GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 635
Display Settings
Translations
ਦਸ​ਅਸਟ​ਸਾਸਤ੍ਰ​ਪ੍ਰਮਾਨ​॥​
ਅਠਾਰ੍ਹਾਂ ਸ਼ਾਸਤ੍ਰਾਂ ਦਾ ਪ੍ਰਮਾਣਿਕ ਵਿਦਵਾਨ ਹੈ।
दस असट सासत्र प्रमान ॥
ਕਲਿ​ਜੁਗਿਯ​ਲਾਗ​ਨਿਹਾਰਿ​॥​
ਕਲਿਯੁਗ ਨੂੰ ਲਗੇ ਹੋਏ ਵਿਚਾਰ ਕੇ
कलि जुगिय लाग निहारि ॥
ਭਏ​ਕਾਲਿਦਾਸ​ਅਬਿਚਾਰ​॥੧॥​
ਬ੍ਰਹਮ ਆਪ ਕਾਲੀਦਾਸ ਰੂਪ ਹੋ ਗਿਆ ॥੧॥
This Brahma, the ocean of Vedas, who was the authentic knower of eighteen Puranas and Shastras, began to scan the whole world in his incarnation named Kalidas in the Iron Age.1.
भए कालिदास अबिचार ॥१॥
ਲਖਿ​ਰੀਝ​ਬਿਕ੍ਰਮਜੀਤ​॥​
(ਉਸ ਨੂੰ ਵੇਖ ਕੇ) ਬਿਕ੍ਰਮਾਜੀਤ ਪ੍ਰਸੰਨ ਹੁੰਦਾ ਸੀ
लखि रीझ बिक्रमजीत ॥
ਅਤਿ​ਗਰਬਵੰਤ​ਅਜੀਤ​॥​
ਜੋ (ਆਪ) ਬਹੁਤ ਹੰਕਾਰੀ ਅਤੇ ਨਾ ਜਿਤੇ ਜਾ ਸਕਣ ਵਾਲਾ ਸੀ।
अति गरबवंत अजीत ॥
ਅਤਿ​ਗਿਆਨ​ਮਾਨ​ਗੁਨੈਨ​॥​
(ਉਹ) ਬਹੁਤ ਗੰਭੀਰ ਗਿਆਨ ਵਾਲਾ, ਗੁਣਾਂ ਦਾ ਘਰ,
अति गिआन मान गुनैन ॥
ਸੁਭ​ਕ੍ਰਾਤਿ​ਸੁੰਦਰ​ਨੈਨ​॥੨॥​
ਸ਼ੁਭ ਕਾਂਤੀ ਵਾਲਾ ਅਤੇ ਸੁੰਦਰ ਨੈਣਾਂ ਵਾਲਾ ਸੀ ॥੨॥
The king Vikramaditya, who himself was glorious, unconquerable, scholar, full of virtues with auspicious brightness and charming eyes, remained pleased on seeing kalidas.2.
सुभ क्राति सुंदर नैन ॥२॥
ਰਘੁ​ਕਾਬਿ​ਕੀਨ​ਸੁਧਾਰਿ​॥​
(ਉਸ ਨੇ) ਬਹੁਤ ਸੁੰਦਰ ਢੰਗ ਨਾਲ 'ਰਘੁਬੰਸ' (ਨਾਂ ਦਾ) ਕਾਵਿ ਰਚਿਆ।
रघु काबि कीन सुधारि ॥
ਕਰਿ​ਕਾਲਿਦਾਸ​ਵਤਾਰ​॥​
ਕਾਲੀਦਾਸ ਦਾ ਅਵਤਾਰ ਧਾਰ ਕੇ (ਬ੍ਰਹਮਾ ਨੇ ਇਹ ਕੰਮ ਕੀਤਾ)।
After his manifestation, Kalidas composed in chastened form his poem ‘Raghuvansh’
करि कालिदास वतार ॥
ਕਹ​ਲੌ​ਬਖਾਨੋ​ਤਉਨ​॥​
ਉਨ੍ਹਾਂ ਦਾ ਕਿਥੋਂ ਤਕ ਬਖਾਨ ਕਰਾਂ
कह लौ बखानो तउन ॥
ਜੋ​ਕਾਬਿ​ਕੀਨੋ​ਜਉਨ​॥੩॥​
ਜੋ ਕਾਵਿ ਉਸ (ਕਾਲਿਦਾਸ) ਨੇ ਰਚੇ ਸਨ ॥੩॥
To what extent I should describe the number of poems that he composed?3.
