GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 709
Display Settings
Translations
ਸਬੈ​ਸਿਧ​ਹਰਤਾ​॥੩੪੭॥​
ਅਤੇ ਸਾਰੀਆਂ ਸਿੱਧੀਆਂ ਨੂੰ ਹਰਨ ਵਾਲੇ ਹਨ ॥੩੪੭॥
Ever remembering the Lord and destroyers of others uptil ocean 120.347.
सबै सिध हरता ॥३४७॥
ਅਰੀਲੇ​ਅਰਾਰੇ​॥​
(ਦੇਵੇਂ) ਅੜੀਅਲ ਅਤੇ ਜ਼ਿਦਲ ਹਨ।
अरीले अरारे ॥
ਹਠੀਲ​ਜੁਝਾਰੇ​॥​
ਹਠ ਵਾਲੇ ਅਤੇ ਲੜਾਕੇ ਯੋਧੇ ਹਨ।
They are the ones who resist, who fight persistently,
हठील जुझारे ॥
ਕਟੀਲੇ​ਕਰੂਰੰ​॥​
ਕਟ ਸੁਟਣ ਵਾਲੇ ਅਤੇ ਕਠੋਰ ਸੁਭਾ ਵਾਲੇ ਹਨ।
कटीले करूरं ॥
ਕਰੈ​ਸਤ੍ਰੁ​ਚੂਰੰ​॥੩੪੮॥​
ਵੈਰੀਆਂ ਨੂੰ ਮਸਲਣ ਵਾਲੇ ਹਨ ॥੩੪੮॥
Who are severe and cruel and are the smashers of the enemies.121.348.
करै सत्रु चूरं ॥३४८॥
ਤੇਰਾ​ਜੋਰੁ​॥​
ਤੇਰਾ ਜ਼ੋਰ:
Thy Power
तेरा जोरु ॥
ਚੌਪਈ​॥​
ਚੌਪਈ:
CHAUPAI
चौपई ॥
ਜੋ​ਇਨ​ਜੀਤਿ​ਸਕੌ​ਨਹਿ​ਭਾਈ​॥​
ਹੇ ਭਾਈ! ਜੇ ਇਨ੍ਹਾਂ ਨੂੰ ਜਿਤ ਨਹੀਂ ਸਕਦਾ ਹਾਂ,
If I cannot conquer them, I
जो इन जीति सकौ नहि भाई ॥
ਤਉ​ਮੈ​ਜੋਰ​ਚਿਤਾਹਿ​ਜਰਾਈ​॥​
ਤਾਂ ਮੈਂ ਚਿਖਾ ਬਾਲ ਕੇ ਸੜ ਮਰਾਂਗਾ।
Shall burn myself on the funeral pure
तउ मै जोर चिताहि जराई ॥
ਮੈ​ਇਨ​ਕਹਿ​ਮੁਨਿ​ਜੀਤਿ​ਨ​ਸਾਕਾ​॥​
(ਕਿਉਂਕਿ) ਹੇ ਮੁਨੀ! ਮੈਂ ਇਨ੍ਹਾਂ ਨੂੰ ਜਿਤ ਨਹੀਂ ਸਕਿਆ ਹਾਂ।
O sage! I could not conquer them
मै इन कहि मुनि जीति न साका ॥
ਅਬ​ਮੁਰ​ਬਲ​ਪੌਰਖ​ਸਬ​ਥਾਕਾ​॥੩੪੯॥​
ਹੁਣ ਮੇਰਾ ਬਲ ਅਤੇ ਸ਼ਕਤੀ ਸਭ ਕਮਜ਼ੋਰ ਹੋ ਗਈ ਹੈ ॥੩੪੯॥
My strength and courage have weakened.122.349.
