹੁਤ ਕ੍ਰੋਧ ਕਰ ਕੇ ਮਹਿਖਾਸੁਰ ਦੈਂਤ ਨੂੰ ਮਾਰਿਆ ਸੀ।
In rage you terminated the demons of Mehkhasur,
तुमी महिक दानो बडे कोपि घायो ॥
ਤੂ​ਧੂਮ੍ਰਾਛ​ਜ੍ਵਾਲਾਛ​ਕੀ​ਸੌ​ਜਰਾਯੋ​॥​
ਤੂੰ ਧੂਮ੍ਰਾਛ, ਜਵਾਲਾਛ ਨੂੰ ਸਾੜ ਦਿੱਤਾ ਸੀ।
And burned to death Dhumarach and Javalach.
तू धूम्राछ ज्वालाछ की सौ जरायो ॥
ਤੁਮੀ​ਕੌਚ​ਬਕ੍ਰਤਾਪਨੇ​ਤੇ​ਉਚਾਰ੍ਯੋ​॥​
ਤੂੰ ਹੀ ਆਪਣੇ ਮੁੱਖ ਤੋਂ ('ਬਕ੍ਰਤਾਪਨੇ') ਰਖਿਆ ਕਰਨ ਵਾਲਾ ਸਤੋਤ੍ਰ ('ਕੌਚ') ਉਚਾਰਿਆ ਹੈ
With impregnable and protective mantras
तुमी कौच बक्रतापने ते उचार्यो ॥
ਬਿਡਾਲਾਛ​ਔ​ਚਿਛੁਰਾਛਸ​ਬਿਡਾਰ੍ਯੋ​॥੧੦॥​
ਅਤੇ ਬਿਡਾਲਾਛ ਅਤੇ ਚਿਛੁਰਾਛਸ ਨੂੰ ਨਸ਼ਟ ਕੀਤਾ ਹੈ ॥੧੦॥
You finished Bidalach and Chichrachas.(10)
बिडालाछ औ चिछुराछस बिडार्यो ॥१०॥
ਤੁਮੀ​ਡਹ​ਡਹ​ਕੈ​ਡਵਰ​ਕੋ​ਬਜਾਯੋ​॥​
ਤੂੰ ਹੀ ਡਹਿ-ਡਹਿ ਕਰ ਕੇ ਡੋਰੂ ਨੂੰ ਵਜਾਇਆ ਹੈ।
You beat the drum of invasion and,
तुमी डह डह कै डवर को बजायो ॥
ਤੁਹੀ​ਕਹ​ਕਹ​ਕੈ​ਹਸੀ​ਜੁਧੁ​ਪਾਯੋ​॥​
ਤੂੰ ਹੀ ਕਹਿ-ਕਹਿ ਕਰ ਕੇ ਹਸਦੇ ਹੋਇਆਂ ਯੁੱਧ ਮੰਡਿਆ ਹੈ।
Then, jovially, penetrated the warfare.