जो काबि कीनो जउन ॥३॥
ਧਰਿ​ਸਪਤ​ਬ੍ਰਹਮ​ਵਤਾਰ​॥​
(ਇਸ ਪ੍ਰਕਾਰ) ਬ੍ਰਹਮਾ ਨੇ ਸੱਤ ਅਵਤਾਰ ਧਾਰਨ ਕੀਤੇ,
धरि सपत ब्रहम वतार ॥
ਤਬ​ਭਇਓ​ਤਾਸੁ​ਉਧਾਰ​॥​
ਤਦ ਜਾ ਕੇ ਉਸ ਦਾ ਉੱਧਾਰ ਹੋਇਆ।
तब भइओ तासु उधार ॥
ਤਬ​ਧਰਾ​ਬ੍ਰਹਮ​ਸਰੂਪ​॥​
ਤਦ (ਉਸ ਨੇ) ਬ੍ਰਹਮਾ ਦਾ ਸਰੂਪ ਧਾਰਨ ਕੀਤਾ
तब धरा ब्रहम सरूप ॥
ਮੁਖਚਾਰ​ਰੂਪ​ਅਨੂਪ​॥੪॥​
ਜੋ ਉਪਮਾ ਰਹਿਤ ਚੌਮੂੰਹਾ ਰੂਪ ਸੀ ॥੪॥
He was the seventh incarnation of Brahma and when he was redeemed, then he assumed the form of fourheaded Brahma i.e. merged himself in Brahma.4.
मुखचार रूप अनूप ॥४॥
ਇਤਿ​ਸ੍ਰੀ​ਬਚਿਤ੍ਰ​ਨਾਟਕ​ਗ੍ਰੰਥੇ​ਸਪਤਮੋ​ਅਵਤਾਰ​ਬ੍ਰਹਮਾ​ਕਾਲਿਦਾਸ​ਸਮਾਪਤਮ​॥੭॥​
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਬ੍ਰਹਮਾ ਦੇ ਸੱਤਵੇਂ ਕਾਲਿਦਾਸ ਦੀ ਸਮਾਪਤੀ ॥੭॥
End of the description of Kalidas, the seventh incarnation of Brahma in a Bachittar Natak.7.
इति स्री बचित्र नाटक ग्रंथे सपतमो अवतार ब्रहमा कालिदास समापतम ॥७॥
ੴ​ਸਤਿਗੁਰ​ਪ੍ਰਸਾਦਿ​॥​
The Lord is One and He can be attained through the grace of the true Guru.
ੴ सतिगुर प्रसादि ॥
ਸ੍ਰੀ​ਭਗਉਤੀ​ਜੀ​ਸਹਾਇ​॥​
ਸ੍ਰੀ ਭਗਉਤੀ ਜੀ ਸਹਾਇ:
The Lord is One and He can be realized through the Grace of the True Guru.
स्री भगउती जी सहाइ ॥
ਅਥ​ਰੁਦ੍ਰ​ਅਵਤਾਰ​ਕਥਨੰ​॥​
ਹੁਣ ਰੁਦ੍ਰ ਅਵਤਾਰ ਦਾ ਕਥਨ:
Now begins the description of Rudra Incarnation
अथ रुद्र अवतार कथनं ॥
ਤੋਮਰ​ਛੰਦ​॥​
ਤੋਮਰ ਛੰਦ:
TOMAR STANZA
तोमर छंद ॥
ਅਬ​ਕਹੋ​ਤਉਨ​ਸੁਧਾਰਿ​॥​
ਹੁਣ ਉਸ ਨੂੰ ਸੁਧਾਰ ਕੇ ਕਹਿੰਦਾ ਹਾ
अब कहो तउन सुधारि ॥
ਜੇ​ਧਰੇ​ਰੁਦ੍ਰ​ਅਵਤਾਰ​॥​
ਜੋ ਰੁਦ੍ਰ ਨੇ ਅਵਤਾਰ ਧਾਰਨ ਕੀਤੇ ਸਨ।
Now I describe in chastened form those incarnations, which were assumed by Rudra
जे धरे रुद्र अवतार ॥
ਅਤਿ​ਜੋਗ​ਸਾਧਨ​ਕੀਨ​॥​
ਉਸ ਨੇ ਬਹੁਤ ਯੋਗ ਸਾਧਨਾ ਕੀਤੀ,
अति जोग साधन कीन ॥
ਤਬ​ਗਰਬ​ਕੇ​ਰਸਿ​ਭੀਨ​॥੧॥​
ਤਦ ਉਹ ਹੰਕਾਰ ਦੇ ਰਸ ਵਿਚ ਭਿਜ ਗਿਆ ॥੧॥
Performing extreme austerities Rudra became egoistic.1.
