ਅਗਰਰਹਿਨੁਮਾਬਰਵੈਰਾਜ਼ੀਸ਼ਵਦ॥੧੦੩॥
ਜਿਸ ਉਤੇ ਪਰਮਾਤਮਾ ਰਹਿਮ ਕਰਨ ਵਾਲਾ ਹੋਵੇ ॥੧੦੩॥
on whom the Merciful Lord showers His Graces.103.
अगर रहिनुमा बर वै राज़ी शवद ॥१०३॥
ਅਗਰਬਰਯਕਾਯਦਦਹੋਦਹਹਜ਼ਾਰ॥
ਜੇ ਕਰ ਇਕ ਉਤੇ ਇਕ ਲੱਖ ਬੰਦਾ ਚੜ੍ਹ ਕੇ ਆ ਜਾਵੇ,
When one man is attacked by lakh,
अगर बर यकायद दहो दह हज़ार ॥
ਨਿਗਹਬਾਨਓਰਾਸ਼ਵਦਕਰਦਗਾਰ॥੧੦੪॥
ਤਾਂ ਪ੍ਰਭੂ ਆਪ ਉਸ ਦੀ ਰਖਵਾਲੀ ਕਰਦਾ ਹੈ ॥੧੦੪॥
the Generous Lord gives him protection.104.
निगहबान ओ रा शवद करदगार ॥१०४॥
ਤੁਰਾਗਰਨਜ਼ਰਹਸਤਲਸ਼ਕਰਵਜ਼ਰ॥
ਜੇ ਤੇਰੀ ਨਜ਼ਰ ਫ਼ੌਜ ਅਤੇ ਧਨ-ਦੌਲਤ ਉਤੇ ਹੈ,
Just as our hopes lie in your wealth,
तुरा गर नज़र हसत लशकर व ज़र ॥
ਕਿਮਾਰਾਨਿਗ੍ਹਾਅਸਤਯਜ਼ਦਾਂਸ਼ੁਕਰ॥੧੦੫॥
ਤਾਂ ਮੇਰੀ ਨਜ਼ਰ ਪਰਮਾਤਮਾ ਦਾ ਸ਼ੁਕਰ ਕਰਨ ਵਲ ਹੈ ॥੧੦੫॥
I depend upon the Grace of the Lord.105.
कि मारा निग्हाअसत यज़दां शुकर ॥१०५॥
ਕਿਤੋਰਾਗ਼ਰੂਰਅਸਤਬਰਮੁਲਕੋਮਾਲ॥
ਜੋ ਤੈਨੂੰ ਮੁਲਕ ਅਤੇ ਮਾਲ ਦਾ ਹੰਕਾਰ ਹੈ,
You are proud of your kingdom and wealth,
कि तो रा ग़रूर असत बर मुलको माल ॥
ਵਮਾਰਾਪਨਾਹਅਸਤਯਜ਼ਦਾਂਅਕਾਲ॥੧੦੬॥
ਤਾਂ ਮੈਨੂੰ ਪਰਮਾਤਮਾ ਦੀ ਓਟ ਦਾ (ਮਾਣ) ਹੈ ॥੧੦੬॥
but I take refuge in the Non-Temporal Lord.106.
व मारा पनाह असत यज़दां अकाल ॥१०६॥
ਤੁਗ਼ਾਫ਼ਲਮਸ਼ੌਜ਼ੀਸਿਪੰਜੀਸਰਾਇ॥
ਤੂੰ ਗ਼ਾਫ਼ਲ ਨਾ ਬਣ (ਕਿਉਂਕਿ) ਸੰਸਾਰ ਇਕ ਸਰਾਂ ਵਾਂਗ ਹੈ।
Do not be careless about this fact that this saraae (resting place)
तु ग़ाफ़ल मशौ ज़ी सिपंजी सराइ ॥
ਕਿਆਲਮਬਿਗੁਜ਼ਰਦਸਰੇਜਾਬਜਾਇ॥੧੦੭॥
ਇਹ ਸੰਸਾਰ ਜਾਂ ਸਮਾਂ ਸਭ ਦੇ ਸਿਰ ਉਤੋਂ ਲੰਘਦਾ ਜਾ ਰਿਹਾ ਹੈ ॥੧੦੭॥
is not the permanent abode.107.
