GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 155
Display Settings
Translations
ਇਤਿ​ਪੰਚਮੋ​ਰਾਜ​ਸਮਾਪਤਮ​ਸਤੁ​ਸੁਭਮ​ਸਤੁ​॥​
ਇਥੇ ਪੰਜਵੇਂ ਰਾਜ ਦੀ ਸ਼ੁਭ ਸਮਾਪਤੀ ਹੋਈ।
Here ends the Description of the Benign Rule of the Fifth King.
इति पंचमो राज समापतम सतु सुभम सतु ॥
ਤੋਮਰ​ਛੰਦ​॥​ਤ੍ਵਪ੍ਰਸਾਦਿ​॥​
ਤੋਮਰ ਛੰਦ: ਤੇਰੀ ਕ੍ਰਿਪਾ ਨਾਲ:
TOMAR STANZA BY THY GRACE
तोमर छंद ॥ त्वप्रसादि ॥
ਪੁਨ​ਭਏ​ਮੁਨੀ​ਛਿਤ​ਰਾਇ​॥​
ਫਿਰ ਮੁਨੀ ਨਾਂ ਦਾ ਧਰਤੀ ਦਾ ਰਾਜਾ ਹੋਇਆ
Then Muni became the king of the earth
पुन भए मुनी छित राइ ॥
ਇਹ​ਲੋਕ​ਕੇਹਰਿ​ਰਾਇ​॥​
ਜੋ ਇਸ ਲੋਕ ਦਾ ਸ਼ੇਰ ਵਰਗਾ ਰਾਜਾ ਸੀ।
The Lion-King of this world.
इह लोक केहरि राइ ॥
ਅਰਿ​ਜੀਤਿ​ਜੀਤਿ​ਅਖੰਡ​॥​
(ਉਸ ਨੇ) ਨਾ ਖੰਡੇ ਜਾ ਸਕਣ ਵਾਲੇ ਵੈਰੀਆਂ ਨੂੰ ਜਿਤ ਜਿਤ ਕੇ
By conquering the unbreakable enemies,
अरि जीति जीति अखंड ॥
ਮਹਿ​ਕੀਨ​ਰਾਜੁ​ਪ੍ਰਚੰਡ​॥੧॥੩੨੦॥​
ਧਰਤੀ ਉਤੇ ਪ੍ਰਚੰਡ ਰਾਜ ਕੀਤਾ ॥੧॥੩੨੦॥
He ruled gloriously over the earth.1.320.
महि कीन राजु प्रचंड ॥१॥३२०॥
ਅਰਿ​ਘਾਇ​ਘਾਇ​ਅਨੇਕ​॥​
ਅਨੇਕ ਵੈਰੀਆਂ ਨੂੰ ਮਾਰ ਮਾਰ ਕੇ
He killed many enemies,
अरि घाइ घाइ अनेक ॥
ਰਿਪੁ​ਛਾਡੀਯੋ​ਨਹੀਂ​ਏਕ​॥​
ਇਕ ਵੀ ਵੈਰੀ (ਬਾਕੀ) ਨਹੀਂ ਛਡਿਆ।
And did not leave even one of them alive.
रिपु छाडीयो नहीं एक ॥
ਅਨਖੰਡ​ਰਾਜੁ​ਕਮਾਇ​॥​
(ਉਸ ਨੇ) ਅਖੰਡ ਰਾਜ ਕਮਾਇਆ
He then ruled uninterrupted.
अनखंड राजु कमाइ ॥
ਛਿਤ​ਛੀਨ​ਛਤ੍ਰ​ਫਿਰਾਇ​॥੨॥੩੨੧॥​
ਅਤੇ ਹੋਰਨਾਂ ਦੀ ਧਰਤੀ ਖੋਹ ਕੇ (ਆਪਣਾ) ਛਤਰ ਫਿਰਾਇਆ ॥੨॥੩੨੧॥
He sized other lands and held the canopy over his head.2.321.
छित छीन छत्र फिराइ ॥२॥३२१॥
ਅਨਖੰਡ​ਰੂਪ​ਅਪਾਰ​॥​
(ਉਹ) ਅਪਾਰ ਅਤੇ ਅਖੰਡ ਰੂਪ ਵਾਲਾ
He was person of superb and perfect beauty
अनखंड रूप अपार ॥
ਅਨਮੰਡ​ਰਾਜ​ਜੁਝਾਰ​॥​
ਅਤੇ ਬਿਨਾ ਕਿਸੇ ਦੀ ਸਹਾਇਤਾ ਦੇ ਜੁਝਾਰੂ ਸੂਰਮਾ ਸੀ।
An impetuous warrior-king
अनमंड राज जुझार ॥
ਅਬਿਕਾਰ​ਰੂਪ​ਪ੍ਰਚੰਡ​॥​
ਉਸ ਦਾ ਰੂਪ ਪ੍ਰਚੰਡ ਅਤੇ ਵਿਕਾਰ ਤੋਂ ਰਹਿਤ ਸੀ
Glory-incarnate and devoid-king
अबिकार रूप प्रचंड ॥
ਅਨਖੰਡ​ਰਾਜ​ਅਮੰਡ​॥੩॥੩੨੨॥​
ਅਤੇ ਉਹ ਦਾ ਰਾਜ ਅਖੰਡ ਅਤੇ ਅਮੰਡ ਸੀ ॥੩॥੩੨੨॥
The Sovereign of undivided and imperishable kingdom.3.322.