तब गरब के रसि भीन ॥१॥
ਸਰਿ​ਆਪ​ਜਾਨ​ਨ​ਅਉਰ​॥​
ਆਪਣੇ ਬਰਾਬਰ ਕਿਸੇ ਹੋਰ ਨੂੰ ਨਾ ਜਾਣਿਆ
सरि आप जान न अउर ॥
ਸਬ​ਦੇਸ​ਮੋ​ਸਬ​ਠੌਰ​॥​
ਸਾਰਿਆਂ ਦੇਸਾਂ ਅਤੇ ਸਾਰਿਆਂ ਸਥਾਨਾਂ ਵਿਚ (ਉਸ ਨੇ)।
He did not consider anyone equal to him in all place and countries, then Mahakal (the great death) in ire said to him thus
सब देस मो सब ठौर ॥
ਤਬ​ਕੋਪਿ​ਕੈ​ਇਮ​ਕਾਲ​॥​
ਤਦ ਕਾਲ (ਪੁਰਖ) ਨੇ ਕ੍ਰੋਧਿਤ ਹੋ ਕੇ ਜਲਦੀ ਨਾਲ (ਰੁਦ੍ਰ ਪ੍ਰਤਿ)
तब कोपि कै इम काल ॥
ਇਮ​ਭਾਖਿ​ਬੈਣ​ਉਤਾਲ​॥੨॥​
ਇਸ ਤਰ੍ਹਾਂ ਬਚਨ ਕੀਤਾ ॥੨॥
इम भाखि बैण उताल ॥२॥
ਜੇ​ਗਰਬ​ਲੋਕ​ਕਰੰਤ​॥​
ਜੋ ਲੋਗ ਹੰਕਾਰ ('ਗਰਬ') ਕਰਦੇ ਹਨ,
जे गरब लोक करंत ॥
ਤੇ​ਜਾਨ​ਕੂਪ​ਪਰੰਤ​॥​
ਉਹ ਜਾਣ ਬੁਝ ਕੇ ਖੂਹ ਵਿਚ ਪੈਂਦੇ ਹਨ।
“Those who become proud, they deliberately perform the action of falling into a well
ते जान कूप परंत ॥
ਮੁਰ​ਨਾਮ​ਗਰਬ​ਪ੍ਰਹਾਰ​॥​
ਮੇਰਾ ਨਾਂ ਗਰਬ ਪ੍ਰਹਾਰਕ ਹੈ
मुर नाम गरब प्रहार ॥
ਸੁਨ​ਲੇਹੁ​ਰੁਦ੍ਰ​ਬਿਚਾਰ​॥੩॥​
ਹੇ ਰੁਦ੍ਰ! ਵਿਚਾਰ ਪੂਰਵਕ ਸੁਣ ਲਵੋ ॥੩॥
O Rudra! Listen to me attentively that my name is also the destroyer of ego.3.