कि आलम बिगुज़रद सरे जा बजाइ ॥१०७॥
ਬਬੀਂਗਰਦਸ਼ਿਬੇਵਫ਼ਾਇਜ਼ਮਾਂ॥
ਤੂੰ ਇਸ ਜ਼ਮਾਨੇ ਦੀ ਬੇਵਫ਼ਾਈ ਦੇ ਚੱਕਰ ਨੂੰ ਵੇਖ
Look at the time-cycle, which is undependable
बबीं गरदशि बेवफ़ाइ ज़मां ॥
ਕਿਬਿਗੁਜ਼ਸ਼ਤਬਰਹਰਮਕੀਨੋਮਕਾਂ॥੧੦੮॥
ਕਿ ਇਹ ਹਰ ਮਕਾਨ ਅਤੇ ਮਕਾਨ ਵਿਚ ਰਹਿਣ ਵਾਲਿਆਂ ਉਪਰੋਂ ਲੰਘ ਰਿਹਾ ਹੈ ॥੧੦੮॥
It gives a fatal blow to everthing of this world.108.
कि बिगुज़शत बर हर मकीनो मकां ॥१०८॥
ਤੂਗਰਜਬਰਆਜਿਜ਼-ਖ਼ਰਾਸ਼ੀਮਕੁਨ॥
ਜੇ ਤੂੰ ਬਹੁਤ ਬਲਵਾਨ ਹੈਂ, ਤਾਂ ਗ਼ਰੀਬਾਂ ਨੂੰ ਦੁਖ ਨਾ ਦੇ।
Do not oppose the lowly and helpless
तू गर जबर आजिज़-क़राशी मकुन ॥
ਕਸਮਰਾਬਤੇਸ਼ਹਤਰਾਸ਼ੀਮਕੁਨ॥੧੦੯॥
ਆਪਣੀ ਕਸਮ ਦੇ ਤੇਸ਼ੇ ਨਾਲ, ਉਨ੍ਹਾਂ ਦੀ ਛਿਲ ਨਾ ਲਾਹ ॥੧੦੯॥
Do not break the oaths taken on the Quran.109.
कसम रा बतेशह तराशी मकुन ॥१०९॥
ਚੂੰਹੱਕਯਾਰਬਾਸ਼ਦਚਿਦੁਸ਼ਮਨਕੁਨਦ॥
ਜੇ ਰੱਬ (ਵਰਗਾ) ਦੋਸਤ ਹੋਵੇ, ਤਾਂ ਦੁਸ਼ਮਨ ਕੀ ਕਰ ਸਕਦਾ ਹੈ।
If God is friendly, what the enemy can do?
चूं हक यार बाशद चि दुशमन कुनद ॥
ਅਗਰਦੁਸ਼ਮਨੀਰਾਬਸਦਤਨਕੁਨਦ॥੧੧੦॥
ਚਾਹੇ ਦੁਸ਼ਮਣ ਸੌ ਗੁਣਾਂ ਦੁਸ਼ਮਣੀ (ਕਿਉਂ ਨ) ਕਮਾਉਂਦਾ ਰਹੇ ॥੧੧੦॥
Though he may be inimical in many ways.110.