अब मुर बल पौरख सब थाका ॥३४९॥
ਐਸ​ਭਾਤਿ​ਮਨ​ਬੀਚ​ਬਿਚਾਰਾ​॥​
(ਪਾਰਸ ਨਾਥ ਨੇ) ਇਸ ਤਰ੍ਹਾਂ ਮਨ ਵਿਚ ਵਿਚਾਰ ਕੀਤਾ।
ऐस भाति मन बीच बिचारा ॥
ਪ੍ਰਗਟ​ਸਭਾ​ਸਬ​ਸੁਨਤ​ਉਚਾਰਾ​॥​
ਸਾਰੀ ਸਭਾ ਨੂੰ ਸੁਣਾਉਣ ਲਈ ਪ੍ਰਗਟ ਤੌਰ ਤੇ (ਇਹ) ਕਥਨ ਕੀਤਾ।
Thinking in this way in his mind, the king apparently addressed all,
प्रगट सभा सब सुनत उचारा ॥
ਮੈ​ਬਡ​ਭੂਪ​ਬਡੋ​ਬਰਿਆਰੂ​॥​
ਮੈਂ ਵੱਡਾ ਰਾਜਾ ਅਤੇ ਬਹੁਤ ਬਲਵਾਨ ਹਾਂ।
मै बड भूप बडो बरिआरू ॥
ਮੈ​ਜੀਤ੍ਯੋ​ਇਹ​ਸਭ​ਸੰਸਾਰੂ​॥੩੫੦॥​
ਇਹ ਸਾਰਾ ਸੰਸਾਰ ਮੈਂ ਜਿਤਿਆ ਹੋਇਆ ਹੈ ॥੩੫੦॥
“I am a very great king and I have conquered the whole world.123.350.
मै जीत्यो इह सभ संसारू ॥३५०॥
ਜਿਨਿ​ਮੋ​ਕੋ​ਇਹ​ਬਾਤ​ਬਤਾਈ​॥​
ਜਿਸ ਨੇ ਮੈਨੂੰ ਇਹ ਗੱਲ ਦਸੀ ਹੈ, (ਇੰਜ ਪ੍ਰਤੀਤ ਹੁੰਦਾ ਹੈ)
“He who has told me to conquer both these warriors VIVEK and AVIVEK,
जिनि मो को इह बात बताई ॥
ਤਿਨਿ​ਮੁਹਿ​ਜਾਨੁ​ਠਗਉਰੀ​ਲਾਈ​॥​
ਮਾਨੋ ਉਸ ਨੇ ਮੇਰੇ ਨਾਲ ਠਗੀ ਕੀਤੀ ਹੈ।
He has agitated me and driven my life to deception
तिनि मुहि जानु ठगउरी लाई ॥
ਏ​ਦ੍ਵੈ​ਬੀਰ​ਬਡੇ​ਬਰਿਆਰਾ​॥​
ਇਹ ਦੋਵੇਂ ਯੋਧੇ ਬਹੁਤ ਬਲਵਾਨ ਹਨ।
Both of them are mighty warriors
ए द्वै बीर बडे बरिआरा ॥
ਇਨ​ਜੀਤੇ​ਜੀਤੋ​ਸੰਸਾਰਾ​॥੩੫੧॥​
ਇਨ੍ਹਾਂ (ਦੋਹਾਂ ਨੂੰ) ਜਿਤਣ ਨਾਲ ਸਾਰਾ ਸੰਸਾਰ ਜਿਤ ਲਿਆ ਜਾਂਦਾ ਹੈ ॥੩੫੧॥
The whole world is conquered, on conquering them.124.351.
इन जीते जीतो संसारा ॥३५१॥
ਅਬ​ਮੋ​ਤੇ​ਏਈ​ਜਿਨਿ​ਜਾਈ​॥​
ਹੁਣ ਮੇਰੇ ਕੋਲੋਂ ਇਹ ਹੀ ਨਹੀਂ ਜਿਤੇ ਜਾਂਦੇ।
अब मो ते एई जिनि जाई ॥
ਕਹਿ​ਮੁਨਿ​ਮੋਹਿ​ਕਥਾ​ਸਮਝਾਈ​॥​
ਮੁਨੀ ਨੇ (ਇਨ੍ਹਾਂ ਦੀ) ਕਥਾ ਮੈਨੂੰ ਸੁਣਾ ਦਿੱਤੀ ਹੈ।
“Now they will not go away from me, O sage! describe them to me with clarity
कहि मुनि मोहि कथा समझाई ॥
ਅਬ​ਮੈ​ਦੇਖਿ​ਬਨਾਵੌ​ਚਿਖਾ​॥​
ਹੁਣ ਵੇਖੋ, ਮੈਂ ਚਿਖਾ ਬਣਾਉਂਦਾ ਹਾਂ
अब मै देखि बनावौ चिखा ॥
ਪੈਠੌ​ਬੀਚ​ਅਗਨਿ​ਕੀ​ਸਿਖਾ​॥੩੫੨॥​
ਅਤੇ ਅਗਨੀ ਦੀ ਲਾਟ ਵਿਚ ਬੈਠਦਾ ਹਾਂ ॥੩੫੨॥
“Now I prepare my own funeral pyre within your view, and sit within the fire-flames.”125.352.