सुन लेहु रुद्र बिचार ॥३॥
ਕੀਅ​ਗਰਬ​ਕੋ​ਮੁਖ​ਚਾਰ​॥​
ਬ੍ਰਹਮਾ ਨੇ ਹੰਕਾਰ ਕੀਤਾ ਸੀ
कीअ गरब को मुख चार ॥
ਕਛੁ​ਚਿਤ​ਮੋ​ਅਬਿਚਾਰਿ​॥​
ਅਤੇ ਚਿਤ ਵਿਚ ਅਨੁਚਿਤ ਵਿਚਾਰ ਬਣਾਇਆ ਸੀ।
कछु चित मो अबिचारि ॥
ਜਬ​ਧਰੇ​ਤਿਨ​ਤਨ​ਸਾਤ​॥​
ਉਸ ਨੇ ਜਦ ਸੱਤ ਰੂਪ ਧਾਰਨ ਕੀਤੇ,
जब धरे तिन तन सात ॥
ਤਬ​ਬਨੀ​ਤਾ​ਕੀ​ਬਾਤ​॥੪॥​
ਤਦ ਉਸ ਦੀ ਗੱਲ ਬਣੀ ॥੪॥
“Brahma had also become egoistic in his mind and the evil notions arose there, but when he took birth for seven times, he was then redeemed.4.
तब बनी ता की बात ॥४॥
ਤਿਮ​ਜਨਮੁ​ਧਰੁ​ਤੈ​ਜਾਇ​॥​
ਹੇ ਮੁਨੀ ਰਾਜ! ਚਿਤ ਦੇ ਕੇ ਸੁਣੋ
तिम जनमु धरु तै जाइ ॥
ਚਿਤ​ਦੇ​ਸੁਨੋ​ਮੁਨਿ​ਰਾਇ​॥​
ਅਤੇ ਉਸੇ ਤਰ੍ਹਾਂ ਤੁਸੀਂ ਵੀ ਜਨਮ ਧਾਰਨ ਕਰੋ।
“O the king of sages! listen to what I say and in the same way, you may go and take birth on the earth
चित दे सुनो मुनि राइ ॥
ਨਹੀ​ਐਸ​ਹੋਇ​ਉਧਾਰ​॥​
ਇਸ ਤੋਂ ਬਿਨਾ ਹੋਰ (ਕਿਸੇ ਢੰਗ ਨਾਲ) ਉੱਧਾਰ ਨਹੀਂ ਹੋਣਾ,
नही ऐस होइ उधार ॥
ਸੁਨ​ਲੇਹੁ​ਰੁਦ੍ਰ​ਬਿਚਾਰ​॥੫॥​
ਹੇ ਰੁਦ੍ਰ! (ਇਸ) ਵਿਚਾਰ ਨੂੰ ਸੁਣ ਲਵੋ ॥੫॥
Otherwise, O Rudra! You will not be redeemed in any other way.”5.
सुन लेहु रुद्र बिचार ॥५॥
ਸੁਨਿ​ਸ੍ਰਵਨ​ਏ​ਸਿਵ​ਬੈਨ​॥​
ਸ਼ਿਵ ਨੇ ਕੰਨਾਂ ਨਾਲ ਇਹ ਬਚਨ ਸੁਣ ਲਏ
सुनि स्रवन ए सिव बैन ॥
ਹਠ​ਛਾਡਿ​ਸੁੰਦਰ​ਨੈਨ​॥​
ਅਤੇ (ਉਸ) ਸੁੰਦਰ ਨੈਣਾਂ ਵਾਲੇ ਨੇ ਹਠ ਛਡ ਦਿੱਤਾ।
हठ छाडि सुंदर नैन ॥
ਤਿਹ​ਜਾਨਿ​ਗਰਬ​ਪ੍ਰਹਾਰ​॥​
ਉਸ (ਕਾਲ ਪੁਰਖ) ਨੂੰ ਗਰਬ ਪ੍ਰਹਾਰਕ ਜਾਣ ਕੇ
तिह जानि गरब प्रहार ॥
ਛਿਤਿ​ਲੀਨ​ਆਨਿ​ਵਤਾਰ​॥੬॥​
(ਰੁਦ੍ਰ ਨੇ) ਧਰਤੀ ਉਤੇ ਆ ਕੇ ਅਵਤਾਰ ਲਿਆ ॥੬॥
Hearing this, Shiva, considering the Lord as the destroyer of ego, and leaving his persistence, incarnated on earth.6.