अगर दुशमनी रा बसद तन कुनद ॥११०॥
ਖ਼ਸਮਦੁਸ਼ਮਨੀਗਰਹਜ਼ਾਰਆਵੁਰਦ॥
ਜੇ ਵੈਰੀ ਹਜ਼ਾਰ (ਦੁਸ਼ਮਣ) ਚੜ੍ਹਾ ਲਿਆਵੇ,
The enemy may try to give a thousand blows,
क़सम दुशमनी गर हज़ार आवुरद ॥
ਨਯਕਮੂਇਓਰਾਆਜ਼ਾਰਆਵੁਰਦ॥੧੧੧॥੧॥
ਤਾਂ ਵੀ ਉਹ ਉਸ ਨੂੰ ਇਕ ਵਾਲ ਵਿੰਗਾ ਕਰਨ ਜਿੰਨਾ ਵੀ ਦੁਖ ਨਹੀਂ ਦੇ ਸਕੇਗਾ ॥੧੧੧॥੧॥
but he cannot harm even one hair (if God is friendly).111.
न यक मूइ ओ रा आज़ार आवुरद ॥१११॥१॥
ਹਿਕਾਇਤਾ॥
ਹਿਕਾਇਤਾਂ:
Hikayats
हिकाइता ॥
ੴਵਾਹਿਗੁਰੂਜੀਕੀਫ਼ਤਹ॥
The Lord is One and the Victory is of the True Guru.
ੴ वाहिगुरू जी की फ़तह ॥
ਅਗੰਜੋਅਭੰਜੋਅਰੂਪੋਅਰੇਖ॥
(ਉਹ ਪਰਮਾਤਮਾ) ਅਗੰਜ (ਨ ਨਸ਼ਟ ਕੀਤੇ ਜਾ ਸਕਣ ਵਾਲਾ) ਅਭੰਜ (ਨ ਭੰਨਿਆ ਜਾ ਸਕਣ ਵਾਲਾ) ਰੂਪ ਤੋਂ ਰਹਿਤ ਅਤੇ ਰੇਖਾ ਤੋਂ ਪਰੇ ਹੈ।
Now listen to the Tale of Raja Daleep,
अगंजो अभंजो अरूपो अरेख ॥
ਅਗਾਧੋਅਬਾਧੋਅਭਰਮੋਅਲੇਖ॥੧॥
(ਉਹ) ਅਗਾਧ, ਬੰਧਨ-ਰਹਿਤ, ਭਰਮਮੁ ਕਤ ਅਤੇ ਲੇਖੇ ਤੋਂ ਪਰੇ ('ਅਲੇਖੇ') ਹੈ ॥੧॥
Who was sitting besides the Honourable One (the King).(1)
अगाधो अबाधो अभरमो अलेख ॥१॥
ਅਰਾਗੋਅਰੂਪੋਅਰੇਖੋਅਰੰਗ॥
ਰਾਗ (ਦ੍ਵੈਸ਼) ਤੋਂ ਪਰੇ, ਰੂਪ ਤੋਂ ਰਹਿਤ ਰੇਖਾ ਅਤੇ ਰੰਗ ਤੋਂ ਰਹਿਤ ਹੈ।
The King had four sons,
अरागो अरूपो अरेखो अरंग ॥
ਅਜਨਮੋਅਬਰਨੋਅਭੂਤੋਅਭੰਗ॥੨॥
ਅਜਨਮਾ, ਅਕਥਨੀ, (ਪੰਜਾਂ) ਭੂਤਾਂ ਤੋਂ ਰਹਿਤ ਅਤੇ ਅਭੰਗ (ਨਸ਼ਟ ਨਾ ਕੀਤੇ ਜਾ ਸਕਣ ਵਾਲਾ) ਹੈ ॥੨॥
Who had learned the art of fighting and the Royal Court Etiquettes.(2)
अजनमो अबरनो अभूतो अभंग ॥२॥
ਅਛੇਦੋਅਭੇਦੋਅਕਰਮੋਅਕਾਮ॥
(ਉਹ) ਨਾ ਛੇਦਿਆ ਜਾ ਸਕਣ ਵਾਲਾ, ਭੇਦਾਂ ਤੋਂ ਮੁਕਤ, ਕਰਮ-ਚਕ੍ਰ ਤੋਂ ਪਰੇ ਅਤੇ ਕਾਮਨਾਵਾਂ ਤੋਂ ਉਪਰ ਹੈ।
In the war they were like the crocodiles and excited lions,
अछेदो अभेदो अकरमो अकाम ॥
ਅਖੇਦੋਅਭੇਦੋਅਭਰਮੋਅਭਾਮ॥੩॥
