ਫੁਟਕਲਬੈਂਤ।
फुटकल बैंत ।
ਮਬਰਐਬਾਦਖ਼ਾਕਮਅਜ਼ਦਰਿਦੂਸਤ।
ਐ ਹਵਾ # ਮੇਰੀ ਮਿੱਟੀ ਸੱਜਨ ਦੇ ਦਰਵਾਜ਼ੇ ਤੋਣ ਨ ਉੜਾਈਣ,
And, the cup of the pleasure and elation of meditation continues to overflow for ever. (348)
मबर ऐ बाद क़ाकम अज़ दरि दूसत ।
ਦੁਸ਼ਮਨਮਸਰਜ਼ਨਸ਼ਕੁਨਦਕਿਹਰਜਾਈਸਤ।੧।
ਨਹੀਣ ਤਾਣ ਵੈਰੀ ਭੰਡੀ ਕਰੇਗਾ, ਕਿ ਇਹ ਤਾਣ ਹਰ ਥਾਈਣ ਹੈ ।
The Mastery (of all creations in this world) is befitting and looks elegant only for the true and the chaste Master, the Akaalpurakh;
दुशमनम सरज़नश कुनद कि हर जाईसत ।१।
ਨੀਸਤਗ਼ੈਰਅਜ਼ਆਣਸਨਮਦਰਪਰਦਾਇਦੈਰੋਹਰਮ।
ਉਸ ਪਿਆਰੇ ਤੋਣ ਬਿਨਾਣ ਕਾਅਬੇ ਅਤੇ ਬੁਤਖ਼ਾਨੇ ਵਿਚ ਹੋਰ ਕੋਈ ਨਹੀਣ ਹੈ,
And, it is Him alone who has blessed this fistful of dust the gaiety and prosperity. (349)
नीसत ग़ैर अज़ आण सनम दर परदाइ दैरो हरम ।
ਕੈਬਵਦਆਤਿਸ਼ਿਦੋਰੰਗਅਜ਼ਇਖ਼ਤਲਾਫ਼ਿਸੰਗਹਾ।੨।
ਪੱਥਰਾਣ ਦੇ ਭੇਤ ਕਾਰਣ ਅੱਗ ਦੋ ਰੰਗੀ ਕਿਵੇਣ ਹੋ ਸਕਦੀ ਹੈ #
The fondness to remember the Waaheguru blessed him with prominence,
कै बवद आतिशि दो रंग अज़ इक़तलाफ़ि संग हा ।२।
ਆਸਮਾਣਸਿਜਦਾਕੁਨਦਪੇਸ਼ਿਜ਼ਮੀਣਕਿਬਰਊ।
ਆਸਮਾਨ ਧਰਤੀ ਦੇ ਸਾਹਮਣੇ ਇਸ ਲਈ ਮੱਥਾ ਟੇਕਦਾ ਹੈ,
And, this tendency also blessed him with honor and eminence and made him familiar with His mysteries. (350)
आसमाण सिजदा कुनद पेशि ज़मीण कि बर ऊ ।
ਯੱਕਦੋਨਫ਼ਸਅਜ਼ਪੈਏਜ਼ਿਕਰਿਖ਼ੁਦਾਬਿਨਸ਼ੀਨੰਦ।੩।
ਕਿ ਰੱਬ ਦੇ ਭਗਤ ਇਸ ਉਪਰ ਇਕ ਦੋ ਪਲ ਲਈ ਰੱਬ ਦੇ ਸਿਮਰਨ ਲਈ ਬੈਠਦੇ ਹਨ ।
This fistful of dust, with the remembrance of Akaalpurakh, became bright and shiny,
यक दो नफ़स अज़ पैए ज़िकरि क़ुदा बिनशीनंद ।३।
ਬਜ਼ੇਰਿਸਾਇਆਇਤੂਬਾਮੁਰਾਦਹਾਯਾਬੀ।
ਕਲਪ ਬ੍ਰਿਛ ਦੀ ਛਾਵੇਣ ਤਾਣ ਤੈਨੂੰ ਦਿਲ ਦੀਆਣ ਮੁਰਾਦਾਣ ਮਿਲਦੀਆਣ ਹਨ,
And, the fondness to remember Him began to surge like a storm in his heart. (351)
बज़ेरि साइआइ तूबा मुराद हा याबी ।
ਬਜ਼ੇਰਸਾਇਆਮਰਦਾਨਿਹੱਕਖ਼ੁਦਾਯਾਬੀ।੪।
ਪਰ ਰੱਬ ਦੇ ਬੰਦਿਆਣ ਦੀ ਛਾਣ ਹੇਠ ਤੂੰ ਰੱਬ ਨੂੰ ਪਰਾਪਤ ਕਰ ਲਵੇਣਗਾ ।
May we express our deep devotion for the Omnipotent who from just one drop of water
बज़ेर साइआ मरदानि हक क़ुदा याबी ।४।