अनखंड राज अमंड ॥३॥३२२॥
ਬਹੁ​ਜੀਤਿ​ਜੀਤਿ​ਨ੍ਰਿਪਾਲ​॥​
(ਰਾਜਾ ਮੁਨੀ ਨੇ) ਬਹੁਤ ਸਾਰੇ ਰਾਜਿਆਂ ਨੂੰ ਜਿਤ ਜਿਤ ਕੇ
Conquering many kings,
बहु जीति जीति न्रिपाल ॥
ਬਹੁ​ਛਾਡਿ​ਕੈ​ਸਰ​ਜਾਲ​॥​
ਅਤੇ ਤੀਰਾਂ ਦੀ ਬਹੁਤ ਬੌਛਾੜ ਕਰ ਕੇ
And shooting many arrows,
बहु छाडि कै सर जाल ॥
ਅਰਿ​ਮਾਰਿ​ਮਾਰਿ​ਅਨੰਤ​॥​
ਅਤੇ ਅਨੇਕਾਂ ਵੈਰੀਆਂ ਨੂੰ ਮਾਰ ਮਾਰ ਕੇ
Killing innumerable enemies,
अरि मारि मारि अनंत ॥
ਛਿਤ​ਕੀਨ​ਰਾਜ​ਦੁਰੰਤ​॥੪॥੩੨੩॥​
ਇਸ ਧਰਤੀ ਉਤੇ ਦ੍ਰਿੜ੍ਹ ਰਾਜ ਕੀਤਾ ॥੪॥੩੨੩॥
He established immeasurable kingdom on the earth.4.323.
छित कीन राज दुरंत ॥४॥३२३॥
ਬਹੁ​ਰਾਜ​ਭਾਗ​ਕਮਾਇ​॥​
ਬਹੁਤ ਚਿਰ ਤਕ ਰਾਜ-ਭਾਗ ਕਮਾ ਕੇ
Ruling the prosperous kingdom for a long time,
बहु राज भाग कमाइ ॥
ਇਮ​ਬੋਲੀਓ​ਨ੍ਰਿਪਰਾਇ​॥​
(ਇਕ ਦਿਨ) ਰਾਜਾ ਇੰਜ ਬੋਲਿਆ
The king of kings said thus
इम बोलीओ न्रिपराइ ॥
ਇਕ​ਕੀਜੀਐ​ਮਖਸਾਲ​॥​
ਕਿ ਇਕ ਯੱਗ-ਸ਼ਾਲਾ ਤਿਆਰ ਕਰੋ
“Prepare and altar for sacrifice,
इक कीजीऐ मखसाल ॥
ਦਿਜ​ਬੋਲਿ​ਲੇਹੁ​ਉਤਾਲ​॥੫॥੩੨੪॥​
ਅਤੇ ਬ੍ਰਾਹਮਣਾਂ ਨੂੰ ਜਲਦੀ ('ਉਤਾਲ') ਬੁਲਾ ਲਵੋ ॥੫॥੩੨੪॥
“And call the Brahmins quickly.”5.324.
दिज बोलि लेहु उताल ॥५॥३२४॥
ਦਿਜ​ਬੋਲਿ​ਲੀਨ​ਅਨੇਕ​॥​
ਅਨੇਕ ਬ੍ਰਾਹਮਣਾਂ ਨੂੰ ਬੁਲਾ ਲਿਆ,
Many Brahmins were then invited.
दिज बोलि लीन अनेक ॥
ਗ੍ਰਿਹ​ਛਾਡੀਓ​ਨਹੀ​ਏਕ​॥​
ਇਕ ਵੀ ਘਰ ਵਿਚ ਨਹੀਂ ਰਹਿਣ ਦਿੱਤਾ।
None of them was left at his home.
ग्रिह छाडीओ नही एक ॥
ਮਿਲਿ​ਮੰਤ੍ਰ​ਕੀਨ​ਬਿਚਾਰ​॥​
(ਰਾਜੇ ਨੇ) ਮੰਤਰੀ ਨਾਲ ਮਿਲ ਕੇ ਵਿਚਾਰ ਕੀਤਾ
The consulation with ministers and Brahmins began.
मिलि मंत्र कीन बिचार ॥
ਮਤਿ​ਮਿਤ੍ਰ​ਮੰਤ੍ਰ​ਉਚਾਰ​॥੬॥੩੨੫॥​
ਅਤੇ ਬੁੱਧੀਮਾਨ ਮਿਤ੍ਰ ਮੰਤਰੀ ਨੇ ਪੁਛਿਆ (ਹੋਰ ਕੀ ਕਰਨਾ ਹੈ) ॥੬॥੩੨੫॥
The sagacious friend and ministers began to recite mantras.6.325.
मति मित्र मंत्र उचार ॥६॥३२५॥
ਤਬ​ਬੋਲਿਓ​ਨ੍ਰਿਪ​ਰਾਇ​॥​
ਤਦ ਰਾਜੇ ਨੇ ਕਿਹਾ
Then the king of king said,
तब बोलिओ न्रिप राइ ॥
ਕਰਿ​ਜਗ​ਕੋ​ਚਿਤ​ਚਾਇ​॥​
ਕਿ ਮੇਰਾ ਮਨ ਯੱਗ ਕਰਨ ਨੂੰ ਕਰਦਾ ਹੈ।
“There is incentive in my mind for a sacrifice
करि जग को चित चाइ ॥
ਕਿਵ​ਕੀਜੀਐ​ਮਖਸਾਲ​॥​
(ਹੁਣ ਦਸੋ) ਕਿਹੋ, ਜਿਹੀ ਯੱਗ-ਸ਼ਾਲਾ ਤਿਆਰ ਕੀਤੀ ਜਾਏ।
“What type of sacrificial altar be prepared?