ਖੇਦ ਰਹਿਤ, ਭੇਦ ਰਹਿਤ, ਭਰਮਾਂ ਤੋਂ ਰਹਿਤ ਅਤੇ ਇਸਤਰੀ ਤੋਂ ਰਹਿਤ ਹੈ ॥੩॥
Also they were very proficient horse-riders and adept in the hand-movements.(3)
अखेदो अभेदो अभरमो अभाम ॥३॥
ਅਰੇਖੋਅਭੇਖੋਅਲੇਖੋਅਭੰਗ॥
(ਉਹ) ਅਰੇਖ, ਅਭੇਖ, ਅਲੇਖ ਅਤੇ ਅਭੰਗ ਹੈ।
The King called all his four sons,
अरेखो अभेखो अलेखो अभंग ॥
ਖ਼ੁਦਾਵੰਦਬਖ਼ਸ਼ਿੰਦਹੇਰੰਗਰੰਗ॥੪॥
(ਉਹ) ਪਰਮਾਤਮਾ ਰੰਗਾਂ ਰੰਗ ਦੀਆਂ ਬਖ਼ਸ਼ਿਸ਼ਾਂ ਕਰਨ ਵਾਲਾ ਹੈ ॥੪॥
And offered them to sit on the gilded chairs.(4)
क़ुदावंद बक़शिंदहे रंग रंग ॥४॥
ਹਿਕਾਯਤਸ਼ੁਨੀਦੇਮਰਾਜਹਿਦਿਲੀਪ॥
ਮੈਂ ਰਾਜਾ ਦਿਲੀਪ ਦੀ (ਇਕ) ਕਹਾਣੀ ਸੁਣੀ ਹੈ
He, then, asked his prolific ministers,
हिकायत शुनीदेम राजहि दिलीप ॥
ਨਿਸ਼ਸਤਹਬੁਦਹਨਿਜ਼ਦਮਾਨੋਮਹੀਪ॥੫॥
ਜੋ (ਆਪਣੇ ਪਿਤਾ) ਮਾਨਧਾਤਾ ਰਾਜੇ ਦੇ ਨੇੜੇ ਬੈਠਾ ਸੀ ॥੫॥
‘Who among these four is suitable for kingship?‘(5)
निशसतह बुदह निज़द मानो महीप ॥५॥
ਕਿਓਰਾਹਮੀਬੂਦਪਿਸਰੇਚਹਾਰ॥
ਉਸ ਦੇ ਚਾਰ ਪੁੱਤਰ ਸਨ ਜਿਨ੍ਹਾਂ ਨੇ ਜੰਗ
When the wise minister heard this,
कि ओरा हमी बूद पिसरे चहार ॥
ਕਿਦਰਰਜ਼ਮਦਰਬਜ਼ਮਆਮੁਖ਼ਤਹਕਾਰ॥੬॥
ਅਤੇ ਸ਼ਿਸ਼ਟਾਚਾਰ (ਦੇ ਕੰਮ) ਸਿਖੇ ਹੋਏ ਸਨ ॥੬॥
He raised the flag to answer.(6)
कि दर रज़म दर बज़म आमुक़तह कार ॥६॥
ਬਰਜ਼ਮਅੰਦਰਾਹਮਚੁਅਜ਼ਸ਼ੇਰਮਸਤ॥
ਉਹ ਯੁੱਧ ਵਿਚ ਮਸਤ ਸ਼ੇਰ ਵਾਂਗ ਪੈਂਦੇ ਸਨ।
He spoke thus, ‘you are, yourself righteous and wise,
ब रज़म अंदरा हम चु अज़ शेर मसत ॥
ਕਿਚਾਬਕਰਿਕਾਬਸਤੁਗੁਸਤਾਖ਼ਦਸਤ॥੭॥
ਉਹ ਪੱਕੇ ਘੋੜਸਵਾਰ ਅਤੇ ਹੱਥਾਂ ਦੇ ਚੁਸਤ ਸਨ ॥੭॥
‘You are perceiver and possessor of independent reflections.(7)
कि चाबक रिकाबसतु गुसताक़ दसत ॥७॥
ਚਹਾਰੋਸ਼ਹੇਪੇਸ਼ਪਿਸਰਾਬੁਖਾਦ॥
ਚੌਹਾਂ ਪੁੱਤਰਾਂ ਨੂੰ ਰਾਜੇ ਨੇ ਆਪਣੇ ਪਾਸ ਬੁਲਾਇਆ
‘This, what you have asked, is beyond my faculty.