छिति लीन आनि वतार ॥६॥
ਪਾਧਰੀ​ਛੰਦ​॥​
ਪਾਧਰੀ ਛੰਦ:
PAADHARI STANZA
पाधरी छंद ॥
ਜਿਮ​ਕਥੇ​ਸਰਬ​ਰਾਜਾਨ​ਰਾਜ​॥​
ਜਿਸ ਤਰ੍ਹਾਂ (ਪਿਛੇ) ਸਾਰਿਆਂ ਰਾਜਿਆਂ ਦੇ ਰਾਜ (ਦਾ ਹਾਲ) ਕਥਨ ਕੀਤਾ ਹੈ,
जिम कथे सरब राजान राज ॥
ਤਿਮ​ਕਹੇ​ਰਿਖਿਨ​ਸਬ​ਹੀ​ਸਮਾਜ​॥​
ਉਸ ਤਰ੍ਹਾਂ (ਹੁਣ) ਸਾਰੇ ਰਿਸ਼ੀਆਂ ਦੇ ਸਮਾਜ (ਦਾ ਬ੍ਰਿੱਤਾਂਤ) ਕਹਿੰਦਾ ਹਾਂ।
तिम कहे रिखिन सब ही समाज ॥
ਜਿਹ​ਜਿਹ​ਪ੍ਰਕਾਰ​ਤਿਹ​ਕਰਮ​ਕੀਨ​॥​
ਜਿਸ ਜਿਸ ਤਰ੍ਹਾਂ ਦੇ ਉਨ੍ਹਾਂ ਨੇ ਕਰਮ ਕੀਤੇ ਹਨ
जिह जिह प्रकार तिह करम कीन ॥
ਜਿਹ​ਭਾਤਿ​ਜੇਮਿ​ਦਿਜ​ਬਰਨ​ਲੀਨ​॥੭॥​
ਅਤੇ ਜਿਵੇਂ ਤੇ ਜਿਸ ਤਰ੍ਹਾਂ ਬ੍ਰਾਹਮਣ ਵਰਣ ਪ੍ਰਾਪਤ ਕੀਤਾ ਹੈ ॥੭॥
The way, in which all the kings have been described, in the same way, the actions done by all the sages have been narrated as to how Rudra manifested himself in the castes of dvijas (twice born).7.
जिह भाति जेमि दिज बरन लीन ॥७॥
ਜੇ​ਜੇ​ਚਰਿਤ੍ਰ​ਕਿਨੇ​ਪ੍ਰਕਾਸ​॥​
ਜੋ ਜੋ ਚਰਿਤ੍ਰ ਪ੍ਰਗਟ ਕੀਤੇ ਹਨ,
जे जे चरित्र किने प्रकास ॥
ਤੇ​ਤੇ​ਚਰਿਤ੍ਰ​ਭਾਖੋ​ਸੁ​ਬਾਸ​॥​
ਉਨ੍ਹਾਂ ਉਨ੍ਹਾਂ ਚਰਿਤ੍ਰਾਂ ਦਾ ਸੁੰਦਰ ਢੰਗ ਨਾਲ ਵਰਣਨ ਕਰਦਾ ਹਾਂ।
Whatever deeds they brought to light, I relate them here
ते ते चरित्र भाखो सु बास ॥
ਰਿਖਿ​ਪੁਤ੍ਰ​ਏਸ​ਭਏ​ਰੁਦ੍ਰ​ਦੇਵ​॥​
ਇਸ ਤਰ੍ਹਾਂ ਰੁਦ੍ਰ ਦੇਵ ਰਿਸ਼ੀ ਪੁੱਤਰ ਦੇ ਰੂਪ ਵਿਚ ਪ੍ਰਗਟ ਹੋਏ
रिखि पुत्र एस भए रुद्र देव ॥
ਮੋਨੀ​ਮਹਾਨ​ਮਾਨੀ​ਅਭੇਵ​॥੮॥​
ਜੋ ਮਹਾਨ ਮੋਨੀ, ਮਨਨਸ਼ੀਲ ਅਤੇ ਭੇਦ-ਰਹਿਤ ਸਨ ॥੮॥
In this way, rudra became the sons of the sages, who adopted silence and attained recognition.8.