किव कीजीऐ मखसाल ॥
ਕਹੁ​ਮੰਤ੍ਰ​ਮਿਤ੍ਰ​ਉਤਾਲ​॥੭॥੩੨੬॥​
ਹੇ ਮਿਤ੍ਰ ਮੰਤਰੀ! ਜਲਦੀ ਸਲਾਹ ਦਿਓ ॥੭॥੩੨੬॥
“O my friends, tell me quickly.”7.326.
कहु मंत्र मित्र उताल ॥७॥३२६॥
ਤਬ​ਮੰਤ੍ਰ​ਮਿਤ੍ਰਨ​ਕੀਨ​॥​
ਤਦ ਮਿਤ੍ਰ ਮੰਤਰੀ ਨੇ ਵਿਚਾਰ ਕੀਤਾ
Then the friends consulted one another.
तब मंत्र मित्रन कीन ॥
ਨ੍ਰਿਪ​ਸੰਗ​ਯਉ​ਕਹਿ​ਦੀਨ​॥​
ਅਤੇ (ਫਿਰ) ਰਾਜੇ ਨੂੰ ਇੰਜ ਕਹਿ ਦਿੱਤਾ।
They told the king like this:
न्रिप संग यउ कहि दीन ॥
ਸੁਨਿ​ਰਾਜ​ਰਾਜ​ਉਦਾਰ​॥​
ਹੇ ਰਾਜਿਆਂ ਦੇ ਉਦਾਰ ਰਾਜੇ! ਸੁਣੋ,
O generous monarch, listen,
सुनि राज राज उदार ॥
ਦਸ​ਚਾਰਿ​ਚਾਰਿ​ਅਪਾਰ​॥੮॥੩੨੭॥​
(ਤੁਸੀਂ) ਚਾਰ ਅਤੇ ਚੌਦਾਂ ਵਿਦਿਆਵਾਂ ਦੇ ਅਪਾਰ ਗਿਆਤਾ ਹੋ ॥੮॥੩੨੭॥
“Thou art very sagacious in all the fourteen worlds.8.327.
दस चारि चारि अपार ॥८॥३२७॥
ਸਤਿਜੁਗ​ਮੈ​ਸੁਨਿ​ਰਾਇ​॥​
ਹੇ ਰਾਜਨ! ਸੁਣੋ, ਸਤਿਯੁਗ ਵਿਚ
“Listen, O king, in Satyuga,
सतिजुग मै सुनि राइ ॥
ਮਖ​ਕੀਨ​ਚੰਡ​ਬਨਾਇ​॥​
ਚੰਡੀ ਨੇ ਮਹਿਖਾਸੁਰ ਨਾਂ ਦੇ
“The goddess Chandi had performed the sacrifice
मख कीन चंड बनाइ ॥
ਅਰਿ​ਮਾਰ​ਕੈ​ਮਹਿਖੇਸ​॥​
ਵੈਰੀ ਨੂੰ ਮਾਰ ਕੇ ਅਤੇ ਸ਼ਿਵ
“By killing the enemy, the demon Mahishasura,
अरि मार कै महिखेस ॥
ਬਹੁ​ਤੋਖ​ਕੀਨ​ਪਸੇਸ​॥੯॥੩੨੮॥​
('ਪਸੇਸ') ਨੂੰ ਪ੍ਰਸੰਨ ਕਰਕੇ ਚੰਗੀ ਤਰ੍ਹਾਂ ਯੱਗ ਕੀਤਾ ॥੯॥੩੨੮॥
“She had pleased Shiva greatly”9.328.
बहु तोख कीन पसेस ॥९॥३२८॥
ਮਹਿਖੇਸ​ਕਉ​ਰਣ​ਘਾਇ​॥​
ਮਹਿਖਾਸੁਰ ਨੂੰ ਰਣ ਵਿਚ ਮਾਰ ਕੇ
After killing Mahishasura in the battlefield,
महिखेस कउ रण घाइ ॥
ਸਿਰਿ​ਇੰਦ੍ਰ​ਛਤ੍ਰ​ਫਿਰਾਇ​॥​
ਇੰਦਰ ਦੇ ਸਿਰ ਉਤੇ ਛੱਤਰ ਫਿਰਾਇਆ।
The canopy was held over the head of Indra.
सिरि इंद्र छत्र फिराइ ॥
ਕਰਿ​ਤੋਖ​ਜੋਗਨਿ​ਸਰਬ​॥​
ਸਾਰੀਆਂ ਜੋਗਣਾਂ ਨੂੰ ਖੁਸ਼ ਕੀਤਾ
She had pleased all the vamps,
करि तोख जोगनि सरब ॥
ਕਰਿ​ਦੂਰ​ਦਾਨਵ​ਗਰਬ​॥੧੦॥੩੨੯॥​
ਅਤੇ ਦੈਂਤ ਦਾ ਹੰਕਾਰ ਦੂਰ ਕੀਤਾ ॥੧੦॥੩੨੯॥
And effaced the pride of the demons.10.329.