चहारो शहे पेश पिसरा बुखाद ॥
ਜੁਦਾਬਰਜੁਦਾਕੁਰਸੀਏਜ਼ਰਨਿਸ਼ਾਦ॥੮॥
ਅਤੇ ਵੱਖ ਵੱਖ ਸੋਨੇ ਦੇ ਆਸਣਾਂ ਉਤੇ ਬਿਠਾਇਆ ॥੮॥
‘Me suggesting might cause some friction.(8)
जुदा बर जुदा कुरसीए ज़र निशाद ॥८॥
ਬਿਪੁਰਸ਼ੀਦਦਾਨਾਇਦਉਲਤਪਰਸਤ॥
ਉਸ ਨੇ ਸਿਆਣੇ ਅਤੇ ਧਨ ਵਧਾਉਣ ਵਾਲੇ (ਵਜ਼ੀਰ ਨੂੰ) ਪੁਛਿਆ
‘But, My Sovereign, if you insist, I would say,
बि पुरशीद दानाइ दउलत परसत ॥
ਅਜ਼ੀਅੰਦਰੂੰਬਾਦਸ਼ਾਹੀਕਸਅਸਤ॥੯॥
ਕਿ ਇਨ੍ਹਾਂ ਚੌਹਾਂ ਵਿਚ ਬਾਦਸ਼ਾਹੀ ਦੇ ਕਿਹੜਾ ਯੋਗ ਹੈ ॥੯॥
‘And present you the reaction (of our council).(9)
अज़ी अंदरूं बादशाही कस असत ॥९॥
ਸ਼ੁਨੀਦਆਂਚੁਦਾਨਾਇਦਾਨਸ਼ਨਿਹਾਦ॥
ਉਸ ਬੁੱਧੀਮਾਨ ਨੇ (ਰਾਜੇ ਦੀ ਗੱਲ) ਸੁਣ ਕੇ ਜਵਾਬ ਵਿਚ
‘Because the one who endows helping hand,
शुनीद आं चु दानाइ दानश निहाद ॥
ਬਤਮਕੀਨਪਾਸਖਅਲਮਬਰਕੁਸ਼ਾਦ॥੧੦॥
ਉਸ ਦੀ ਪਦਵੀ ਨੂੰ ਉੱਚਾ ਕੀਤਾ (ਭਾਵ ਜਵਾਬ ਦੇਣਾ ਸ਼ੁਰੂ ਕੀਤਾ) ॥੧੦॥
‘Gets the (godly) help to gain success.(10)
ब तमकीन पासख अलम बर कुशाद ॥१०॥
ਬਗ਼ੁਫ਼ਤੰਦਖ਼ੁਸ਼ਦੀਨਦਾਨਾਇਨਗ਼ਜ਼॥
ਕਹਿਣ ਲਗਾ। (ਤੁਸੀਂ) ਆਪ ਹੀ ਚੰਗੇ ਧਰਮੀ, ਬੁੱਧੀਮਾਨ ਅਤੇ ਚਤੁਰ ਹੋ।
‘First of all we must test their intelligence,
ब ग़ुफ़तंद क़ुश दीन दानाइ नग़ज़ ॥
ਕਿਯਜ਼ਦਾਸ਼ਨਾਸਅਸਤੁਆਜ਼ਾਦਮਗ਼ਜ਼॥੧੧॥
(ਤੁਸੀਂ) ਪ੍ਰਭੂ ਨੂੰ ਪਛਾਣਨ ਵਾਲੇ ਅਤੇ ਸੁਤੰਤਰ ਦਿਮਾਗ ਵਾਲੇ ਹੋ ॥੧੧॥
‘And then we will set them on trial to judge their work.(11)
कि यज़दा शनास असतु आज़ाद मग़ज़ ॥११॥
ਮਰਾਕੁਦਰਤੇਨੇਸਤਈਂਗੁਫ਼ਤਨੀਸਤ॥