पैठौ बीच अगनि की सिखा ॥३५२॥
ਚਿਖਾ​ਬਨਾਇ​ਸਨਾਨਹਿ​ਕਰਾ​॥​
(ਪਹਿਲਾਂ) ਚਿਖਾ ਬਣਾਈ, (ਫਿਰ) ਇਸ਼ਨਾਨ ਕੀਤਾ
चिखा बनाइ सनानहि करा ॥
ਸਭ​ਤਨਿ​ਬਸਤ੍ਰ​ਤਿਲੋਨਾ​ਧਰਾ​॥​
ਅਤੇ ਸਾਰੇ ਸ਼ਰੀਰ ਅਤੇ ਬਸਤ੍ਰਾਂ ਨੂੰ ਤਿਲਾਂ ਦੇ ਤੇਲ ਵਿਚ ਤਰ ਕਰ ਲਿਆ।
After preparing the funeral pyre, he took bath and wore the garments of deep orange colour on his body
सभ तनि बसत्र तिलोना धरा ॥
ਬਹੁ​ਬਿਧਿ​ਲੋਗ​ਹਟਕਿ​ਕਰਿ​ਰਹਾ​॥​
(ਸਾਰੇ) ਲੋਕ ਬਹੁਤ ਤਰ੍ਹਾਂ ਨਾਲ ਰੋਕਦੇ ਰਹਿ ਗਏ
बहु बिधि लोग हटकि करि रहा ॥
ਚਟਪਟ​ਕਰਿ​ਚਰਨਨ​ਭੀ​ਗਹਾ​॥੩੫੩॥​
ਅਤੇ ਛੇਤੀ ਨਾਲ ਪੈਰ ਵੀ ਪਕੜੇ (ਅਰਥਾਤ ਤਰਲਾ ਕੀਤਾ) ॥੩੫੩॥
Many people forbade him and even fell at his feet.126.353.
चटपट करि चरनन भी गहा ॥३५३॥
ਹੀਰ​ਚੀਰ​ਦੈ​ਬਿਧਵਤ​ਦਾਨਾ​॥​
ਹੀਰਿਆਂ, ਬਸਤ੍ਰਾਂ ਦਾ ਵਿਧੀ ਪੂਰਵਕ ਦਾਨ ਕੀਤਾ
हीर चीर दै बिधवत दाना ॥
ਮਧਿ​ਕਟਾਸ​ਕਰਾ​ਅਸਥਾਨਾ​॥​
ਅਤੇ (ਫਿਰ) ਕਟਾਸ ਰਾਜ (ਤੀਰਥ) ਵਿਚ ਸਥਾਨ ਬਣਾਇਆ।
Giving in charity various types of ornaments and garments, the king prepared a seat within the pyre
मधि कटास करा असथाना ॥
ਭਾਤਿ​ਅਨਕ​ਤਨ​ਜ੍ਵਾਲ​ਜਰਾਈ​॥​
ਸ਼ਰੀਰ ਸਾੜਨ ਲਈ ਅਨੇਕ ਤਰ੍ਹਾਂ ਨਾਲ ਅੱਗ ਬਾਲੀ,
भाति अनक तन ज्वाल जराई ॥
ਜਰਤ​ਨ​ਭਈ​ਜ੍ਵਾਲ​ਸੀਅਰਾਈ​॥੩੫੪॥​
ਪਰ ਅੱਗ ਨਾ ਬਲੀ, ਠੰਢੀ ਪੈ ਗਈ ॥੩੫੪॥
He burnt his body with various kinds of fires, but the flames became cold instead of burning him.127.354.