करि दूर दानव गरब ॥१०॥३२९॥
ਮਹਿਖੇਸ​ਕਉ​ਰਣਿ​ਜੀਤਿ​॥​
ਮਹਿਖਾਸੁਰ ਨੂੰ ਰਣ-ਭੂਮੀ ਵਿਚ ਜਿਤ ਕੇ
After conquering Mahishasura in the battlefield.
महिखेस कउ रणि जीति ॥
ਦਿਜ​ਦੇਵ​ਕੀਨ​ਅਭੀਤ​॥​
ਬ੍ਰਾਹਮਣਾਂ ਅਤੇ ਦੇਵਤਿਆਂ ਨੂੰ ਭੈ-ਮੁਕਤ ਕਰ ਦਿੱਤਾ।
She had made the Brahmins and gods fearless
दिज देव कीन अभीत ॥
ਤ੍ਰਿਦਸੇਸ​ਲੀਨ​ਬੁਲਾਇ​॥​
ਇੰਦਰ ('ਤ੍ਰਿਦਸੇਸ') ਨੂੰ ਬੁਲਾ ਕੇ
She called the god Indra,
त्रिदसेस लीन बुलाइ ॥
ਛਿਤ​ਛੀਨ​ਛਤ੍ਰ​ਫਿਰਾਇ​॥੧੧॥੩੩੦॥​
ਅਤੇ (ਮਹਿਖਾਸੁਰ ਤੋਂ) ਧਰਤੀ ਖੋਹ ਕੇ (ਉਸ ਦੇ) ਸਿਰ ਉਤੇ ਛੱਤਰ ਝੁਲਾ ਦਿੱਤਾ ॥੧੧॥੩੩੦॥
And seizing the earth from Mahishasura, she held the canopy over his head.11.330.
छित छीन छत्र फिराइ ॥११॥३३०॥
ਮੁਖਚਾਰ​ਲੀਨ​ਬੁਲਾਇ​॥​
ਜਗਤ-ਮਾਤਾ ਚੰਡੀ ਨੇ ਚਾਰ ਮੁਖਾਂ ਵਾਲੇ ਬ੍ਰਹਮਾ ਨੂੰ ਬੁਲਾ ਲਿਆ
She called the four-headed Brahma,
मुखचार लीन बुलाइ ॥
ਚਿਤ​ਚਉਪ​ਸਿਉ​ਜਗ​ਮਾਇ​॥​
ਅਤੇ ਚਿੱਤ ਨੂੰ ਖੁਸ਼ੀ ਨਾਲ ਭਰ ਕੇ
With her heart’s desire, she (the mother of the world),
चित चउप सिउ जग माइ ॥
ਕਰਿ​ਜਗ​ਕੋ​ਆਰੰਭ​॥​
ਯੱਗ ਦਾ ਆਰੰਭ ਕਰਾਇਆ।
Began the performance of the sacrifice
करि जग को आरंभ ॥
ਅਨਖੰਡ​ਤੇਜ​ਪ੍ਰਚੰਡ​॥੧੨॥੩੩੧॥​
(ਉਸ ਦਾ) ਤੇਜ ਅਤਿ ਪ੍ਰਚੰਡ ਅਤੇ ਅਖੰਡ ਸੀ ॥੧੨॥੩੩੧॥
She had indivisible and powerful glory.12.331.
अनखंड तेज प्रचंड ॥१२॥३३१॥
ਤਬ​ਬੋਲੀਯੋ​ਮੁਖ​ਚਾਰ​॥​
ਤਦ ਬ੍ਰਹਮਾ ਕਹਿਣ ਲਗਾ,
Then the four-headed Brahma spoke,
तब बोलीयो मुख चार ॥
ਸੁਨਿ​ਚੰਡਿ​ਚੰਡ​ਜੁਹਾਰ​॥​
"ਹੇ ਪ੍ਰਚੰਡ ਰੂਪ ਵਾਲੀ ਚੰਡੀ! ਸੁਣੋ,
“Listen, O Chandi, I bow in obeisance to thee,
सुनि चंडि चंड जुहार ॥
ਜਿਮ​ਹੋਇ​ਆਇਸ​ਮੋਹਿ​॥​
(ਤੁਹਾਨੂੰ) ਨਮਸਕਾਰ ਹੈ। ਜਿਵੇਂ ਆਪ ਦੀ ਮੈਨੂੰ ਆਗਿਆ ਹੋਏ,
“Just as thou hast asked me,
जिम होइ आइस मोहि ॥
ਤਿਮ​ਭਾਖਊ​ਮਤ​ਤੋਹਿ​॥੧੩॥੩੩੨॥​
ਤਿਵੇਂ ਹੀ ਤੁਹਾਨੂੰ (ਆਪਣੀ) ਰਾਇ ਦਿੰਦਾ ਹਾਂ" ॥੧੩॥੩੩੨॥
“In the same way, I advise thee.”13.322.