मोनी महान मानी अभेव ॥८॥
ਪੁਨਿ​ਭਏ​ਅਤ੍ਰਿ​ਰਿਖਿ​ਮੁਨਿ​ਮਹਾਨ​॥​
ਫਿਰ ਮਹਾਨ ਮੁਨੀ ਅਤ੍ਰੀ ਰਿਸ਼ੀ ਹੋਏ
पुनि भए अत्रि रिखि मुनि महान ॥
ਦਸ​ਚਾਰ​ਚਾਰ​ਬਿਦਿਆ​ਨਿਧਾਨ​॥​
ਜੋ ਅਠਾਰ੍ਹਾਂ ਵਿਦਿਆਵਾਂ ਦੇ ਭੰਡਾਰ ਸਨ।
Then he incarnated himself as sage Atrl, who the store of eighteen sciences
दस चार चार बिदिआ निधान ॥
ਲਿਨੇ​ਸੁ​ਜੋਗ​ਤਜਿ​ਰਾਜ​ਆਨਿ​॥​
(ਉਸ ਨੇ) ਰਾਜ ਛਡ ਕੇ ਯੋਗ ਨੂੰ ਧਾਰਨ ਕੀਤਾ
लिने सु जोग तजि राज आनि ॥
ਸੇਵਿਆ​ਰੁਦ੍ਰ​ਸੰਪਤਿ​ਨਿਧਾਨ​॥੯॥​
ਅਤੇ ਸੰਪੱਤੀ ਦੇ ਖ਼ਜ਼ਾਨੇ ਰੁਦ੍ਰ ਦੀ ਸੇਵਾ ਕੀਤੀ ॥੯॥
He abandoned everything else and adopted Yoga as his way of life and served Rudra, the store of all wealth.9.
सेविआ रुद्र संपति निधान ॥९॥
ਕਿਨੋ​ਸੁ​ਯੋਗ​ਬਹੁ​ਦਿਨ​ਪ੍ਰਮਾਨ​॥​
(ਉਸ ਨੇ) ਬਹੁਤ ਦਿਨਾਂ ਤਕ ਯੋਗ ਸਾਧਨਾ ਕੀਤੀ।
किनो सु योग बहु दिन प्रमान ॥
ਰੀਝਿਓ​ਰੁਦ੍ਰ​ਤਾ​ਪਰ​ਨਿਦਾਨ​॥​
ਅੰਤ ਵਿਚ ਰੁਦ੍ਰ ਉਸ ਉਤੇ ਪ੍ਰਸੰਨ ਹੋਇਆ।
रीझिओ रुद्र ता पर निदान ॥
ਬਰੁ​ਮਾਗ​ਪੁਤ੍ਰ​ਜੋ​ਰੁਚੈ​ਤੋਹਿ​॥​
(ਰੁਦ੍ਰ ਨੇ ਕਿਹਾ) ਹੇ ਪੁੱਤਰ! ਜੋ ਤੈਨੂੰ ਚੰਗਾ ਲਗੇ,
बरु माग पुत्र जो रुचै तोहि ॥
ਬਰੁ​ਦਾਨੁ​ਤਉਨ​ਮੈ​ਦੇਉ​ਤੋਹਿ​॥੧੦॥​
ਉਹ ਵਰ ਮੰਗ ਲੈ, ਮੈਂ ਤੈਨੂੰ ਉਹੀ ਵਰਦਾਨ ਦਿਆਂਗਾ ॥੧੦॥
He performed austerities for a long time, on which, Rudra got pleased and said, “You may ask for any boon which you like, I shall grant it to you.”10.