जरत न भई ज्वाल सीअराई ॥३५४॥
ਤੋਮਰ​ਛੰਦ​॥​
ਤੋਮਰ ਛੰਦ:
TOMAR STANZA
तोमर छंद ॥
ਕਰਿ​ਕੋਪ​ਪਾਰਸ​ਰਾਇ​॥​
ਪਾਰਸ ਨਾਥ ਨੇ ਕ੍ਰੋਧ ਕਰ ਕੇ
करि कोप पारस राइ ॥
ਕਰਿ​ਆਪਿ​ਅਗਨਿ​ਜਰਾਇ​॥​
ਅਤੇ ਆਪਣੇ ਹੱਥ ਨਾਲ ਅੱਗ ਬਾਲ ਕੇ (ਚਿਖਾ ਨੂੰ ਲਗਾਈ)।
Getting infuriated, Parasnath burnt the fire in his hand,
करि आपि अगनि जराइ ॥
ਸੋ​ਭਈ​ਸੀਤਲ​ਜ੍ਵਾਲ​॥​
ਉਹ ਅਗਨੀ ਠੰਡੀ ਹੋ ਗਈ
सो भई सीतल ज्वाल ॥
ਅਤਿ​ਕਾਲ​ਰੂਪ​ਕਰਾਲ​॥੩੫੫॥​
ਜੋ ਅਤਿ ਭਿਆਨਕ ਕਾਲ ਰੂਪ ਸੀ ॥੩੫੫॥
which was dreadful in sight, but became cold there.128.355.
अति काल रूप कराल ॥३५५॥
ਤਤ​ਜੋਗ​ਅਗਨਿ​ਨਿਕਾਰਿ​॥​
ਤਦ (ਪਾਰਸ ਨਾਥ ਨੇ) ਯੋਗ ਅਗਨੀ ਕੱਢ ਕੇ (ਚਿਖਾ ਬਾਲੀ)
तत जोग अगनि निकारि ॥
ਅਤਿ​ਜ੍ਵਲਤ​ਰੂਪ​ਅਪਾਰਿ​॥​
ਜੋ ਬਹੁਤ ਅਪਾਰ ਰੂਪ ਵਿਚ ਭੜਕ ਪਈ।
Then he got emerged the Yoga-fire, which was burning dreadfully
अति ज्वलत रूप अपारि ॥
ਤਬ​ਕੀਅਸ​ਆਪਨ​ਦਾਹ​॥​
ਤਦ (ਉਸ ਨੇ) ਆਪਣੇ (ਸ਼ਰੀਰ) ਨੂੰ ਸਾੜ ਦਿੱਤਾ।
तब कीअस आपन दाह ॥
ਪੁਰਿ​ਲਖਤ​ਸਾਹਨ​ਸਾਹਿ​॥੩੫੬॥​
(ਸਾਰਾ) ਨਗਰ ਸ਼ਾਹਾਂ ਦੇ ਸ਼ਾਹ (ਪਾਰਸ ਨਾਥ) ਨੂੰ ਵੇਖ ਰਿਹਾ ਸੀ ॥੩੫੬॥
He killed himself with that fire and the people of the city continued to see that great king.129.356.
पुरि लखत साहन साहि ॥३५६॥
ਤਬ​ਜਰੀ​ਅਗਨਿ​ਬਿਸੇਖ​॥​
ਤਦ (ਫਿਰ) ਵਿਸ਼ੇਸ਼ ਤਰ੍ਹਾਂ ਦੀ ਅੱਗ ਬਲ ਪਈ।
तब जरी अगनि बिसेख ॥
ਤ੍ਰਿਣ​ਕਾਸਟ​ਘਿਰਤ​ਅਸੇਖ​॥​
(ਜਿਸ ਵਿਚ) ਬਹੁਤ ਸਾਰੇ ਕੱਖ, ਲਕੜਾਂ ਅਤੇ ਘਿਓ (ਪਾਇਆ ਹੋਇਆ ਸੀ)।
Then with many grass-blades, the faggots alongwith ghee (clarified butter),
त्रिण कासट घिरत असेख ॥
ਤਬ​ਜਰ੍ਯੋ​ਤਾ​ਮਹਿ​ਰਾਇ​॥​
ਤਦ ਉਸ ਵਿਚ ਰਾਜਾ (ਪਾਰਸ ਨਾਥ) ਸੜ ਗਿਆ।
तब जर्यो ता महि राइ ॥
ਭਏ​ਭਸਮ​ਅਦਭੁਤ​ਕਾਇ​॥੩੫੭॥​
(ਉਸ ਦੀ) ਅਦਭੁਤ ਦੇਹ ਭਸਮ ਹੋ ਗਈ ॥੩੫੭॥
The flames of fire arose, in which the king was burnt and his body was reduced to ashes.130.357.