तिम भाखऊ मत तोहि ॥१३॥३३२॥
ਜਗ​ਜੀਅ​ਜੰਤ​ਅਪਾਰ​॥​
ਜਗਤ ਦੇ ਅਪਾਰ ਜੀਅ-ਜੰਤੂ
The innumerable beings and creatures of the world,
जग जीअ जंत अपार ॥
ਨਿਜ​ਲੀਨ​ਦੇਵ​ਹਕਾਰ​॥​
ਦੇਵੀ ਨੇ ਆਪ ਬੁਲਾ ਲਏ।
The goddess herself called them to come,
निज लीन देव हकार ॥
ਅਰਿ​ਕਾਟਿ​ਕੈ​ਪਲ​ਖੰਡ​॥​
ਵੈਰੀਆਂ ਨੂੰ ਪਲ ਭਰ ਵਿਚ ਕਟ ਕੇ
And within her enemies she cut them in an instant.
अरि काटि कै पल खंड ॥
ਪੜਿ​ਬੇਦ​ਮੰਤ੍ਰ​ਉਦੰਡ​॥੧੪॥੩੩੩॥​
ਵੇਦ ਮੰਤਰਾਂ ਦਾ ਉੱਚੀ ਸੁਰ ਵਿਚ ਪੜ੍ਹਨਾ ਸ਼ੁਰੂ ਕਰ ਦਿੱਤਾ ॥੧੪॥੩੩੩॥
With her loud voice she recited the Vedic mantras and performed the sacrifice.14.333.
पड़ि बेद मंत्र उदंड ॥१४॥३३३॥
ਰੂਆਲ​ਛੰਦ​॥​ਤ੍ਵਪ੍ਰਸਾਦਿ​॥​
ਰੂਆਲ ਛੰਦ: ਤੇਰੀ ਕ੍ਰਿਪਾ ਨਾਲ:
ROOAAL STANZA BY THE GRACE
रूआल छंद ॥ त्वप्रसादि ॥
ਬੋਲਿ​ਬਿਪਨ​ਮੰਤ੍ਰ​ਮਿਤ੍ਰਨ​ਜਗ​ਕੀਨ​ਅਪਾਰ​॥​
(ਦੁਰਗਾ ਨੇ) ਬ੍ਰਾਹਮਣਾਂ, ਮੰਤਰੀਆਂ ਅਤੇ ਮਿਤਰਾਂ ਨੂੰ ਬੁਲਾ ਕੇ ਅਪਾਰ ਯੱਗ ਕੀਤਾ।
The Brahmins began the performance of the sacrifice by the recitation of auspicious mantras
बोलि बिपन मंत्र मित्रन जग कीन अपार ॥
ਇੰਦ੍ਰ​ਅਉਰ​ਉਪਿੰਦ੍ਰ​ਲੈ​ਕੈ​ਬੋਲਿ​ਕੈ​ਮੁਖ​ਚਾਰ​॥​
ਇੰਦਰ, ਵਾਮਨ ਅਤੇ ਬ੍ਰਹਮਾ ਤਕ ਸਾਰਿਆਂ ਨੂੰ ਬੁਲਾ ਕੇ (ਕਹਿਣ ਲਗੀ ਕਿ)
Brahma, Indra and other gods were also invited.
इंद्र अउर उपिंद्र लै कै बोलि कै मुख चार ॥
ਕਉਨ​ਭਾਤਨ​ਕੀਜੀਐ​ਅਬ​ਜਗ​ਕੋ​ਆਰੰਭ​॥​
ਹੁਣ ਕਿਸ ਤਰ੍ਹਾਂ ਯੱਗ ਦਾ ਆਰੰਭ ਕੀਤਾ ਜਾਏ।
“In what way, the sacrifice be began now?” the king asked again,
कउन भातन कीजीऐ अब जग को आरंभ ॥
ਆਜ​ਮੋਹਿ​ਉਚਾਰੀਐ​ਸੁਨਿ​ਮਿਤ੍ਰ​ਮੰਤ੍ਰ​ਅਸੰਭ​॥੧॥੩੩੪॥​
ਹੇ ਮਿਤਰ ਮੰਤਰੀਓ! ਅਜ ਮੈਨੂੰ ਅਸਚਰਜ ਭਰੀ ਸਲਾਹ ਦਿਓ ॥੧॥੩੩੪॥
“O friends, give me to-day, thy advice in this impossible errand.”1.334.