तुही कह कह कै हसी जुधु पायो ॥
ਤੁਹੀ​ਅਸਟ​ਅਸਟ​ਹਾਥ​ਮੈ​ਅਸਤ੍ਰ​ਧਾਰੇ​॥​
ਤੂੰ ਹੀ ਅੱਠ ਹੱਥਾਂ ਵਿਚ ਅੱਠ ਅਸਤ੍ਰ ਧਾਰਨ ਕੀਤੇ ਹੋਏ ਹਨ।
Holding eight weapons in your eight arms, you won over the invincible brave-enemies,
तुही असट असट हाथ मै असत्र धारे ॥
ਅਜੈ​ਜੈ​ਕਿਤੇ​ਕੇਸ​ਹੂੰ​ਤੇ​ਪਛਾਰੇ​॥੧੧॥​
ਅਜੈ (ਸੂਰਮਿਆਂ ਨੂੰ) ਜਿੱਤ ਕੇ ਅਤੇ ਕੇਸਾਂ ਤੋਂ ਫੜ ਕੇ ਪਛਾੜਿਆ ਹੈ ॥੧੧॥
And holding them from their hair knocked them down.( 11)
अजै जै किते केस हूं ते पछारे ॥११॥
ਜਯੰਤੀ​ਤੁਹੀ​ਮੰਗਲਾ​ਰੂਪ​ਕਾਲੀ​॥​
ਤੂੰ ਹੀ ਜਯੰਤੀ, ਮੰਗਲਾ, ਕਾਲੀ,
You are Jayanti, Mangal, Kali, Kapali
जयंती तुही मंगला रूप काली ॥
ਕਪਾਲਨਿ​ਤੁਹੀ​ਹੈ​ਤੁਹੀ​ਭਦ੍ਰਕਾਲੀ​॥​
ਕਪਾਲੀ, ਭਦ੍ਰਕਾਲੀ ਰੂਪਵਾਲੀ ਹੈਂ।
You are , Bhadarkali, Durga,
कपालनि तुही है तुही भद्रकाली ॥
ਦ੍ਰੁਗਾ​ਤੂ​ਛਿਮਾ​ਤੂ​ਸਿਵਾ​ਰੂਪ​ਤੋਰੋ​॥​
ਤੂੰ ਹੀ ਦੁਰਗਾ ਅਤੇ ਛਿਮਾ ਹੈਂ ਅਤੇ ਸ਼ਿਵਾ ਰੂਪ ਵੀ ਤੇਰਾ ਹੀ ਹੈ।
And epitome of benevolence and emancipation.
द्रुगा तू छिमा तू सिवा रूप तोरो ॥
ਤੂ​ਧਾਤ੍ਰੀ​ਸ੍ਵਾਹਾ​ਨਮਸਕਾਰ​ਮੋਰੋ​॥੧੨॥​
ਤੂੰ ਹੀ ਧਾਤ੍ਰੀ ਅਤੇ ਸਵਾਹਾ ਹੈਂ। (ਤੈਨੂੰ) ਮੇਰਾ ਨਮਸਕਾਰ ਹੈ ॥੧੨॥
You are universal protector, and I pay my obeisance to you.(l2)
तू धात्री स्वाहा नमसकार मोरो ॥१२॥
ਤੁਹੀ​ਪ੍ਰਾਤ​ਸੰਧ੍ਰਯਾ​ਅਰੁਨ​ਬਸਤ੍ਰ​ਧਾਰੇ​॥​
ਤੂੰ ਹੀ ਲਾਲ ਬਸਤ੍ਰ ਧਾਰਨ ਵਾਲੀ ਊਸ਼ਾ ਅਤੇ ਸੰਧਿਆ ਹੈਂ।
Adoring red apparels, it is you, and in white clothes you are Usha
तुही प्रात संध्रया अरुन बसत्र धारे ॥
ਤੁਮੰ​ਧ੍ਯਾਨ​ਮੈ​ਸੁਕਲ​ਅੰਬਰ​ਸੁ​ਧਾਰੇ​॥​
ਤੂੰ ਹੀ ਸਫ਼ੈਦ ('ਸੁਕਲ') ਬਸਤ੍ਰ ਧਾਰਨ ਕਰ ਕੇ ਧਿਆਨ ਵਿਚ ਆਉਣ ਵਾਲੀ ਹੈਂ।
And Sandhiya, wherefore capturing all the minds.
तुमं ध्यान मै सुकल अंबर सु धारे ॥
ਤੁਹੀ​ਪੀਤ​ਬਾਨਾ​ਸਯੰਕਾਲ​ਧਾਰ੍ਯੋ​॥​
ਤੂੰ ਹੀ ਪੀਲੇ ਬਸਤ੍ਰ ਧਾਰਨ ਕਰਨ ਵਾਲੀ ਤ੍ਰਿਕਾਲ ਰੂਪ ਹੈਂ
You, yourself, put on yellow garments, but You dislodge the ascetics
तुही पीत बाना सयंकाल धार्यो ॥