भए भसम अदभुत काइ ॥३५७॥
ਕਈ​ਦ੍ਯੋਸ​ਬਰਖ​ਪ੍ਰਮਾਨ​॥​
ਕਈ ਦਿਨਾਂ ਅਤੇ ਵਰ੍ਹਿਆਂ ਤਕ ਚਿਖਾ
कई द्योस बरख प्रमान ॥
ਸਲ​ਜਰਾ​ਜੋਰ​ਮਹਾਨ​॥​
('ਸਲ') ਬਹੁਤ ਜ਼ੋਰ ਨਾਲ ਬਲਦੀ ਰਹੀ।
That pyre continued to burn for several years, when the body of the king was reduced to ashes
सल जरा जोर महान ॥
ਭਈ​ਭੂਤ​ਭਸਮੀ​ਦੇਹ​॥​
(ਫਿਰ ਜਾ ਕੇ) ਦੇਹ ਸੜ ਗਈ
भई भूत भसमी देह ॥
ਧਨ​ਧਾਮ​ਛਾਡ੍ਯੋ​ਨੇਹ​॥੩੫੮॥​
ਅਤੇ (ਉਸ ਨੇ) ਧਨ ਅਤੇ ਘਰ ਬਾਰ ਦਾ ਮੋਹ ਛਡ ਦਿੱਤਾ ॥੩੫੮॥
And he abandoned the attachment of wealth and place.131.358.
धन धाम छाड्यो नेह ॥३५८॥
ੴ​ਸਤਿਗੁਰ​ਪ੍ਰਸਾਦਿ​॥​
The Lord is One and He can be attained through the grace of the true Guru.
ੴ सतिगुर प्रसादि ॥
ਰਾਗੁ​ਰਾਮਕਲੀ​ਪਾਤਿਸ਼ਾਹੀ​੧੦​॥​
Ramkali. OF THE TENTH KING
रागु रामकली पातिशाही १० ॥
ਰੇ​ਮਨ​ਐਸੋ​ਕਰਿ​ਸੰਨਿਆਸਾ​॥​
ਹੇ ਮਨ! (ਤੂੰ) ਇਸ ਪ੍ਰਕਾਰ ਦਾ ਸੰਨਿਆਸ ਧਾਰਨ ਕਰ।
O mind! the asceticism be practised in this way:
रे मन ऐसो करि संनिआसा ॥
ਬਨ​ਸੇ​ਸਦਨ​ਸਭੈ​ਕਰਿ​ਸਮਝਹੁ​ਮਨ​ਹੀ​ਮਾਹਿ​ਉਦਾਸਾ​॥੧॥​ਰਹਾਉ​॥​
ਸਾਰੇ ਘਰਾਂ ਨੂੰ ਬਨ ਦੇ ਸਮਾਨ ਸਮਝੋ ਅਤੇ ਮਨ ਵਿਚ (ਸਦਾ) ਉਦਾਸ ਰਹੋ ॥੧॥ ਰਹਾਉ।
Consider your house as the forest and remain unattached within yourself…..Pause.