आज मोहि उचारीऐ सुनि मित्र मंत्र असंभ ॥१॥३३४॥
ਮਾਸ​ਕੇ​ਪਲ​ਕਾਟਿ​ਕੈ​ਪੜਿ​ਬੇਦ​ਮੰਤ੍ਰ​ਅਪਾਰ​॥​
(ਉਨ੍ਹਾਂ ਦੀ ਸਲਾਹ ਅਨੁਸਾਰ ਯੱਗ ਸ਼ੁਰੂ ਹੋਇਆ) ਮਾਸ ਦੇ ਟੁਕੜੇ ਕਟ ਕੇ ਅਤੇ ਬਹੁਤ ਵਾਰ ਵੇਦ-ਮੰਤਰ ਪੜ੍ਹ ਪੜ੍ਹ ਕੇ
The friend advised that the flesh chopped into bits alongwith the recitation of mantras,
मास के पल काटि कै पड़ि बेद मंत्र अपार ॥
ਅਗਨਿ​ਭੀਤਰ​ਹੋਮੀਐ​ਸੁਨਿ​ਰਾਜ​ਰਾਜ​ਅਬਿਚਾਰ​॥​
ਬਲਿਦਾਨ ਦੀ ਰੀਤ ਅਨੁਸਾਰ ('ਅਬਿਚਾਰ') ਅਗਨੀ ਵਿਚ ਉਨ੍ਹਾਂ ਨੂੰ ਹੋਮ ਕੀਤਾ ਜਾ ਰਿਹਾ ਸੀ। ਹੇ ਰਾਜਿਆਂ ਦੇ ਰਾਜੇ! ਸੁਣੋ,
Be burnt in the sacrificial fire the king was asked to listen and act without any other thoughts
अगनि भीतर होमीऐ सुनि राज राज अबिचार ॥
ਛੇਦਿ​ਚਿਛੁਰ​ਬਿੜਾਰਾਸੁਰ​ਧੂਲਿ​ਕਰਣਿ​ਖਪਾਇ​॥​
(ਦੇਵੀ ਨੇ) ਚਿਛੁਰ, ਬਿੜਾਰ ਅਤੇ ਧੂਲਿਕਰਣ ਨਾਂ ਦੇ ਦੈਂਤਾਂ ਨੂੰ ਮਾਰ ਕੇ ਖਪਾ ਦਿੱਤਾ
The goddess had killed the demons named Chithar and Biraal and destroyed Dhoolkaran
छेदि चिछुर बिड़ारासुर धूलि करणि खपाइ ॥
ਮਾਰ​ਦਾਨਵ​ਕਉ​ਕਰਿਓ​ਮਖ​ਦੈਤ​ਮੇਧ​ਬਨਾਇ​॥੨॥੩੩੫॥​
ਅਤੇ (ਸਾਰਿਆਂ) ਦੈਂਤਾਂ ਨੂੰ ਮਾਰ ਕੇ ਚੰਗੀ ਤਰ੍ਹਾਂ ਦੈਂਤ-ਮੇਧ ਯੱਗ ਕੀਤਾ ॥੨॥੩੩੫॥
After killing the demons she performed the demon-sacrifice.2.335.
मार दानव कउ करिओ मख दैत मेध बनाइ ॥२॥३३५॥
ਤੈਸ​ਹੀ​ਮਖ​ਕੀਜੀਐ​ਸੁਨਿ​ਰਾਜ​ਰਾਜ​ਪ੍ਰਚੰਡ​॥​
ਹੇ ਰਾਜਿਆਂ ਦੇ ਪ੍ਰਚੰਡ ਰਾਜੇ! ਸੁਣੋ, (ਤਸੀਂ ਵੀ) ਉਸੇ ਤਰ੍ਹਾਂ ਦਾ ਯੱਗ ਕਰੋ।
“Listen, O most Glorious Sovereign, thou shouldst perform the sacrifice in that way
तैस ही मख कीजीऐ सुनि राज राज प्रचंड ॥
ਜੀਤਿ​ਦਾਨਵ​ਦੇਸ​ਕੇ​ਬਲਵਾਨ​ਪੁਰਖ​ਅਖੰਡ​॥​
(ਸਾਰੇ) ਦੇਸ਼ ਦੇ ਦੈਂਤਾਂ ਨੂੰ ਜਿਤ ਕੇ ਤੁਸੀਂ ਬਲਵਾਨ ਅਖੰਡ ਪੁਰਸ਼ ਹੋਏ ਹੋ।
“O mighty and perfect Lord, therefore conquer all the demons of the country
जीति दानव देस के बलवान पुरख अखंड ॥
ਤੈਸ​ਹੀ​ਮਖ​ਮਾਰ​ਕੈ​ਸਿਰਿ​ਇੰਦ੍ਰ​ਛਤ੍ਰ​ਫਿਰਾਇ​॥​
(ਤੁਸੀਂ ਵੀ) ਉਸੇ ਤਰ੍ਹਾਂ ਜਿਵੇਂ ਯੱਗ ਵਿਚ (ਦੈਂਤਾਂ ਨੂੰ) ਮਾਰ ਕੇ (ਦੁਰਗਾ ਨੇ) ਇੰਦਰ ਦੇ ਸਿਰ ਉਪਰ ਛੱਤਰ ਝੁਲਾਇਆ ਸੀ
“Just as the goddess having killed the demons, held the canopy over the head of Indra,
तैस ही मख मार कै सिरि इंद्र छत्र फिराइ ॥
ਜੈਸ​ਸੁਰ​ਸੁਖੁ​ਪਾਇਓ​ਤਿਵ​ਸੰਤ​ਹੋਹੁ​ਸਹਾਇ​॥੩॥੩੩੬॥​
ਅਤੇ ਦੇਵਤਿਆਂ ਨੂੰ ਸੁਖ ਦਿੱਤਾ ਸੀ, ਉਸ ਤਰ੍ਹਾਂ (ਤੁਸੀਂ ਅਤਿਆਚਾਰੀਆਂ ਨੂੰ ਮਾਰ ਕੇ) ਸੰਤਾਂ ਦੇ ਸਹਾਈ ਹੋਵੋ ॥੩॥੩੩੬॥
“And made all the gods happy, similarly Thou mayst help the saints.”3.336.
जैस सुर सुखु पाइओ तिव संत होहु सहाइ ॥३॥३३६॥
ਗਿਆਨ​ਪ੍ਰਬੋਧ​ਸੰਪੂਰਨ​॥​
ਗਿਆਨ ਪ੍ਰਬੋਧ ਸੰਪੂਰਨ।
गिआन प्रबोध संपूरन ॥
ੴ​ਸ੍ਰੀ​ਵਾਹਿਗੁਰੂ​ਜੀ​ਕੀ​ਫਤੇ​॥​
The Lord is One and He can be attained through the grace of the true Guru.