ਇਸ ਦਾ ਉੱਤਰ ਦੇਣ ਦੀ ਮੇਰੇ ਵਿਚ ਸ਼ਕਤੀ ਨਹੀਂ ਹੈ,
‘One (boy) should be given ten thousand elephants,
मरा कुदरते नेसत ईं गुफ़त नीसत ॥
ਸੁਖਨਗੁਫ਼ਤਨੋਬਿਕਰਜਾਸੁਫ਼ਤਨੀਸਤ॥੧੨॥
(ਕਿਉਂਕਿ) ਉੱਤਰ ਵਿਚ ਕਹਿਣਾ ਕੰਵਾਰੀ ਕੰਨਿਆ ਦੀ ਜਾਨ ਨੂੰ ਵਿੰਨ੍ਹਣ ਵਾਂਗ ਹੈ ॥੧੨॥
‘And those (elephants) must be intoxicated and tied in heavy chains.(12)
सुखन गुफ़तनो बिकर जा सुफ़त नीसत ॥१२॥
ਅਗਰਸ਼ਹਿਬਿਗੋਯਦਬਿਗੋਯਮਜਵਾਬ॥
ਜੇ ਤੁਸੀਂ ਕਹੋ, ਤਾਂ ਉੱਤਰ ਦਿਆਂ
‘To the second one, we will give one hundred thousand horses,
अगर शहि बिगोयद बिगोयम जवाब ॥
ਨੁਮਾਯਮਬਤੋਹਾਲਈਂਬਾਸਵਾਬ॥੧੩॥
ਅਤੇ ਇਸ ਦਾ ਵਿਸਤਾਰ ਕਰ ਕੇ ਵਿਖਾ ਦਿਆਂ ॥੧੩॥
‘On whose backs there will be gilded saddles, as charming as the spring-season.(13)
नुमायम ब तो हाल ईं बा सवाब ॥१३॥
ਹਰਾਕਸਕਿਯਜ਼ਦਾਨਯਾਰੀਦਿਹਦ॥
ਹਰ ਉਹ ਆਦਮੀ ਜਿਸ ਦੀ ਪਰਮਾਤਮਾ ਸਹਾਇਤਾ ਕਰਦਾ ਹੈ,
‘The third one will be given three hundred thousand camels,
हरा कस कि यज़दान यारी दिहद ॥
ਬਕਾਰੇਜਹਾਕਾਮਗਾਰੀਦਿਹਦ॥੧੪॥
ਉਸ ਨੂੰ ਸੰਸਾਰ ਵਿਚ ਸਾਰਿਆਂ ਕੰਮਾਂ ਵਿਚ ਸਫਲਤਾ ਪ੍ਰਦਾਨ ਕਰਦਾ ਹੈ ॥੧੪॥
‘Whose backs will be adorned with silver trappings.(14)
ब कारे जहा कामगारी दिहद ॥१४॥
ਕਿਈਂਰਾਬਅਕਲਆਜ਼ਮਾਈਕੁਨੇਮ॥
ਜੇ ਪਹਿਲਾਂ ਇਨ੍ਹਾਂ ਦੀ ਅਕਲ ਨੂੰ ਵੇਖ ਲਿਆ ਜਾਏ,
‘To the fourth one, we will give one seed of moong (lentil) and half a seed of gram,
कि ईं रा ब अकल आज़माई कुनेम ॥