बन से सदन सभै करि समझहु मन ही माहि उदासा ॥१॥ रहाउ ॥
ਜਤ​ਕੀ​ਜਟਾ​ਜੋਗ​ਕੋ​ਮੱਜਨੁ​ਨੇਮ​ਕੇ​ਨਖੁਨ​ਬਢਾਓ​॥​
ਜਤ ਦੀਆਂ ਜਟਾਵਾਂ, ਯੋਗ ਦਾ ਇਸ਼ਨਾਨ ਅਤੇ ਨੇਮ ਦੇ ਨੌਂਹ ਵਧਾ ਲਵੋ।
Consider continence as the matted hair, Yoga as the ablution and daily observances as your nails,
जत की जटा जोग को मजनु नेम के नखुन बढाओ ॥
ਗਿਆਨੁ​ਗੁਰੂ​ਆਤਮ​ਉਪਦੇਸਹੁ​ਨਾਮ​ਬਿਭੂਤਿ​ਲਗਾਓ​॥੧॥​
ਗਿਆਨ ਨੂੰ ਗੁਰੂ ਧਾਰਨ ਕਰ ਕੇ ਆਪਣੇ ਆਪ ਨੂੰ ਉਪਦੇਸ਼ ਦਿਓ ਅਤੇ ਨਾਮ (ਦੇ ਸਿਮਰਨ) ਦੀ ਬਿਭੂਤ (ਸੁਆਹ) ਲਗਾਓ ॥੧॥
Consider the knowledge as the preceptor giving lessons to you and apply the Name of the Lord as ashes.1.
गिआनु गुरू आतम उपदेसहु नाम बिभूति लगाओ ॥१॥
ਅਲਪ​ਅਹਾਰੁ​ਸੁਲਪ​ਸੀ​ਨਿੰਦ੍ਰਾ​ਦਯਾ​ਛਿਮਾ​ਤਨ​ਪ੍ਰੀਤਿ​॥​
ਥੋੜਾ ਆਹਾਰ, ਬਹੁਤ ਥੋੜੀ ਜਿਹੀ ਨੀਂਦਰ ਅਤੇ ਦਇਆ ਤੇ ਖਿਮਾ ਨਾਲ ਪ੍ਰੀਤ ਕਰੋ।
Eat less and sleep less, cherish mercy and forgiveness;
अलप अहारु सुलप सी निंद्रा दया छिमा तन प्रीति ॥
ਸੀਲ​ਸੰਤੋਖ​ਸਦਾ​ਨਿਰਬਾਹਿਬੋ​ਹ੍ਵੈਬੋ​ਤ੍ਰਿਗੁਣ​ਅਤੀਤਿ​॥੨॥​
ਸ਼ੀਲ ਅਤੇ ਸੰਤੋਖ ਨੂੰ ਸਦਾ ਨਿਭਾਂ ਅਤੇ ਤਿੰਨ ਗੁਣਾਂ ਤੋਂ ਨਿਰਲਿਪਤ ਰਹਿ ॥੨॥
Practise gentleness and contentment and remain free from three modes.2.
सील संतोख सदा निरबाहिबो ह्वैबो त्रिगुण अतीति ॥२॥
ਕਾਮ​ਕ੍ਰੋਧ​ਹੰਕਾਰ​ਲੋਭ​ਹਠ​ਮੋਹ​ਨ​ਮਨ​ਸਿਉ​ਲ੍ਯਾਵੈ​॥​
ਕਾਮ, ਕ੍ਰੋਧ, ਹੰਕਾਰ, ਲੋਭ, ਹਠ, ਮੋਹ, ਨੂੰ ਮਨ ਵਿਚ ਕਦੇ ਨਾ ਲਿਆ।
Keep your mind unattached from lust, anger, greed, insistence and infatuation,
काम क्रोध हंकार लोभ हठ मोह न मन सिउ ल्यावै ॥
ਤਬ​ਹੀ​ਆਤਮ​ਤਤ​ਕੌ​ਦਰਸੈ​ਪਰਮ​ਪੁਰਖੁ​ਕਹ​ਪਾਵੈ​॥੩॥੧॥​
ਤਦ ਹੀ ਆਤਮ ਤੱਤ ਨੂੰ ਵੇਖ ਸਕੇਂਗਾ ਅਤੇ ਪਰਮ ਪੁਰਖ (ਪਰਮਾਤਮਾ) ਨੂੰ ਪ੍ਰਾਪਤ ਕਰੇਂਗਾ ॥੩॥੧॥
Then you will visualize the supreme essence and realise the supreme Purusha.3.1.