ੴ स्री वाहिगुरू जी की फते ॥
ਪਾਤਸਾਹੀ​੧੦​॥​
ਪਾਤਸ਼ਾਹੀ ੧੦:
By the Tenth King (Guru).
पातसाही १० ॥
ਅਥ​ਚੌਬੀਸ​ਅਉਤਾਰ​॥​
ਹੁਣ ਚੌਬੀਸ ਅਉਤਾਰ ਦਾ ਕਥਨ:
VISNU’S TWENTY-FOUR INCARNATIONS.
अथ चौबीस अउतार ॥
ਚਉਪਈ​॥​
ਚੌਪਈ:
CHAUPAI
चउपई ॥
ਅਬ​ਚਉਬੀਸ​ਉਚਰੋਂ​ਅਵਤਾਰਾ​॥​
ਹੁਣ (ਮੈਂ) ਚੌਵੀ ਅਵਤਾਰਾਂ (ਦੀ ਕਥਾ) ਕਹਿੰਦਾ ਹਾਂ
Now I describe the wonderful performance of twenty-four incarnations.
अब चउबीस उचरों अवतारा ॥
ਜਿੱਹ​ਬਿਧ​ਤਿਨ​ਕਾ​ਲਖਾ​ਅਖਾਰਾ​॥​
ਜਿਸ ਤਰ੍ਹਾਂ ਦੀ ਉਨ੍ਹਾਂ ਦੀ ਲੀਲਾ ('ਅਖਾਰਾ') ਵੇਖੀ ਹੈ।
In the way I visualized the same
जिह बिध तिन का लखा अखारा ॥
ਸੁਨੀਯਹੁ​ਸੰਤ​ਸਬੈ​ਚਿਤ​ਲਾਈ​॥​
ਹੇ ਸੰਤੋ! ਸਾਰੇ ਚਿੱਤ ਲਗਾ ਕੇ ਸੁਣੋ,
O saints listen to it attentively.
सुनीयहु संत सबै चित लाई ॥
ਬਰਨਤ​ਸਯਾਮ​ਜਥਾ​ਮਤ​ਭਾਈ​॥੧॥​
ਸਿਆਮ (ਕਵੀ) ਨੂੰ (ਜਿਹੋ ਜਿਹਾ) ਚੰਗਾ ਲਗਾ ਹੈ ਉਸ ਦਾ ਆਪਣੀ ਬੁੱਧੀ ਅਨੁਸਾਰ ਵਰਣਨ ਕੀਤਾ ਹੈ ॥੧॥
The poet Shyam is narrating it according or his own under-standing.1.
बरनत सयाम जथा मत भाई ॥१॥
ਚਉਪਈ​॥​
ਚੌਪਈ:
CHAUPAI
चउपई ॥
ਜਬ​ਜਬ​ਹੋਤ​ਅਰਿਸਟਿ​ਅਪਾਰਾ​॥​
ਜਦੋਂ ਜਦੋਂ (ਧਰਤੀ ਉਤੇ ਜਨਤਾ ਨੂੰ) ਦੁਖ ਦੇਣ ਵਾਲੇ ('ਅਰਿਸਟਿ') ਬਹੁਤ ਹੋ ਜਾਂਦੇ ਹਨ,
Whenever numerous tyrants take birth,
जब जब होत अरिसटि अपारा ॥
ਤਬ​ਤਬ​ਦੇਹ​ਧਰਤ​ਅਵਤਾਰਾ​॥​
ਤਦੋਂ ਤਦੋਂ (ਪਰਮਾਤਮਾ) ਦੇਹ ਧਾਰਨ ਕਰ ਕੇ ਅਵਤਾਰ ਲੈਂਦਾ ਹੈ।
Then the Lord manifests himself in physical form
तब तब देह धरत अवतारा ॥
ਕਾਲ​ਸਬਨ​ਕੋ​ਪੇਖ​ਤਮਾਸਾ​॥​
ਕਾਲ ਸਭ ਦਾ ਤਮਾਸ਼ਾ ਵੇਖਦਾ ਹੈ
The KAL (Destroyer Lord) scans the play of all,
काल सबन को पेख तमासा ॥
ਅੰਤਹ​ਕਾਲ​ਕਰਤ​ਹੈ​ਨਾਸਾ​॥੨॥​
ਅਤੇ ਓੜਕ ਓਹੀ (ਸਭ ਦਾ) ਨਾਸ਼ ਕਰਦਾ ਹੈ ॥੨॥
And ultimately destroys all.2.
अंतह काल करत है नासा ॥२॥
ਚਉਪਈ​॥​
ਚੌਪਈ:
CHAUPAI
चउपई ॥
ਕਾਲ​ਸਭਨ​ਕਾ​ਕਰਤ​ਪਸਾਰਾ​॥​
ਕਾਲ ਸਭ ਦਾ ਪਸਾਰਾ ਕਰਦਾ ਹੈ।
The KAL (Destroyer Lord) causes the expansion of all
काल सभन का करत पसारा ॥
ਅੰਤ​ਕਾਲ​ਸੋਈ​ਖਾਪਨ​ਹਾਰਾ​॥​
ਅੰਤ ਕਾਲ ਹੀ ਸਭ ਨੂੰ ਖਪਾਉਣ ਵਾਲਾ ਹੈ।
The same Temporal Lord ultimately destroys all
अंत काल सोई खापन हारा ॥
ਆਪਨ​ਰੂਪ​ਅਨੰਤਨ​ਧਰਹੀ​॥​
ਆਪਣੇ ਤੋਂ ਅਨੰਤ ਰੂਪ ਧਾਰਨ ਕਰਦਾ ਹੈ,
He manifests Himself in innumerable forms,
आपन रूप अनंतन धरही ॥
ਆਪਹਿ​ਮਧ​ਲੀਨ​ਪੁਨ​ਕਰਹੀ​॥੩॥​
ਫਿਰ ਆਪਣੇ ਵਿਚ ਹੀ (ਸਭ ਨੂੰ) ਲੀਨ ਕਰ ਲੈਂਦਾ ਹੈ ॥੩॥
And Himself merges all within Hmself.3.