बरु दानु तउन मै देउ तोहि ॥१०॥
ਕਰਿ​ਜੋਰਿ​ਅਤ੍ਰਿ​ਤਬ​ਭਯੋ​ਠਾਢ​॥​
ਤਦ ਅਤ੍ਰੀ ਮੁਨੀ ਹੱਥ ਜੋੜ ਕੇ ਖੜਾ ਹੋ ਗਿਆ।
करि जोरि अत्रि तब भयो ठाढ ॥
ਉਠਿ​ਭਾਗ​ਆਨ​ਅਨੁਰਾਗ​ਬਾਢ​॥​
(ਉਸ ਦੇ) ਭਾਗ ਜਾਗ ਪਏ ਅਤੇ ਪ੍ਰੇਮ ਵੱਧ ਗਿਆ।
Then the sage Atri stood up with folded hands and his love for Rudra was further increased in his mind
उठि भाग आन अनुराग बाढ ॥
ਗਦ​ਗਦ​ਸੁ​ਬੈਣ​ਭਭਕੰਤ​ਨੈਣ​॥​
ਬੋਲ ਗਦ ਗਦ ਹੋ ਗਏ ਅਤੇ ਨੈਣਾਂ ਵਿਚੋਂ ਜਲ ਛਲਕਣ ਲਗ ਪਿਆ।
गद गद सु बैण भभकंत नैण ॥
ਰੋਮਾਨ​ਹਰਖ​ਉਚਰੇ​ਸੁ​ਬੈਣ​॥੧੧॥​
ਰੋਮਾਂਚਿਤ ਹੋ ਕੇ ਪ੍ਰਸੰਨਤਾ ਪੂਰਵਕ ਉਸ ਨੇ ਬੋਲ ਕਹੇ ॥੧੧॥
He became very happy the tears flowed form his eyes and his hair showed signs of jubilation, when he said11
रोमान हरख उचरे सु बैण ॥११॥
ਜੋ​ਦੇਤ​ਰੁਦ੍ਰ​ਬਰੁ​ਰੀਝ​ਮੋਹਿ​॥​
ਹੇ ਰੁਦ੍ਰ! ਜੇ ਰੀਝ ਕੇ ਮੈਨੂੰ ਵਰ ਦਿੰਦੇ ਹੋ,
जो देत रुद्र बरु रीझ मोहि ॥
ਗ੍ਰਿਹ​ਹੋਇ​ਪੁਤ੍ਰ​ਸਮ​ਤੁਲਿ​ਤੋਹਿ​॥​
ਤਾਂ ਤੁਹਾਡੇ ਸਮਾਨ ਮੇਰੇ ਘਰ ਪੁੱਤਰ ਜਨਮ ਲਏ।
“O Rudra! if you want to grant me a boon, then give me a son like you
ग्रिह होइ पुत्र सम तुलि तोहि ॥
ਕਹਿ​ਕੈ​ਤਥਾਸਤੁ​ਭਏ​ਅੰਤ੍ਰ​ਧਿਆਨ​॥​
('ਰੁਦ੍ਰ') 'ਤਥਾਸਤੂ' (ਇੰਜ ਹੀ ਹੋਵੇ) ਕਹਿ ਕੇ ਅੰਤਰਧਿਆਨ ਹੋ ਗਏ।
कहि कै तथासतु भए अंत्र धिआन ॥
ਗ੍ਰਿਹ​ਗਯੋ​ਅਤ੍ਰਿ​ਮੁਨਿ​ਮਨਿ​ਮਹਾਨ​॥੧੨॥​
ਮਹਾਨ ਮਨ ਵਾਲਾ ਅਤ੍ਰੀ ਮੁਨੀ ਵੀ ਘਰ ਨੂੰ ਪਰਤ ਗਿਆ ॥੧੨॥
” Rudra saying “let it be”, disappeared and the sage came back to his home.12.
ग्रिह गयो अत्रि मुनि मनि महान ॥१२॥
ਗ੍ਰਿਹਿ​ਬਰੀ​ਆਨਿ​ਅਨਸੂਆ​ਨਾਰਿ​॥​
ਘਰ ਆ ਕੇ (ਉਸ ਨੇ) ਅਨਸੂਆ (ਨਾਂ ਦੀ) ਇਸਤਰੀ ਨਾਲ ਵਿਆਹ ਕੀਤਾ।
ग्रिहि बरी आनि अनसूआ नारि ॥
ਜਨੁ​ਪਠਿਓ​ਤਤੁ​ਨਿਜ​ਸਿਵ​ਨਿਕਾਰਿ​॥​
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ਼ਿਵ ਨੇ ਆਪਣਾ ਮੂਲ ਤਤ੍ਵ ਕਢ ਕੇ (ਅਨਸੂਆ ਦੇ ਰੂਪ ਵਿਚ) ਭੇਜਿਆ ਹੋਵੇ।
जनु पठिओ ततु निज सिव निकारि ॥