तब ही आतम तत कौ दरसै परम पुरखु कह पावै ॥३॥१॥
ਰਾਮਕਲੀ​ਪਾਤਿਸਾਹੀ​੧੦​॥​
Ramkali. OF THE TENTH SOVEREIGN.
रामकली पातिसाही १० ॥
ਰੇ​ਮਨ​ਇਹ​ਬਿਧਿ​ਜੋਗੁ​ਕਮਾਓ​॥​
ਹੇ ਮਨ! ਇਸ ਤਰ੍ਹਾਂ ਦਾ ਯੋਗ ਕਮਾਓ।
O Mind! the Yoga be practised in this way:
रे मन इह बिधि जोगु कमाओ ॥
ਸਿੰਙੀ​ਸਾਚੁ​ਅਕਪਟ​ਕੰਠੁਲਾ​ਧਿਆਨੁ​ਬਿਭੂਤਿ​ਚੜ੍ਹਾਓ​॥੧॥​ਰਹਾਉ​॥​
ਸਚ ਦੀ ਸਿੰਗੀ, ਅਕਪਟ ਦਾ ਕੈਂਠਾ, ਧਿਆਨ ਦੀ ਵਿਭੂਤੀ ਚੜ੍ਹਾ ॥੧॥ ਰਹਾਉ।
Consider the Truth as the horn, sincerity the necklace and meditation as ashes to be applied to your body…...Pause.
सिंङी साचु अकपट कंठुला धिआनु बिभूति चढ़ाओ ॥१॥ रहाउ ॥
ਤਾਂਤੀ​ਗਹੁ​ਆਤਮ​ਬਸਿ​ਕਰਿ​ਕੀ​ਭਿੱਛਾ​ਨਾਮੁ​ਅਧਾਰੰ​॥​
ਆਤਮ (ਮਨ) ਨੂੰ ਵਸ ਕਰਨ ਦੀ ਹੱਥ ਵਿਚ ਕਿੰਗਰੀ ਪਕੜ ਅਤੇ ਨਾਮ ਨੂੰ ਭਿਛਿਆ (ਲੈਣ ਲਈ) ਝੋਲੀ (ਆਧਾਰ) ਬਣਾ।
Make self-control your lyre and the prop of the Name as your alms,
तांती गहु आतम बसि करि की भिच्छा नामु अधारं ॥
ਬਾਜੈ​ਪਰਮ​ਤਾਰ​ਤਤੁ​ਹਰਿ​ਕੋ​ਉਪਜੈ​ਰਾਗੁ​ਰਸਾਰੰ​॥੧॥​
ਪਰਮ ਤੱਤ (ਪਰਮਾਤਮਾ) ਨੂੰ ਪ੍ਰਾਪਤ ਕਰਨਾ ਹੀ (ਇਸ ਦੀ) ਤਾਰ ਦਾ ਵਜਣਾ ਹੋਵੇਗਾ ਅਤੇ (ਇਸ ਤੋਂ) ਪ੍ਰੇਮ ਦਾ ਰਸੀਲਾ ਰਾਗ ਨਿਕਲੇ ॥੧॥
Then the supreme essence will be played like the main string creating savoury divine music.1.
बाजै परम तार ततु हरि को उपजै रागु रसारं ॥१॥
ਉਘਟੈ​ਤਾਨ​ਤਰੰਗ​ਰੰਗਿ​ਅਤਿ​ਗਿਆਨਿ​ਗੀਤਿ​ਬੰਧਾਨੰ​॥​
ਪ੍ਰੇਮ ਦੀ ਲਹਿਰ (ਇਸ ਵਿਚੋਂ) ਰਾਗ ਦੀ ਤਾਨ ਵਜੋਂ ਪ੍ਰਗਟ ਹੋਵੇ ਅਤੇ ਗਿਆਨ ਗੀਤਾਂ ਦੀ ਮਰਯਾਦਾ ਹੋਵੇ।
The wave of colourful tune will arise, manifesting the song of knowledge,
उघटै तान तरंग रंगि अति गिआनि गीति बंधानं ॥
ਚਕਿ​ਚਕਿ​ਰਹੇ​ਦੇਵ​ਦਾਨਵ​ਮੁਨਿ​ਛਕਿ​ਛਕਿ​ਬ੍ਯੋਮ​ਬਿਵਾਨੰ​॥੨॥​
(ਅਜਿਹੀ ਸਥਿਤੀ ਨੂੰ) ਵੇਖ ਕੇ ਦੇਵਤੇ, ਦੈਂਤ ਅਤੇ ਮੁਨੀ ਹੈਰਾਨ ਹੋ ਰਹੇ ਹੋਣ ਅਤੇ ਬਿਮਾਨਾਂ ਵਿਚ ਚੜ੍ਹ ਕੇ ਸ਼ੋਭਾ ਪ੍ਰਾਪਤ ਕਰਨ ॥੨॥
The gods, demons and sages would be amazed enjoying their ride in heavenly chariots.2.