आपहि मध लीन पुन करही ॥३॥
ਚਉਪਈ​॥​
ਚੌਪਈ:
CHAUPAI
चउपई ॥
ਇਨ​ਮਹਿ​ਸ੍ਰਿਸਟਿ​ਸੁ​ਦਸ​ਅਵਤਾਰਾ​॥​
ਇਨ੍ਹਾਂ (ਅਵਤਾਰਾਂ) ਵਿਚੋਂ ਸ੍ਰਿਸ਼ਟੀ ਉਤੇ ਦਸ ਅਵਤਾਰ (ਹੋਏ ਹਨ)
In this creation is included the world and the ten incarnations
इन महि स्रिसटि सु दस अवतारा ॥
ਜਿਨ​ਮਹਿ​ਰਮਿਯਾ​ਰਾਮ​ਹਮਾਰਾ​॥​
ਜਿਨ੍ਹਾਂ ਵਿਚ ਸਾਡਾ ਪ੍ਰਭੂ (ਰਾਮ) ਰਮਣ ਕਰ ਰਿਹਾ ਹੈ।
Within them pervades our Lord
जिन महि रमिया राम हमारा ॥
ਅਨਤ​ਚਤੁਰ​ਦਸ​ਗਨ​ਅਵਤਾਰੂ​॥​
ਇਨ੍ਹਾਂ ਤੋਂ ਭਿੰਨ ਚੌਦਾਂ ਅਵਤਾਰ (ਹੋਰ ਵੀ) ਗਿਣੇ ਗਏ ਹਨ।
Besides ten, other fourteen incarnations are also reckoned
अनत चतुर दस गन अवतारू ॥
ਕਹੋ​ਜੁ​ਤਿਨ​ਤਿਨ​ਕੀਏ​ਅਖਾਰੂ​॥੪॥​
ਉਨ੍ਹਾਂ ਕੀ ਕੀ ਲੀਲਾ ਕੀਤੀ (ਉਸ ਦਾ) ਕਥਨ ਕਰਦਾ ਹਾਂ ॥੪॥
And I describe the performance of all them.4.
कहो जु तिन तिन कीए अखारू ॥४॥
ਚਉਪਈ​॥​
ਚੌਪਈ:
CHAUPAI
चउपई ॥
ਕਾਲ​ਆਪਨੋ​ਨਾਮ​ਛਪਾਈ​॥​
ਕਾਲ ਆਪਣਾ ਨਾਮ ਲੁਕਾ ਕੇ
The KAL (Temporal Lord) conceals his name,
काल आपनो नाम छपाई ॥
ਅਵਰਨ​ਕੇ​ਸਿਰਿ​ਦੈ​ਬੁਰਿਆਈ​॥​
(ਸਾਰੀ ਕਾਰਵਾਈ ਖੁਦ ਕਰਦਾ ਹੈ, ਪਰ) ਬੁਰਿਆਈ ਹੋਰਨਾਂ ਦੇ ਸਿਰ ਦਿੰਦਾ ਹੈ।
And imposes the villainy over the head of others
अवरन के सिरि दै बुरिआई ॥
ਚੌਪਈ​॥​
ਚੌਪਈ:
CHAUPAI
चौपई ॥
ਚੌਪਈ​॥​
ਚੌਪਈ:
CHAUPAI
चौपई ॥
ਚੌਪਈ​॥​
ਚੌਪਈ:
CHAUPAI
चौपई ॥
ਚੌਪਈ​॥​
ਚੌਪਈ:
CHAUPAI
चौपई ॥
ਚੌਪਈ​॥​
ਚੌਪਈ:
CHAUPAI
चौपई ॥
ਚੌਪਈ​॥​
ਚੌਪਈ:
CHAUPAI
चौपई ॥
ਚੌਪਈ​॥​
ਚੌਪਈ:
CHAUPAI
चौपई ॥
ਚੌਪਈ​॥​
ਚੌਪਈ:
CHAUPAI
चौपई ॥
ਚੌਪਈ​॥​
ਚੌਪਈ:
CHAUPAI
चौपई ॥
ਚੌਪਈ​॥​
ਚੌਪਈ:
CHAUPAI
चौपई ॥
ਚੌਪਈ​॥​
ਚੌਪਈ:
CHAUPAI
चौपई ॥
ਚੌਪਈ​॥​
ਚੌਪਈ:
CHAUPAI
चौपई ॥
ਚੌਪਈ​॥​
ਚੌਪਈ:
CHAUPAI
चौपई ॥
ਚੌਪਈ​॥​
ਚੌਪਈ:
CHAUPAI
चौपई ॥