चकि चकि रहे देव दानव मुनि छकि छकि ब्योम बिवानं ॥२॥
ਆਤਮ​ਉਪਦੇਸੁ​ਭੇਸੁ​ਸੰਜਮ​ਕੋ​ਜਾਪੁ​ਸੁ​ਅਜਪਾ​ਜਾਪੈ​॥​
ਮਨ ਅਥਵਾ ਆਤਮਾ (ਨੂੰ ਕਾਬੂ ਕਰਨਾ) ਉਪਦੇਸ ਹੋਵੇ, ਸੰਜਮ ਨੂੰ ਧਾਰਨਾ ਭੇਸ ਹੋਵੇ ਅਤੇ ਅਜਪਾ ਜਾਪ ਕਰਨਾ ਹੀ ਜਾਪ ਹੋਵੇ।
While instructing the self in the garb of self-restraint and reciting God's Name inwardly,
आतम उपदेसु भेसु संजम को जापु सु अजपा जापै ॥
ਸਦਾ​ਰਹੈ​ਕੰਚਨ​ਸੀ​ਕਾਯਾ​ਕਾਲੁ​ਨ​ਕਬਹੂੰ​ਬ੍ਯਾਪੈ​॥੩॥੨॥​
(ਅਜਿਹੇ ਯੋਗ ਦੇ ਕਮਾਉਣ ਨਾਲ) ਕਾਇਆ ਸਦਾ ਸੋਨੇ ਵਾਂਗ ਬਣੀ ਰਹੇਗੀ ਅਤੇ ਕਦੇ ਵੀ ਕਾਲ ਨਹੀਂ ਵਿਆਪੇਗਾ ॥੩॥੨॥
The body will always remain like gold and become immortal.3.2.
सदा रहै कंचन सी काया कालु न कबहूं ब्यापै ॥३॥२॥
ਰਾਮਕਲੀ​ਪਾਤਿਸਾਹੀ​੧੦​॥​
Ramkali. OF THE TENTH SOVEREIGN.
रामकली पातिसाही १० ॥
ਪ੍ਰਾਨੀ​ਪਰਮ​ਪੁਰਖੁ​ਪਗਿ​ਲਾਗੋ​॥​
ਹੇ ਪ੍ਰਾਣੀ! ਪਰਮ ਪੁਰਖ ਦੇ ਚਰਨੀ ਲਗ ਜਾਓ।
O Man! fall at the feet of the supreme Purusha,
प्रानी परम पुरखु पगि लागो ॥
ਸੋਵਤਿ​ਕਹਾਂ​ਮੋਹ​ਨਿੰਦ੍ਰਾ​ਮੈ​ਕਬਹੂੰ​ਸੁਚਿਤ​ਹ੍ਵੈ​ਜਾਗੋ​॥੧॥​ਰਹਾਉ​॥​
ਮੋਹ ਦੀ ਨੀਂਦ ਵਿਚ ਕਿਸ ਲਈ ਸੌਂ ਰਹੇ ਹੋ? ਕਦੇ ਤਾਂ ਸੁਚੇਤ ਹੋ ਕੇ ਜਾਗੋ ॥੧॥ ਰਹਾਉ।
Why are you sleeping in worldly attachment, awake sometimes and be vigilant?.....Pause.
सोवति कहां मोह निंद्रा मै कबहूं सुचित ह्वै जागो ॥१॥ रहाउ ॥